Pingul Parbat Paar Pare

Pingul Parbat Paar Pare

Hukamnama Sri Darbar Sahib Amritsar: Pingul Parbat Paar Pare, Khal Chatur Bakita; Andhule Tribhavan Sujhia Gur Bhet Punita [ Raag Bilawal, Guru Arjan Dev Ji, Ang 809 of Sri Guru Granth Sahib Ji ]

Hukamnama ਪਿੰਗੁਲ ਪਰਬਤ ਪਾਰਿ ਪਰੇ
Place Darbar Sri Harmandir Sahib Ji, Amritsar
Ang 809
Creator Guru Arjan Dev Ji
Raag Bilawal
Date CE May 21, 2023
Date Nanakshahi 7 Jeth, 555
Format JPEG, PDF, Text
Translations Punjabi, English, Hindi
Transliterations Punjabi, English, Hindi

ਪਿੰਗੁਲ ਪਰਬਤ ਪਾਰਿ ਪਰੇ

ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥

English Translation

Bilawal Mahala – 5 ( Pingul Parbat Paar Pare… )

O Brother! Even the lame persons could cross the mountains (the sinful persons have even attained salvation) as the company of holy saints has made the fools even wiser and clever. Even the blind person realizes the secrets of the three worlds by uniting with the Guru and getting enlightened. (1)

O, my friend! Listen to the value and worthiness of the company of the holy saints. By joining the company of holy saints we have got rid of all the filth and afflictions along with various sins. Even the companions have got their hearts purified. (Pause – 1)

O Brother! The worship of the Lord is so strong and worthwhile that even an ant could win over an elephant or the humility has concurred (subdued) the mind. The persons, who have been accepted as the devotees (slaves) of the Lord, have been made fearless by the holy saints. (2)

O Brother! By ridding us of our egoism it appears that the lion is behaving like a cat. The world, which appeared strong like the Sume’r mountain, now seems helpless like a straw. The penniless persons, who used to labor endlessly for money have become wealthy, though they were suffering earlier to earn even a small amount. (3)

O Nanak! How could I praise the holy saints and express their greatness? The holy saints are the masters of many virtues. O Lord! May You bless us with the Lord’s True Name through Your Grace! You are the master of many virtues, being a fountainhead of goodness whereas we are the slaves at Your gates.(4-7-37)

Download Hukamnama PDF

Download PDF

Hukamnama in Hindi

बिलावल महला ५ ॥ पिंगुल परबत पार परे खल चतुर बकीता ॥ अंधुले त्रिभवण सूझिआ गुर भेट पुनीता ॥१॥ महिमा साधू संग की सुनहु मेरे मीता ॥ मैल खोई कोटि अघ हरे निरमल भए चीता ॥१॥ रहाउ ॥ ऐसी भगत गोविंद की कीट हसती जीता ॥ जो जो कीनो आपनो तिस अभै दान दीता ॥२॥ सिंघ बिलाई होइ गइओ त्रिण मेर दिखीता ॥ स्रम करते दम आढ कउ ते गनी धनीता ॥३॥ कवन वडाई कहि सकउ बेअंत गुनीता ॥ कर किरपा मोहि नाम देहु नानक दर सरीता ॥४॥७॥३७॥

Hukamnama meaning in Hindi

बिलावलु महला ५ ॥ ( Pingul Parbat Paar Pare… ) लंगड़ा आदमी पर्वत पर चढ़ गया है और महामूर्ख भी चतुर वक्ता बन गया है। गुरु से मिलकर अन्धे व्यक्ति को तीनों लोकों का ज्ञान हो गया है॥ १॥ हे मेरे मित्र ! साधु-संगति की महिमा सुनो; जिस किसी ने भी साधु का संग किया है, उसके मन की मैल दूर हो गई है, उसके करोड़ों ही पाप नाश हो गए हैं और उसका चित निर्मल हो गया है॥ १॥ रहाउ ॥

गोविंद की भक्ति ऐसी है के नम्रता रूपी चींटी ने अहम् रूपी हाथी को भी जीत लिया है। जिस-किसी को भी भगवान् ने अपना बनाया है, उसे अभयदान दिया है।॥ २॥ (अहंकार रूपी) सिंह (नम्रता रूपी) बिल्ली बन गया है। उसे (नम्रता रूपी) घास का तिनका गेरू पर्वत दिखाई देने लग गया है। जो व्यक्ति पहले आधे-आधे दाम के लिए मेहनत करते थे, अब वह धनवान माने जाते हैं। ३॥ हे बेअंत गुणों के भण्डार ! मैं तेरी कौन-कौन-सी बड़ाई कर सकता हूँ ? नानक विनती करता है कि हे प्रभु ! कृपा करके मुझे अपना नाम दीजिए, मैं तेरे दर्शनों का अभिलाषी हूँ॥ ४॥ ७॥ ३७ ॥

Punjabi Translation

ਬਿਲਾਵਲ ਪੰਜਵੀਂ ਪਾਤਿਸ਼ਾਹੀ ॥ ਲੰਗੜਾ ਪਹਾੜ ਤੋਂ ਪਾਰ ਹੋ ਜਾਂਦਾ ਹੈ, ਬੁੱਧੂ ਸਿਆਣਾ ਪੁਰਸ਼ ਹੋ ਜਾਂਦਾ ਹੈ, ਅਤੇ ਅੰਨ੍ਹਾਂ ਆਦਮੀ ਤਿੰਨਾਂ ਹੀ ਜਹਾਨਾਂ ਨੂੰ ਵੇਖ ਲੈਂਦਾ ਹੈ, ਪਵਿੱਤਰ ਗੁਰਾਂ ਨਾਲ ਮਿਲ ਪੈਂਣ ਦੁਆਰਾ ॥ ਤੁਸੀਂ ਸਤਿ ਸੰਗਤ ਦੀ ਵਡਿਆਈ ਸ੍ਰਵਣ ਕਰੋ, ਹੇ ਮੇਰੇ ਮਿੱਤਰੋ! ਗੰਦਗੀ ਧੋਤੀ ਜਾਂਦੀ ਹੈ, ਕ੍ਰੋੜਾਂ ਹੀ ਪਾਪ ਦੂਰ ਹੋ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ ॥ ਠਹਿਰਾਉ ॥

ਇਹੋ ਜਿਹੀ ਹੈ ਪ੍ਰੇਮਮਈ ਸੇਵਾ ਸ਼੍ਰਿਸ਼ਟੀ ਦੇ ਸੁਆਮੀ ਦੀ ਕਿ ਕੀੜੀ ਹਾਥੀ ਉਤੇ ਜਿੱਤ ਪਰਾਪਤ ਕਰ ਨੈਂਦੀ ਹੈ ॥ ਜਿਸ ਕਿਸੇ ਨੂੰ ਪ੍ਰਭੂ ਆਪਣਾ ਨਿੱਜ ਦਾ ਬਣਾ ਲੈਂਦਾ ਹੈ; ਉਸ ਨੂੰ ਉਹ ਨਿਰਭੈਤਾ ਦੀ ਦਾਤ ਬਖਸ਼ ਦਿੰਦਾ ਹੈ ॥ ਉਸ ਲਈ ਸ਼ੇਰ ਇਕ ਬਿੱਲੀ ਬਣ ਜਾਂਦਾ ਹੈ ਅਤੇ ਪਹਾੜ ਇਕ ਘਾਅ ਦੀ ਤਿੜ ਦਿੱਸਦਾ ਹੈ ॥ ਜੋ ਇਕ ਅੱਧੀ ਕਉਡੀ ਦੇ ਲਈ ਭੀ ਮੁਸ਼ੱਕਰ ਕਰਦੇ ਸਨ, ਉਹ ਦੌਲਤਮੰਦ ਗਿਣੇ ਜਾਂਦੇ ਹਨ ॥ ਮੈਂ ਤੇਰੀਆਂ ਕਿਹੜੀਆ ਸਿਫਤਾਂ ਵਰਣਨ ਕਰ ਸਕਦਾ ਹਾਂ, ਹੇ ਤੂੰ ਅਨੰਤ ਬਜ਼ੁਰਗੀਆਂ ਵਾਲੇ! ਹੇ ਨਾਨਕ! ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਬਖਸ਼, ਮੈਂ ਜੋ ਤੇਰੇ ਦਰਸ਼ਨ ਤੋਂ ਵਾਝਿਆ ਹੋਇਆ ਹਾਂ ॥

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads