Japio Jin Arjan Dev Guru Lyrics
Gurbani Shabad 'Japeo Jin Arjan Dev Guru' is a Divine Shabad from Sri Guru Granth Sahib Page 1409. It is documented in 'Bhattan De Savaiyye' - Svaiyye Mahalle Panjvein Ke i.e. Verses recited in praise of Sri Guru Arjan Dev Ji, composed by Bhatt Mathura Ji.
Shabad | Japeo Jin Arjan Dev Guru |
Composer | Bhatt Mathura Ji |
Source | Sri Guru Granth Sahib Ji |
Page | 1409 |
Baani | Bhattan De Savaiyye |
Subtitle | Svaiyye Mahalle Panjvein Ke |
Original Text
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪ੍ਯਉ ਜਿਨ੍ਹ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
Transliteration in English & Meaning in Punjabi-English
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥
Jab Laou Nhi Bhaag Lilaar Uday,
Tab Laou Bhramte Phirte Bahu Dhayo.
Kal Ghor Smudr Meh Boodat The,
Kabahu Mit Hai Nahi Re Pachhutayo.
Punjabi Translation:
ਜਦ ਤਾਂਈ ਮੇਰੇ ਮੱਥੇ ਦੀ ਪ੍ਰਾਲਭਧ ਨਹੀਂ ਸੀ ਉਘੜੀ, ਉਦੋਂ ਤਾਈ ਭਟਕਦਾ ਅਤੇ ਕਈ ਥਾਂਈ ਭਜਿਆ ਫਿਰਦਾ ਸਾਂ ॥ ਮੈਂ ਇਸ ਕਲਯੁਗ ਦੇ ਭਿਆਨਕ ਸਾਗਰ ਅੰਦਰ ਡੁਬ ਰਿਹਾ ਸਾਂ ਅਤੇ ਮੇਰਾ ਅਫਸੋਸ ਕਰਨਾ ਕਦੇ ਭੀ ਮੁਕਣਾ ਨਹੀਂ ਸੀ ॥
English Translation:
So long as we are not destined with good fortune through the Lord's Will, we continue wandering all over the world in disgust and darkness. We were being drowned in the tortuous and dreadful ocean of life and we would be repenting in disappointment in case we were not provided with the Guru's guidance.
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪ੍ਯਉ ਜਿਨ੍ਹ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
Tatt Bichaar Yahe Mathura,
Jag Taaran Kau Avatar Banayo.
Japeo Jin Arjan Dev Guru,
Phir Sankat Jon Garbh Na Aayo.
Punjabi Translation:
ਹੇ ਮਥੁਰਾ! ਤੂੰ ਇਸ ਨੂੰ ਸਾਰ ਅਸਲੀਅਤ ਖਿਆਲ ਕਰ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਸੁਆਮੀ ਨੇ ਆਪੇ ਹੀ ਅਵਤਾਰ ਧਾਰਿਆ ਹੈ ॥ ਜੋ ਕੋਈ ਗੁਰੂ ਅਰਜਨ ਦੇਵ ਜੀ ਦਾ ਸਿਮਰਨ ਕਰਦਾ ਹੈ, ਉਹ ਮੁੜ ਕੇ ਜੂਨੀਆ ਅਤੇ ਉਦਰ ਦੀਆਂ ਤਕਲੀਫਾ ਅੰਦਰ ਦੀ ਨਹੀਂ ਲੰਘਦਾ ॥
English Translation:
The poet (Bhatt) Mathura says," The best consideration of all our considerations (thoughts) is the clear understanding that the Lord had appeared in the form (person) of The Guru to help the world towards attaining salvation. As such the person, who follows the teachings of Guru Arjan will not be subjected to the torture of the cycle of births and deaths. (through the mother's womb). (6)
To read Hindi Translation with Corrected Pronunciation for Hindi Readers -- CLICK HERE