Sukh Sagar Surtar Chintaman
Gurbani Bhagat Ravidas Ji: Sukh Sagar Surtar Chintaman Kamdhain Bas Ja Ke... documented in Sri Guru Granth Sahib at Page 658 under Raga Sorath. सुख सागर सुरतर चिंतामन कामधेनु बस जा के गुरुवाणी भगत रविदास जी महाराज, राग सोरठ श्री गुरु ग्रंथ साहिब जी के पावन अंग 658 पर शोभायमान।
Hukamnama | Sukh Sagar Surtar Chintaman |
Place | Darbar Sri Harmandir Sahib |
Ang | 658 |
Creator | Bhagat Ravidas Ji |
Raag | Sorath |
Date CE | 31 May 2024 |
Date Nanakshahi | 18 Jeth, 556 |
English Translation
( Sukh Sagar Surtar Chintaman Kamdhain Bas Ja Ke... )
O Pandit! The Lord controls all the oceans of bliss and joy, all the five (magical) trees of the heaven ( Mander, Parjat, Santan, Kalpa Tree and Har Chandan ) and is in the possession of the jewel which fulfils all our worldly desires and controls the (Kamdhain) cow which could fulfil all our desires, and has control over the four invaluable things like Dharam, Arth, Kama and Moksha (duty, wealth, pleasure and salvation) including control over (18 Sidhis and 9 treasures) all the occult powers (1)
O Pandit! Why does our tongue not recite the True Name of the Lord all the time, leaving aside all other (sayings) talk and fruitless speech? (Pause - 1)
There are many stories in Shastras, Vedas and Puranas, all written in 34 letters only, but according to Rishi Vyas, nothing else equals the True Name of the Lord, which is the highest achievement in life, and nothing else could match it. (2)
The fortunate persons, pre-destined by the Lord's Will, are always imbued with the love of the Lord and are constantly in a trance, free from all problems and doubts. O Ravidas! Once the mind is enlightened with the knowledge of the Lord, all the fear complex of the cycle of births and deaths along with all afflictions is cast away from the mind. (3-4)
Download Hukamnama PDF
Hukamnama in Hindi
सुख सागरु सुरतर चिंतामनि कामधेनु बसि जा के ॥ चारि पदारथ असट दसा सिधि नव निधि कर तल ता के ॥१॥ हरि हरि हरि न जपहि रसना ॥ अवर सभ तिआगि बचन रचना ॥१॥ रहाउ ॥ नाना खिआन पुरान बेद बिधि चउतीस अखर मांही ॥ बिआस बिचारि कहिओ परमारथु राम नाम सरि नाही ॥२॥ सहज समाधि उपाधि रहत फुनि बडै भागि लिव लागी ॥ कहि रविदास प्रगासु रिदै धरि जनम मरन भै भागी ॥३॥४॥
Meaning in Hindi
सुख सागरु सुरतर चिंतामनि कामधेनु बसि जा के ॥ चारि पदारथ असट दसा सिधि नव निधि कर तल ता के ॥१॥
जो व्यक्ति हरि नाम का जप करता है, उसे सभी प्रकार के सुख प्राप्त होते हैं। यह सुख सागर, कल्पवृक्ष, चिंतामणि (मणि जो सब इच्छाएं पूरी करती है), और कामधेनु (गाय जो सब कुछ देती है) के समान है। वह व्यक्ति चारों पदार्थ (धर्म, अर्थ, काम, मोक्ष), आठों सिद्धियां और नौ निधियों को अपने हाथ में रखता है।
हरि हरि हरि न जपहि रसना ॥ अवर सभ तिआगि बचन रचना ॥१॥ रहाउ ॥
इसलिए, अपनी जीभ से हरि नाम का जप करो और बाकी सब चीजों को त्याग कर केवल हरि नाम का ही उच्चारण करो। यही मुख्य संदेश है।
नाना खिआन पुरान बेद बिधि चउतीस अखर मांही ॥ बिआस बिचारि कहिओ परमारथु राम नाम सरि नाही ॥२॥
पुराण, वेद और विभिन्न शास्त्रों में बहुत सारे ज्ञान दिए गए हैं, लेकिन व्यास मुनि ने विचार कर यह कहा है कि राम नाम के समान कोई परमार्थ नहीं है।
सहज समाधि उपाधि रहत फुनि बडै भागि लिव लागी ॥ कहि रविदास प्रगासु रिदै धरि जनम मरन भै भागी ॥३॥४॥
स्वाभाविक ध्यान और समाधि के बिना भी, हरि नाम के स्मरण से जन्म-मरण का भय समाप्त हो जाता है। रविदास जी कहते हैं कि हृदय में हरि नाम का प्रकाश होते ही जन्म-मरण का भय समाप्त हो जाता है।
Gurmukhi Translation
( Sukh Sagar Surtar Chintaman Kamdhain Bas Ja Ke... )
(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ।੧।
(ਹੇ ਪੰਡਿਤ!) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?।੧।ਰਹਾਉ।
(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ।੨।
ਰਵਿਦਾਸ ਆਖਦਾ ਹੈ-ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ।੩।੪।
ਭਾਵ: ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ। ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਇਗੀ।