Heere Heera Bedha Pawan Man
Hukamnama Sachkhand Darbar Sri Harmandir Sahib: Heere Heera Bedh Pawan Man, Sehje Rahiya Samayi; Mukhwak by Bhagat Kabir Sahib Ji Raag Asa of Sri Guru Granth Sahib Ji Ang 483.
Hukamnama | ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ |
Place | Darbar Sri Harmandir Sahib Ji, Amritsar |
Ang | 483 |
Creator | Bhagat Kabir Ji |
Raag | Asa |
Date CE | August 27, 2023 |
Date Nanakshahi | 11 Bhadron, 555 |
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥ ਹਰਿ ਕੀ ਕਥਾ ਅਨਾਹਦ ਬਾਨੀ ॥ ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥
English Translation
Asa Sri Kabir Jiu Ke Dupade' Ik Onkar Satgur Prasad ( Heere Heera Bedh Pawan Man... )
"By the Grace of the One Supreme Lord, attainable through the Guru's guidance.'
Once the man's soul was united with the Prime-soul of the Lord, man's mind which was unstable and pondering all over like the blowing wind became steady and immersed in the Lord's True Name, just as the diamond-like soul became a part of the necklace of diamonds of the Lord's sublime soul. I have gained this knowledge and enlightenment of my mind through the Guru's guidance that everything in this Universe moves as per the Lord's Will and the whole world is lit with the light of the Lord's dictates as per His Will. (1)
The Lord's greatness pervades this Universe equally all around which can be heard through the unstrung (all pervasive) music of Nature. It is only the swan like the Guru-minded person, who could recognize this pure (diamond) jewel of True Name and partake in it. Let us therefore, purify ourselves by drinking the nectar of the True Name in the company of holy saints (congregations) like a swan, and realize the True Name. (Pause-1)
O Kabir ! We have now perceived the diamond of True Name which pervades everywhere in the world but this hidden diamond comes to light only when the perfect Guru makes us realise this diamond of Lord's True Name. (2-1-31)
Hindi Translation
आसा श्री कबीर जीउ के दुपदे ੴ सतिगुर प्रसाद ॥ हीरै हीरा बेध पवन मन सहजे रहिआ समाई ॥ सगल जोत इन हीरै बेधी सतिगुर बचनी मै पाई ॥१॥ हरि की कथा अनाहद बानी ॥ हंस हुइ हीरा लेइ पछानी ॥१॥ रहाउ ॥ कहि कबीर हीरा अस देखिओ जग मह रहा समाई ॥ गुपता हीरा प्रगट भइओ जब गुर गम दीआ दिखाई ॥२॥१॥३१॥
आसा श्री कबीर जीउ के दुपदे ( Heere Heera Bedh Pawan Man... )
ईश्वर एक है, जिसे सतगुरु की कृपा से पाया जा सकता है। जब प्रभु रूपी हीरे ने आत्मा रूपी हीरे को बीध दिया तो पवन जैसा चंचल मन सहज ही उसमें समा गया। यह प्रभु हीरा सभी को अपनी ज्योति से भरपूर कर देता है। सच्चे गुरु के उपदेश से मैंने यह ज्ञान प्राप्त किया है॥ १॥ हरि की कथा एक अनाहत वाणी है। राजहंस अर्थात् संत बनकर मनुष्य प्रभु रूपी हीरे को पहचान लेता है॥ १॥ रहाउ॥ कबीर जी कहते हैं कि मैंने एक अदभुत हीरा देखा है जो सारी सृष्टि में समाया हुआ है। गुप्त हुआ हीरा प्रगट हो गया है, गुरुदेव ने मुझे यह दिखा दिया है॥ २॥ १॥ ३१॥
Punjabi Translation
ਆਸਾ ਪੂਜਯ ਕਬੀਰ ॥ ਦੁਪਦੇ ॥ ( Heere Heera Bedh Pawan Man... ) ਵਾਹਿਗੁਰੂ ਕੇਵਲ ਇੱਕ ਹੈ ॥ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ॥ ਜਦ ਪ੍ਰਭੂ ਰਤਨ, ਆਤਮਾ ਰਤਨ ਨੂੰ ਵਿੰਨ੍ਹ ਦਿੰਦਾ ਹੈ ਤਦ ਹਵਾ-ਵਰਗਾ ਚੰਚਲ ਮਨੂਆ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ ॥ ਇਹ ਵਾਹਿਗੁਰੂ ਰਤਨ ਸਾਰਿਆਂ ਨੂੰ ਆਪਣੇ ਨੂਰ ਨਾਲ ਭਰਪੂਰ ਕਰਦਾ ਹੈ ॥ ਸੱਚੇ ਗੁਰਾਂ ਦੇ ਉਪਦੇਸ਼ ਤੋਂ ਮੈਂ ਇਹ ਸਮਝ ਪ੍ਰਾਪਤ ਕੀਤੀ ਹੈ ॥ ਵਾਹਿਗੁਰੂ ਦੀ ਕਥਾ-ਵਾਰਤਾ ਇਕ ਅੰਤ-ਰਹਿਤ ਵਰਣਨ ਹੈ ॥ ਰਾਜਹੰਸ ਬਣ ਕੇ, ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਸਿੰਆਣ ਲੈਦਾ ਹੈ ॥ ਠਹਿਰਾਉ ॥ ਕਬੀਰ ਜੀ ਆਖਦੇ ਹਨ, ਮੈਂ ਇਕ ਅਜੇਹਾ ਰਤਨ ਵੇਖਿਆ ਹੈ ਜੋ ਜਗਤ ਅੰਦਰ ਰਮ (ਵੱਸ) ਰਿਹਾ ਹੈ ॥ ਛੁਪਿਆ ਹੋਇਆ ਜਵੇਹਰ ਪ੍ਰਤੱਖ ਹੋ ਗਿਆ, ਜਦ ਪਹੁੰਚੇ ਹੋਏ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ॥