Satgur Ki Sewa Safal Hai Je Ko Kare Chitt Laay

Satgur Ki Sewa Safal Hai

Satgur Ki Sewa Safal Hai, Je Ko Kare Chitt Laay; is Pious Mukhwak of Sri Guru Amardas Ji, Raag Sorath Ki Vaar Pauri 6th with Shlokas.

Hukamnama Satgur Ki Sewa Safal Hai
Place Darbar Sri Harmandir Sahib Ji, Amritsar
Ang 644
Creator Guru Amar Dass Ji
Raag Sorath
Date CE July 9, 2022
Date Nanakshahi Harh 25, 554
Format JPEG, PDF, Text
Translations Punjabi, English, Hindi
Transliterations Punjabi, English, Hindi
Ajj Da Hukamnama Darbar Sahib Amritsar
ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥

Hukamnama English

Slok Mahala 3rd “Satgur Ki Sewa Safal Hai..”

Serving the True Guru is fruitful, should one perform it with devotion.
One attains what one desires,
With ego, from the mind abdiction.
Snapped are bonds, one is liberated,
The mind is ever in the divine absorption.
The Name is hard to find in this age,
Guided by the Guru alone the mind gains it for adoption.
Those who serve their Guru
Nanak is sacrifice unto them and longs for their laudation. (1)

Mahala 3rd

The mind of the self-possessed is beyond control, it is given to duality.
He has peace not even in dream,
And is afflicted with one or the other malady.
The learned get tired with their learning
As the siddhas in their samadhi.*
Yet they fail to discipline the mind,
They are exhausted in their activity.
Those adopting different seats are sick of it,
Even taking holy baths at place of solemnity.
Their mind doesn’t know itself,
They are lost in ego’s deluding futility.
Blessed by the Guru when they acquire the divine fear,
The great good fortune becomes a part of their entity.
In the Lord’s fear their mind is disciplined,
And the Holy Word destroys their ego’s kitty.
Those given to truth are immaculate,
Their light merges with the light of Divinity.
Meeting the True Guru one gains Name,
Says Nanak, they are blessed with every felicity. (2)

Pauri

The rajas, their royalty and glory stays for days four,
Maya’s colour is like that of kausumba
Which in a moment lives no more.
Maya accompanies not those departing,
They carry only the sins they bore.
When the messenger of death takes charge,
It is a frightful encore.
But the time lost can’t be recalled,
One has only to feel sore. (6)

Hukamnama Meaning in English

Slok M- 3 ( Satgur ki sewa saphal hai je ko karai chit laay )

O, Brother! The service of the Guru is the highest form of worship, provided this is done with -love and devotion and is the only mode (means) of leading a successful and fruitful life. Thus all our desires and needs are fulfilled through the worship of the Lord as we have got rid of our egoism from within. The human being thus attains salvation by breaking off the worldly bondage and is always imbued with the love of the Lord, rather immersed in it.

In this world, the nectar of True Name is invaluable, which is available to few fortunate persons only and is not attained normally by many persons. However, the Guru-minded persons get the love of the True Name inculcated in their hearts automatically and effortlessly. O, Nanak! I would offer myself as a sacrifice to those Guruminded persons, who serve their True Guru. (1)

M – 3: It is rather difficult to win over the hearts of faithless persons, as they are always engrossed in dual-mindedness and such persons spend their lives in undergoing a lot of suffering as they cannot enjoy peace and tranquillity of mind even in their dreams. The pandits are fed up with giving discourses on Vedas by going from house to house and then meditating in O, silence also they are tired of it. They are unable to control the mind and are tired of doing various functions.

They have assumed many forms of life by wearing different roles, which are all useless, and are tired of visiting all the sixty-eight holy places of pilgrimage which are equally fruitless. In fact, they are beset with many doubts and whims (due to dual-mindedness) without knowing the true state of the mind. However, the persons, through the Grace of the Guru, who have developed the love and fear (wonder-awe) of the Lord due to their good fortune, have attained the True Name effortlessly.

Once the love of the Lord is inculcated in the heart, the mind gets controlled automatically and the egoism gets cast away by following the Guru’s Word. The persons, who are immersed in the love of Truth, have purified themselves, and their soul has been mingled with the prime-soul of the Lord. O, Nanak! We have attained the True Name and enjoyed eternal bliss through the Guru’s guidance. (2)

Pouri: The bliss of the kings and Rajas is temporary and short-lived and worthless, whereas the love and hue of Maya (worldly falsehood) are temporary and unreal (false) like O, the color of kusumbha flower, and gets faded in no time. This thing does not accompany us after death even and we carry our sins along with us. When someone is caught by the (god of) death then it appears very dreadful. This time is not in our hands and one repents later when the time is gone. (6)

Punjabi Translation

Satgur Ki Sewa Safal Hai

ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ! ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ।੧।

ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ। ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ।੨।

ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ) , ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ। ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ।੬।

Hukamnama Hindi
सलोक मः ३ ॥ सतिगुर की सेवा सफल है जे को करे चित लाए ॥ मन चिंदिआ फल पावणा हउमै विचहु जाए ॥ बंधन तोड़ै मुकत होइ सचे रहै समाए ॥ इस जग महि नाम अलभ है गुरमुख वसै मन आइ ॥ नानक जो गुरु सेवहि आपणा हउ तिन बलिहारै जाउ ॥१॥ मः ३ ॥ मनमुख मंन अजित है दूजै लगै जाए ॥ तिस नो सुख सुपनै नही दुखे दुख विहाए ॥ घर घर पड़ पड़ पंडित थके सिध समाधि लगाए ॥ इहु मन वस न आवई थके करम कमाए ॥ भेखधारी भेख कर थके अठसठ तीरथ नाए ॥ मन की सार न जाणनी हउमै भरम भुलाए ॥ गुर परसादी भउ पइआ वडभाग वसिआ मन आए ॥ भै पइऐ मन वस होआ हउमै सबद जलाए ॥ सच रते से निरमले जोती जोत मिलाए ॥ सतिगुर मिलिऐ नाउ पाइआ नानक सुख समाए ॥२॥ पउड़ी ॥ एह भूपत राणे रंग दिन चार सुहावणा ॥ एहु माइआ रंग कसुम्भ खिन महि लहि जावणा ॥ चलदिआ नाल न चलै सिर पाप लै जावणा ॥ जां पकड़ चलाइआ काल तां खरा डरावणा ॥ ओह वेला हथ न आवै फिर पछुतावणा ॥६॥

Hukamnama meaning in Hindi:

Satgur Ki Sewa Safal Hai

जो कोई मनुष्य चिक्त लगा के सेवा करे, तो सतिगुरू की (बताई) सेवा जरूर फल लाती है; मन-इच्छित फल मिलता है, अहंकार मन में से दूर होता है; (गुरू की बताई हुई कार माया के) बँधनों को तोड़ती है (बँधनों से) खलासी हो जाती है और सच्चे हरी में मनुष्य समाया रहता है।इस संसार में हरी का नाम दुर्लभ है, सतिगुरू के सन्मुख मनुष्य के मन में आ के बसता है; हे नानक! (कह–) मैं सदके हूँ उनसे जो अपने सतिगुरू की बताई हुई कार करते हैं।1।

मनमुख का मन उसके काबू से बाहर है, क्योंकि वह माया में जा लगा है; (नतीजा ये कि) उसे सपने में भी सुख नहीं मिलता, (उसकी उम्र) सदा दुख में ही गुजरती है। अनेकों पंडित लोग पढ़-पढ़ के और सिद्ध समाधियां लगा-लगा के थक गए है, कई कर्म करके थक गए हैं; (पढ़ने से और समाधियों से) ये मन काबू नहीं आता। भेख करने वाले मनुष्य (भाव, साधू लोग) कई भेष करके और अढ़सठ तीर्थों पर नहा के थक गए हैं; अहंकार व भ्रम में भूले हुओं को मन की सार नहीं आई। बड़े भाग्यों से सतिगुरू की कृपा से भउ उपजता है और मन में आ के बसता है; (हरी का) भय उपजते ही, और अहंकार सतिगुरू के शबद से जला के मन वश में आता है। जो मनुष्य ज्योति रूपी प्रभू में अपनी बिरती मिला के सच्चे में रंगे गए हैं, वे निर्मल हो गए हैं; (पर) हे नानक! सतिगुरू के मिलने से ही नाम मिलता है और सुख में समाई होती है।2।

राजाओं और रानियों के ये रंग चार दिनों (अर्थात, थोड़े समय) तक ही शोभायमान रहते हैं; माया का ये रंग कुसंभ का रंग है (भाव, कुसंभ की तरह छण-भंगुर है), छिन-मात्र में उतर जाएगा, (संसार से) चलने के वक्त माया साथ नहीं जाती, (पर इसके कारण किए) पाप अपने सिर ले लिए जाते हैं। जब जम-काल ने पकड़ के आगे लगा लिया, तो (जीव) बहुत भय-भीत होता है; (मनुष्य-जन्म वाला) वह समय फिर नहीं मिलता, इसलिए पछताता है।6।

Relevant Entries

Next Post

Today's Hukamnama

Recent Hukamnamas

Recent Downloads