Nanakshahi Calendar
ਨਾਨਕਸ਼ਾਹੀ ਸੰਮਤ ੫੫੩ (Nanakshahi Year 553)
Nanakshahi Calendar is one of the newest calendars in the world. It has been created to refer the historical dates belonging to Sikh History more accurately in comparison to Bikrami Samvat. Below is the Nanakshahi Calendar of CE 2021-22, that is Samvat 553. In each month, Poornima (Poornmashi), Amavas (Masya), and Sankranti (Sangrad) or spotted in different colors.












Latest Nanakshahi Calendar 554
CE 2022-2023
List of Sikh Holidays of Nanakshahi Samvat 553, CE 2021-2022
Below is an extended list of Sikh Holidays according to the Nanakshahi Calendar, Including many Jod Mela and Shaheedi Divas of Sikh Martyrs.
CHET | ਚੇਤ | ||
1 Chet | Beginning of Samvat 553 | ੧ ਚੇਤ | ਆਰੰਭਤਾ ਸੰਮਤ ਨਾਨਕਸ਼ਾਹੀ ੫੫੩ |
1 Chet | Shaheedi Akali Phoola Singh Ji | ੧ ਚੇਤ | ਸ਼ਹੀਦੀ ਅਕਾਲੀ ਫੂਲਾ ਸਿੰਘ ਜੀ |
2 Chet | Victory over Delhi by S. Baghel Singh | ੨ ਚੇਤ | ਸਰਦਾਰ ਬਘੇਲ ਸਿੰਘ ਦੁਆਰਾ ਦਿੱਲੀ ਫਤਿਹ |
10 Chet | Shaheedi S. Bhagat Singh | ੧੦ ਚੇਤ | ਸ਼ਹੀਦੀ ਸਰਦਾਰ ਭਗਤ ਸਿੰਘ |
12 Chet | Shaheedi Bhai Shubeg Singh Bhai Shahbaz Singh | ੧੨ ਚੇਤ | ਸ਼ਹੀਦੀ ਭਾਈ ਸ਼ੁਬੇਗ ਸਿੰਘ, ਸ਼ਾਹਬਾਜ਼ ਸਿੰਘ |
16 Chet | Hola Mohall | ੧੬ ਚੇਤ | ਹੋਲ ਮਹੱਲਾ |
17 Chet | Janam Dihada Sahibzada Baba Jujhar Singh Ji | ੧੭ ਚੇਤ | ਜਨਮ ਦਿਹਾੜਾ ਸਹਿਬਜਾਦਾ ਜੁਝਾਰ ਸਿੰਘ ਜੀ |
VAISAKH | ਵਿਸਾਖ | ||
1 Vaisakh | Khalsa Establishment Day | ੧ ਵਿਸਾਖ | ਖਾਲਸਾ ਸਿਰਜਣਾ ਦਿਵਸ |
1 Vaisakh | Sikh Dastaar Divas | ੧ ਵਿਸਾਖ | ਸਿੱਖ ਦਸਤਾਰ ਦਿਵਸ |
8 Vaisakh | Janamdin Bhagat Dhanna Ji | ੮ ਵਿਸਾਖ | ਜਨਮਦਿਨ ਭਗਤ ਧੰਨਾ ਜੀ |
21 Vaisakh | Shaheedi Jod Mela Sri Muktsar Sahib | ੨੧ ਵਿਸਾਖ | ਸ਼ਹੀਦੀ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ |
30 Vaisakh | Baba Banda Singh Bahadar's Victory of Sarhind | ੩੦ ਵਿਸਾਖ | ਸਰਹਿੰਦ ਫਤਹਿ ਬਾਬਾ ਬੰਦਾ ਸਿੰਘ ਬਹਾਦਰ |
JETH | ਜੇਠ | ||
3 Jeth | Chhota Ghallughar Kahnuvaan, Gurdaspur | ੩ ਜੇਠ | ਛੋਟਾ ਘਲੂਘਾਰਾ ਕਹਨੂੰਵਾਨ ਗੁਰਦਾਸਪੁਰ |
5 Jeth | Birthday S. Jassa Singh Ahluwalia | ੫ ਜੇਠ | ਜਨਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ |
8 Jeth | Shaheedi Saka Paonta Sahib | ੮ ਜੇਠ | ਸ਼ਹੀਦੀ ਸਾਕਾ ਪਾਉਂਟਾ ਸਾਹਿਬ |
22 Jeth | Ghallughar Sri Akal Takhat Sahib, 1984 | ੨੨ ਜੇਠ | ਘੱਲੂਘਾਰਾ ਸ਼੍ਰੀ ਅਕਾਲ ਤਖਤ ਸਾਹਿਬ, ੧੯੮੪ |
24 Jeth | Martyrdom Saint Jarnail Singh Khalsa Ji | ੨੪ ਜੇਠ | ਸ਼ਹੀਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ |
24 Jeth | Martyrdom Bhai Amrik Singh Ji | ੨੪ ਜੇਠ | ਸ਼ਹੀਦੀ ਭਾਈ ਅਮਰੀਕ ਸਿੰਘ ਜੀ |
ASSAR | ਹਾੜ | ||
10 Assar | Janam Bhagat Kabir Ji | ੧੦ ਹਾੜ | ਜਨਮ ਭਗਤ ਕਬੀਰ ਸਾਹਿਬ ਜੀ |
10 Assar | Jod Mela Gurudwara Reetha Sahib | ੧੦ ਹਾੜ | ਜੋੜ ਮੇਲਾ ਗੁਰਦਵਾਰਾ ਰੀਠਾ ਸਾਹਿਬ |
11 Assar | Martyrdom Baba Banda Singh Bahadar Ji | ੧੧ ਹਾੜ | ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ |
15 Assar | Barsi Maharaja Ranjit Singh | ੧੫ ਹਾੜ | ਬਰਸੀ ਮਹਾਰਾਜ ਰਣਜੀਤ ਸਿੰਘ |
18 Assar | Establishment Day Sri Akal Takhat Sahib JI | ੧੮ ਹਾੜ | ਸ਼੍ਰੀ ਅਕਾਲ ਤਖਤ ਸਾਹਿਬ ਸਥਾਪਨਾ ਦਿਵਸ |
25 Assar | Martyrdom Bhai Mani Singh Ji | ੨੫ ਹਾੜ | ਸ਼ਹੀਦੀ ਭਾਈ ਮਨੀ ਸਿੰਘ ਜੀ |
SAWAN | ਸਾਵਣ | ||
1 Sawan | Martyrdom Bhai Taru Singh Ji | ੧ ਸਾਵਣ | ਸ਼ਹੀਦੀ ਭਾਈ ਤਾਰੂ ਸਿੰਘ ਜੀ |
4 Sawan | Meeri Peeri Divas Patshahi 6th | ੪ ਸਾਵਣ | ਮੀਰੀ ਪੀਰੀ ਦਿਵਸ ਪਾਤਿਸ਼ਾਹੀ ਛੇਵੀਂ |
16 Sawan | Shaheedi S. Udham Singh | ੧੬ ਸਾਵਣ | ਸ਼ਹੀਦੀ ਸਰਦਾਰ ਊਧਮ ਸਿੰਘ |
24 Sawan | Morcha Guru Ka Bagh Amritsar | ੨੪ ਸਾਵਣ | ਮੋਰਚਾ ਗੁਰੂ ਕਾ ਬਾਗ਼, ਅੰਮ੍ਰਿਤਸਰ |
31 Sawan | Independence Day of India | ੩੧ ਸਾਵਣ | ਭਾਰਤ ਦਾ ਆਜ਼ਾਦੀ ਦਿਹਾੜਾ |
BHADON | ਭਾਦੋਂ | ||
5 Bhadon | Shaheedi Saint Harchand Singh Longowal | ੫ ਭਾਦੋਂ | ਸ਼ਹੀਦੀ ਸੰਤ ਹਰਚੰਦ ਸਿੰਘ ਲੋਂਗੋਵਾਲ |
7 Bhadon | Jod Mela Baba Bakala | ੭ ਭਾਦੋਂ | ਜੋੜ ਮੇਲ ਬਾਬਾ ਬਕਾਲਾ |
29 Bhadon | Jod Mela Gurudwara Kandh Sahib, Batala | ੨੯ ਭਾਦੋਂ | ਜੋੜ ਮੇਲ ਗੁਰਦਵਾਰਾ ਕੰਧ ਸਾਹਿਬ, ਬਟਾਲਾ |
ASSU | ਅੱਸੂ | ||
10 Assu | Jod Mela Baba Buddha Ji, Ramdas | ੧੦ ਅੱਸੂ | ਜੋੜ ਮੇਲ ਬਾਬਾ ਬੁੱਢਾ ਜੀ, ਰਮਦਾਸ |
21 Assu | Jod Mela Baba Buddha Ji, Thattha | ੨੧ ਅੱਸੂ | ਜੋੜ ਮੇਲ ਬਾਬਾ ਬੁੱਢਾ ਜੀ, ਠੱਠਾ |
24 Assu | Janamdin Bhai Taaru Singh Ji | ੨੪ ਅੱਸੂ | ਜਨਮਦਿਨ ਭਾਈ ਤਾਰੂ ਸਿੰਘ ਜੀ |
24 Assu | Shaheedi Bhai Sukhdev Singh and Harjinder Singh | ੨੪ ਅੱਸੂ | ਸ਼ਹੀਦੀ ਭਾਈ ਸੁੱਖਾ-ਜਿੰਦਾ ਜੀ |
30 Assu | Darbar Khalsa, Dussehra | ੩੦ ਅੱਸੂ | ਦਰਬਾਰ ਖਾਲਸਾ, ਦਸ਼ਹਰਾ |
KATTAK | ਕੱਤਕ | ||
5 Kattak | Janam Saint Gyani Kartar Singh Ji Bhindranwale | ੫ ਕੱਤਕ | ਜਨਮ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲੇ |
7 Kattak | Janam Baba Budha Ji, Katthu Nangal | ੭ ਕੱਤਕ | ਜਨਮ ਬਾਬਾ ਬੁੱਢਾ ਜੀ, ਕਥੂ ਨੰਗਲ |
7 Kattak | Akaal Chalaana S. Jassa Singh Ahluwalia | ੭ ਕੱਤਕ | ਅਕਾਲ ਚਲਾਣਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ |
14 Kattak | Saka Panja Sahib, Pakistan | ੧੪ ਕੱਤਕ | ਸਾਕਾ ਪੰਜਾ ਸਾਹਿਬ, ਪਾਕਿਸਤਾਨ |
15 Kattak | Shaheedi Bhai Beant Singh | ੧੫ ਕੱਤਕ | ਸ਼ਹੀਦੀ ਭਾਈ ਬੇਅੰਤ ਸਿੰਘ |
16 Kattak | Punjab Establishment Day | ੧੬ ਕੱਤਕ | ਪੰਜਾਬੀ ਸੂਬਾ ਦਿਵਸ |
18 Kattak | Birth Mata Sahib Kaur Ji | ੧੮ ਕੱਤਕ | ਜਨਮ ਮਾਤਾ ਸਾਹਿਬ ਕੌਰ ਜੀ |
19 Kattak | Bandi Chhod Divas, Diwali | ੧੯ ਕੱਤਕ | ਬੰਦੀ ਛੋੜ ਦਿਵਸ, ਦੀਵਾਲੀ |
29 Kattak | Birth Bhagat Namdev Ji | ੨੯ ਕੱਤਕ | ਜਨਮ ਭਗਤ ਨਾਮਦੇਵ ਜੀ |
30 Kattak | Martyrdom Baba Deep Singh Ji | ੩੦ ਕੱਤਕ | ਸ਼ਹੀਦੀ ਬਾਬਾ ਦੀਪ ਸਿੰਘ ਜੀ |
30 Kattak | Estb. SGPC | ੩੦ ਕੱਤਕ | ਸਥਾਪਨਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ |
MAGHAR | ਮੱਘਰ | ||
13 Maghar | Akal Chalaana Bhai Mardana Ji | ੧੩ ਮੱਘਰ | ਅਕਾਲ ਚਲਾਣਾ ਭਾਈ ਮਰਦਾਨਾ ਜੀ |
15 Maghar | Birth Sahibzada Baba Zorawar Singh Ji | ੧੫ ਮੱਘਰ | ਜਨਮ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ |
19 Maghar | Shaheedi Baba Gurbaksh Singh Ji | ੧੯ ਮੱਘਰ | ਸ਼ਹੀਦੀ ਭਾਈ ਗੁਰਬਕਸ਼ ਸਿੰਘ ਜੀ |
29 Maghar | Birth Sahibzada Baba Fateh Singh Ji | ੨੯ ਮੱਘਰ | ਜਨਮ ਸਾਹਿਬਜ਼ਾਦਾ ਫਤਿਹ ਸਿੰਘ ਜੀ |
POH | ਪੋਹ | ||
7 Poh | Shaheedi Bhai Jaita Ji | ੭ ਪੋਹ | ਸ਼ਹੀਦੀ ਭਾਈ ਜੀਵਨ ਸਿੰਘ |
8 Poh | Shaheedi Sahibzada Ajit Singh, Jujhar Singh | ੮ ਪੋਹ | ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ |
9 Poh | Shaheedi Bhai Sangat Singh Ji | ੯ ਪੋਹ | ਸ਼ਹੀਦੀ ਭਾਈ ਸੰਗਤ ਸਿੰਘ ਜੀ |
13 Poh | Shaheedi Sahibzada Zorawar Singh, Fateh Singh | ੧੩ ਪੋਹ | ਸ਼ਹੀਦੀ ਵੱਡੇ ਸਾਹਿਬਜ਼ਾਦਿਆਂ ਦੀ |
13 Poh | Shaheedi Mata Guzri Ji | ੧੩ ਪੋਹ | ਸ਼ਹੀਦੀ ਮਾਤਾ ਗੂਜਰੀ ਜੀ |
23 Poh | Sheheedi Bhai Kehar Singh, Satwant Singh | ੨੩ ਪੋਹ | ਸ਼ਹੀਦੀ ਭਾਈ ਕੇਹਰ ਸਿੰਘ, ਸਤਵੰਤ ਸਿੰਘ |
MAGH | ਮਾਘ | ||
1 Magh | Jod Mela Sri Mukatsar Sahib | ੧ ਮਾਘ | ਜੋੜ ਮੇਲਾ ਮੁਕਤਸਰ ਸਾਹਿਬ |
1 Magh | Milestone Sri Harmandir Sahib | ੧ ਮਾਘ | ਨੀਂਹ ਪੱਥਰ ਸ਼੍ਰੀ ਹਰਮੰਦਿਰ ਸਾਹਿਬ ਜੀ |
7 Magh | Chaabian Da Morcha, Sri Amritsar | ੭ ਮਾਘ | ਚਾਬੀਆਂ ਦਾ ਮੋਰਚਾ, ਅੰਮ੍ਰਿਤਸਰ |
13 Magh | Republic Day of India | ੧੩ ਮਾਘ | ਗਣਤੰਤਰ ਦਿਵਸ ਭਾਰਤ |
14 Magh | Birthday Baba Deep Singh Ji | ੧੪ ਮਾਘ | ਜਨਮ ਬਾਬਾ ਦੀਪ ਸਿੰਘ ਜੀ |
23 Magh | Basant Panchami | ੨੩ ਮਾਘ | ਬਸੰਤ ਪੰਚਮੀ |
27 Magh | Vadda Ghallughara | ੨੭ ਮਾਘ | ਵੱਡਾ ਘੱਲੂਘਾਰਾ |
29 Magh | Birthday Sahibzada Ajit Singh Ji | ੨੯ ਮਾਘ | ਜਨਮ ਸਾਹਿਬਜ਼ਾਦਾ ਅਜੀਤ ਸਿੰਘ ਜੀ |
FAGGAN | ਫੱਗਣ | ||
5 Faggan | Birthday Bhagat Ravidas Ji | ੫ ਫੱਗਣ | ਜਨਮ ਭਗਤ ਰਵਿਦਾਸ ਜੀ |
10 Faggan | Saka Nankana Sahib, Pakistan | ੧੦ ਫੱਗਣ | ਸਾਕਾ ਨਨਕਾਣਾ ਸਾਹਿਬ, ਪਾਕਿਸਤਾਨ |
10 Faggan | Jaito Da Morcha, Faridkot | ੧੦ ਫੱਗਣ | ਜੈਤੋ ਦਾ ਮੋਰਚਾ, ਫਰੀਦਕੋਟ |
25 Faggan | International Women Day | ੨੫ ਫੱਗਣ | ਕੌਮਾਂਤਰੀ ਮਹਿਲਾ ਦਿਵਸ |
To check the list of Sangrad, Poornmashi, and Masya in Nanakshahi Samvat 553, Click Below: