Guru Angad Dev Ji History
Download Twarikh Guru Khalsa Vol.2 by Giani Gian Singh. Written by Giani Gian Singh (1822-1921) a Nirmala Poet-cum-Historian, is based on the life journey of 2nd Sikh Guru Sri Guru Angad Dev Ji.
Book | Twarikh Guru Khalsa Vol.2 |
Writer | Giani Gian Singh |
Biography of | Guru Angad Dev Ji |
Pages | 38 |
Language | Punjabi |
Script | Gurmukhi |
Size | 293 KB |
Format | |
Publisher | Bhai Baljinder Singh Ji [Rara Sahib] |
Index:
- ਸ੍ਰੀ ਗੁਰੂ ਅੰਗਦ ਸਾਹਿਬ ਜੀ
- ਅਵਤਾਰ ਗੁਰੂ ਅੰਗਦ ਸਾਹਿਬ ਜੀ
- ਗੁਰੂ ਅੰਗਦ ਦੇਵ ਜੀ ਦੀ ਸੰਤਾਨ
- ਗੁਰੂ ਅੰਗਦ ਜੀ ਦਾ ਗੁਰੂ ਨਾਨਕ ਜੀ ਨੂੰ ਮਿਲਣਾ
- ਭਾਈ ਜੋਧ
- ਪ੍ਰੀਖਯਾ ਲਹਿਣੇ ਜੀ ਦੀ ਟਹਿਲ ਵਿੱਚ
- ਪ੍ਰੀਖਿਆ ਅਤੇ ਕਸਵੱਟੀਆਂ
- ਗੁਰਿਆਈ ਮਿਲਣੀ
- ਭਿਰਾਈ ਜੀ ਦੇ ਘਰ ਇਕਾਂਤ ਤਪ
- ਗੁਰੂ ਅੰਗਦ ਜੀ ਦਾ ਸੁਤੰਤਰ ਗੁਰੂ ਹੋਣਾ
- ਗੁਰੂ ਜੀ ਦਾ ਨਿੱਤ ਆਚਰਣ
- ਜਨਮ ਸਾਖੀ ਲਿਖਵਾਈ
- ਪੈੜਾ ਮੋਖਾ
- ਸ੍ਰੀ ਗੁਰੂ ਅਮਰਦਾਸ ਜੀ ਦਾ ਮਿਲਾਪ
- ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
- ਗੁਰੂ ਮਿਲਾਪ ਦਾ ਕਾਰਣ
- ਬੀਬੀ ਅਮਰੋ ਜੀ
- ਗੁਰੂ ਅੰਗਦ ਜੀ ਦਾ ਮਿਲਾਪ ਤੇ ਗੁਰੂ ਅਮਰਦਾਸ ਜੀ ਦੀ ਸੇਵਾ
- ਗੋਇੰਦਵਾਲ ਦਾ ਵੱਸਣਾ
- ਗੁਰੂ ਅਮਰਦਾਸ ਜੀ ਨੂੰ ਗੱਦੀ ਮਿਲਣੀ
Excerpt
ਗੁਰੂ ਅੰਗਦ ਚੰਦ ਕੇ ਪਦ ਅਰ ਬਿੰਦ ਅਨੰਦ॥
ਚੰਦ ਦੰਦ ਕਰ ਬੰਦ ਹੋਂ ਦੰਦ ਬਠਿੰਦ ਨਿਕੰਦ ॥੧॥
ਗੁਰੂ ਅੰਗਦ ਜੀ ਮੁਕਤਸਰੋਂ ੩ ਕੋਹ ਪੁਰਬ ਨਾਂਗੇ ਦੀ ਸਰਾਏ ਵਿੱਚ (ਜੋ ਓਦੋਂ ਮੱਤੇ ਦੀ ਸਰਾਏ ਸੀ) ਸਿਕੰਦਰ ਲੋਧੀ ਬਾਦਸ਼ਾਹ ਦੇ ਸਮੇਂ {ਅਵਤਾਰ ਗੁਰੂ ਅੰਗਦ ਸਾਹਿਬ ਜੀ ੧੧ ਵੈਸਾਖ ਸੁਦੀ ੧, ਸੋਮਵਾਰ, ਸੰਮਤ ੧੫੬੧ ਬਿਕ੍ਰਮੀ ਨੂੰ ਅੰਮ੍ਰਿਤ ਵੇਲੇ ਰਣੀ ਨਛੱਤੁ ਵਿੱਚ ਫੇਰੂ ਮੱਲ ਤੇਹਣ ਖੱਤੀ ਦੇ ਘਰ ਮਾਈ ਸਭਰਾਈ (ਨਿਹਾਲ ਕੌਰ) ਤੋਂ ਪ੍ਰਗਟ ਹੋਏ। ਇਹਨਾਂ ਦਾ ਨਾਮ ਪਹਿਲੇ ‘ਲਹਿਣਾ ਸੀ। ਗੁਰੂ ਨਾਨਕ ਜੀ ਨੇ ਅੰਗਦ ਨਾਮ ਰੱਖਿਆ, ਜੋ ਦਿਨ ਦਿਨ ਦੁਤੀਆ ਦੇ ਚੰਦ੍ਰਮਾ ਵਾਰੀ ਵਧਦਾ ਗਿਆ। ਏਹ ਬਾਲਕ ਹੁੰਦੇ ਬੜੇ ਭੋਲੇ ਭਾਲੇ, ਸੀਲ ਸੁਭਾਵ, ਧੀਰਜੀ, ਉਦਾਰ, ਸੰਤ ਸੇਵੀ ਗੌਰ ਵਰਨ, ਸੁੰਦਰ ਸਰੂਪ ਸੇ। |
ਫੇਰੂ ਮੱਲ ਫੀਰੋਜ਼ਪੁਰ ਦੇ ਹਾਕਮ ਪਠਾਣ ਦਾ ਖ਼ਜ਼ਾਨਚੀ ਸੀ। ਸੰਮਤ ੧੫੭੮ ਬਿਕ੍ਰਮੀ ਬਾਬਰ ਬਾਦਸ਼ਾਹ ਨੇ ਜਦ ਸਜੰਗ ਦਿੱਲੀ ਦਾ ਤਖ਼ਤ ਹਿੰਦ ਦੀ ਬਾਦਸ਼ਾਹੀ) ਲੋਦੀ ਇਬਰਾਹੀਮ ਬਾਦਸ਼ਾਹ ਤੋਂ ਖੋਹੀ ਤੇ ਰਾਜ ਰੌਲਾ ਪਿਆ, ਤਾਂ ਪਚਾਧੇ ਭੱਟੀ, ਕੌਮ ਮੁਸਲਮਾਨ ਨੇ ਲੁੱਟਪੁੱਟ ਕਰ ਕੇ ਬਹੁਤ ਪਿੰਡ ਉਜਾੜ ਕਰ ਦਿੱਤੇ। ਤਦੋਂ ਮੱਤੇ ਦੀ ਸਰਾਏ ਭੀ {ਮੱਤੇ ਕੀ ਸਰਾਂ ਉੱਜੜਨੀ} ਉਜੜ ਗਈ। ਏਸ ਕਰ ਕੇ ਫੇਰੂ ਮੱਲ ਪਹਿਲਾਂ ਹੀ ਹਰੀ ਕੇ ਪਿੰਡ ਜਾ ਵੱਸਿਆ।
ਫੇਰ ਓਸ ਦੀ ਭੈਣ ਬੀਰ ਫਿਰਾਈ, ਜੋ ਮਾਝੇ ਦੇਸ ਖਹਿਰਿਆਂ ਦੀ ਖਡੂਰ ਵਿੱਚ ਵਿਆਹੀ ਹੋਈ ਸੀ, ਓਸ ਕਾਰਣ; ਅਤੇ ਏਥੇ ਹੀ ਲਹਿਣਾ ਜੀ ਦਾ ਵਿਆਹ ਭੀ ਦੇਵੀ ਚੰਦ ਖੱਤੀ ਦੀ ਬੇਟੀ ਖੀਵੀ ਨਾਲ ੧੬ ਮੱਘਰ ਸੰਮਤ ੧੫੭੬ ਬਿਕ੍ਰਮੀ ਨੂੰ ਹੋ ਚੁੱਕਾ ਸੀ ਏਸ ਕਾਰਣ ਫੇਰੂ ਮੱਲ ਆਪਣੇ ਬਾਲ ਬੱਚੇ ਨੂੰ ਲੈ ਕੇ ਓਥੇ ਹੀ (ਖਹਿਰਆਂ ਦੀ ਖਡੂਰ ਵਿੱਚ) ਜਾ ਵੱਸਿਆ ਤੇ ਆਪਣੀ ਪ੍ਰਚੂਨ ਦੀ ਹੱਟੀ ਕਰ ਕੇ ਸ਼ਾਹੀ ਬਣਜ ਕਾਰਨ ਲੱਗ ਪਿਆ ਜਿਸ ਕਰ ਕੇ ਥੋੜੇ ਹੀ ਬਰਸਾਂ ਵਿੱਚ ਚੰਗੀ ਸ਼ਾਹੂਕਾਰੀ ਬਣ ਗਈ।..
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash etc. For more clear message please watch this video:
Download Twarikh Guru Khalsa Vol.2 Biography of Sri Guru Angad Dev Ji in Punjabi by Giani Gian Singh using the download button given below:
Thanks a lot