Guru Nanak Dev Ji History
Download Twarikh Guru Khalsa Vol.1 by Giani Gian Singh. Written by Giani Gian Singh (1822-1921) a Nirmala Poet-cum-Historian, is based on the life journey of Sri Guru Nanak Dev Ji.
Book | Twarikh Guru Khalsa Vol.1 |
Writer | Giani Gian Singh |
Biography of | Guru Nanak Dev Ji |
Pages | 272 |
Language | Punjabi |
Script | Gurmukhi |
Size | 1.88 MB |
Format | |
Publisher | Bhai Baljinder Singh Ji [Rara Sahib] |
Index:
- ਹਾਲ ਜਗਨ ਨਾਥ ਦਾ
- ਭੂਮਿਕਾ
- ਤਵਾਰੀਖ ਦੇ ਫਾਇਦੇ | ਗੁਰੂ ਸਾਹਿਬਾਂ ਦੇ ਦੁਨੀਆਂ ਪਰ ਆਉਣ ਦਾ ਕਾਰਣ
- ਮੁਗਲੀਆ ਸਲਤਨਤ
- ਪ੍ਰਸੰਗ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ
- ਮੁੱਲਾਂ ਦੇ ਪੜਨੇ ਪਾਏ
- ਪੰਡਿਤ ਦੇ ਪੜਨੇ ਪਾਏ
- ਖੇਤ ਹਰਿਆ ਹੋ ਗਿਆ
- ਸਰਪ ਛਾਇਆ
- ਦਰੱਖਤ ਦਾ ਪਰਛਾਵਾਂ ਨਾ ਢਲਿਆ
- ਬਸਤ੍ਰ ਗਹਿਣੇ ਫ਼ਕੀਰਾਂ ਨੂੰ ਦੇ ਦਿੱਤੇ
- ਸੁਲਤਾਨਪੁਰ ਮੋਦੀ ਦੀ ਕਾਰ
- ਬਾਬਾ ਜੀ ਦਾ ਵਿਆਹ
- ਪੰਡਤ ਨੂੰ ਉਪਦੇਸ਼
- ਪੰਡਿਤ ਦੇਵੀ ਪੂਜਾ ਬੰਦ ਕੀਤੀ
- ਨਵਾਬ ਨੂੰ ਉਪਦੇਸ਼
....... (All and All Upto...) - ਮਰਦਾਨੇ ਦਾ ਚਲਾਣਾ
- ਕਰਤਾਰ ਪੁਰ ਪ੍ਰਵੇਸ਼
- ਪੱਖੋਕੇ ਪਿੰਡ ਏਕਾਂਤ ਰਹਿਣਾ
Excerpt
ਹਾਲ ਜਗਨ ਨਾਥ ਦਾ
ਜਗਨ ਨਾਥ ਦੇ ਮੰਦਰ ਤੇ ਮੂਰਤਾਂ ਦੀ ਕਥਾ ਐਉਂ ਹੈ ਕਿ ਸ੍ਰੀ ਕ੍ਰਿਸ਼ਨ ਜੀ ਤੋਂ ਪੰਜ ਸੌ ਰਸ ਪਿੱਛੋਂ ਏਸ ਦੇਸ ਦੇ ਰਾਜੇ ਇੰਦੂ ਦਵਨ ਨੂੰ ਸੁਪਨੇ ਵਿੱਚ ਕ੍ਰਿਸ਼ਨ, ਬਲਭੱਦੂ, ਸੁਭੱਦਾ ਤਿੰਨਾਂ ਦਾ ਦਰਸ਼ਨ ਹੋਯਾ, ਪਰ ਹੱਥ ਪੈਰ ਕੱਟੇ ਹੋਏ ਦੇਖੋ। ਉਸ ਨੇ ਆਪਣਾ ਇਸ਼ਟ ਦੇਵ ਸਮਝ ਕੇ ਬੇਨਤੀ ਕਰ ਪੁੱਛਿਆ ਤਾਂ ਕ੍ਰਿਸ਼ਨ ਜੀ ਬੋਲੇ, “ਜੇ ਅਸੀਂ ਦੰਡ ਨਾ ਲੈਂਦੇ ਤਾਂ ਈਰ ਰਚਿਤ ਜੋ ਮੁਯਾਦਾ ਹੈ (ਯਥਾ ਕਰਮ ਤਥਾ ਫ਼ਲ ਪਾਨੀ ਨੂੰ ਮਿਲੇ। ਏਹ ਭੰਗ ਹੁੰਦੀ ਸੀ। ਜੇ ਅਸੀਂ ਵੱਡੇ ਲੋਕ ਮੁਯਾਦਾ ਵਿੱਚ ਨਾ ਚੱਲੀਏ ਤਾਂ ਫਿਰ ਹੋਰ ਜੀਵ ਸਾਡੇ ਬਚਨ ਕੈਸੇ ਮੰਨਣਗੇ।
ਈਸ਼ਰ ਇੱਕ ਹੈ ਜੀਵ ਅਨੰਤ ਤਿੰਨ ਦਰਜੇ ਦੇ ਹਨ, ਇੱਕ ਕਾਰਕ, ਦੂਜੇ ਦੇਵਤਾ, ਤੀਜੇ ਸੰਸਾਰੀ। ਜੋ ਕਾਰਕ ਹਨ ਓਹ ਈਸ਼ਰ ਦੇ ਸੰਕਲਪ ਨਾਲ ਨਿਤ ਰਹਿੰਦੇ ਹਨ। ਜੰਮਣ ਮਰਣ ਚੁਰਾਸੀ ਜੋਨਿ ਵਿੱਚ ਨਹੀਂ ਜਾਂਦੇ। ਜਦ ਜਿਸ ਨੂੰ ਜੈਸੋ ਹੁਕਮ ਹੁੰਦਾ ਹੈ, ਸੰਸਾਰ ਵਿੱਚ ਪ੍ਰਗਟ ਹੋ ਕੇ ਕੰਮ ਸਵਾਰ ਕੇ ਫੇਰ ਸੱਚਖੰਡ ਵਿੱਚ ਜਾ ਰਹਿੰਦਾ ਹੈ। ਦੇਵਤਾ ਸ਼ੁਭ ਕਰਮ ਕਰ ਕੇ ਸੁਰਗ ਵਿੱਚ ਰਹਿਣ ਵਾਲੇ ਪਾਣੀ ਹਨ, ਸੰਸਾਰੀ ਸ਼ੁਭ ਅਸ਼ੁਭ ਕਰਮਾਂ ਦੇ ਅਧੀਨ ਸੰਸਾਰ ਚੱਕਰ ਵਿੱਚ ਭੱਦੇ ਹੋਏ ਚੌਰਾਸੀ ਲੱਖ ਜੋਨਿ ਪਏ ਭੋਗਦੇ ਹਨ।
ਅਸਾਂ ਪਾਈਆਂ ਇਸਤਰੀਆਂ ਦਾ ਜਿਨ੍ਹਾਂ ਪੈਰਾਂ ਨਾਲ ਚੱਲ, ਹੱਥਾਂ ਨਾਲ ਫੜ ਸਤ ਤੋੜਿਆ ਹੈ ਓਸ ਦਾ ਫ਼ਲ ਸਾਨੂੰ ਇਹ ਮਿਲਿਆ ਹੈ। ਹੁਣ ਤੂੰ ਏਹੋ ਜੇਹੇ ਸਾਡੇ ਸਰੂਪ ਜੋ ਪਰਮੇਸ਼ੁਰ ਦੇ ਹੁਕਮ ਨਾਲ ਕਰੂਪ ਕੀਤੇ ਗਏ ਹਨ, ਇੱਕ ਮੰਦਰ ਵਿੱਚ ਸਥਾਪਨ ਕਰ ਜਿਸ ਤੋਂ ਲੋਕ ਨਸੀਹਤ ਫੜਨ। ਰਾਜੇ ਨੇ ਜਾਗ ਕੇ ਓਹੋ ਜੇਹੀਆਂ ਮੂਰਤਾਂ ਬਣਵਾ ਕੇ ਇੱਕ ਮੰਦਰ ਵਿੱਚ ਥਾਪ ਕੇ ਜਗਨ ਨਾਥ ਨਾਮ ਧਰ, ਆਰੀਆ ਵਰਤ ਵਿੱਚ ਚੰਡੋਰਾ ਫਿਰਾ ਦਿੱਤਾ ਕਿ ਜੋ ਦਰਸ਼ਨ ਕਰੇਗਾ ਮਨ ਬਾਂਛਤ ਫ਼ਲ ਪਾਵੇਗਾ। ਲੋਕ ਦਰਸ਼ਨ ਨੂੰ ਆਉਣ ਲਗੇ, ਹੌਲੀ ਹੌਲੀ ਰਥ ਯਾਤਰਾ ਕਲੇਵਰ ਆਦਿਕ ਅਨੇਕ ਮੁਯਾਦਾ ਥੱਪ ਲਈਆਂ। ਕਈ ਆਖਦੇ ਹਨ ਇੰਦੂ ਦਵਨ ਬੁੱਧ ਮਜ਼ਬ ਦਾ ਰਾਜਾ ਸੀ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash etc. For more clear message please watch this video:
Download Twarikh Guru Khalsa Vol.1 by Giani Gian Singh using the download button given below:
Thanks for spreading the wisdom