Guru Amardas Ji History
Download Twarikh Guru Khalsa Vol.3 History of Guru Amardas Ji by Giani Gian Singh. Written by Giani Gian Singh (1822-1921) a Nirmala Poet-cum-Historian, this PDF Book is based on the life journey of 3rd Sikh Guru Sri Guru Amardas Ji.
Book | Twarikh Guru Khalsa Vol.3 |
Writer | Giani Gian Singh |
Biography of | Guru Amardas Ji |
Pages | 31 |
Language | Punjabi |
Script | Gurmukhi |
Size | 217 KB |
Format | |
Publisher | Bhai Baljinder Singh Ji [Rara Sahib] |
Index:
- ਗੁਰੂ ਅਮਰਦਾਸ ਜੀ ਦਾ ਆਚਰਨ
- ਸਾਉਣ ਮੱਲ ਦਾ ਪ੍ਰਸੰਗ
- ਸੰਚਨ ਸੋਚ ਗੁਰੂ ਜੀ ਦੀ ਧੀਰਜਤਾ ਤੇ ਦਾਤੂ ਦੀ ਬੇਸਮਝੀ
- ਗੁਰੂ ਅਮਰਦਾਸ ਜੀ ਦਾ ਤਿਆਗ
- ਗੁਰੂ ਅਮਰਦਾਸ ਜੀ ਦੀ ਬੇਨਤੀ ਮਨਜ਼ੂਰ ਹੋਈ
- ਤੇਈਏ ਤਾਪ ਦੀ ਕਥਾ
- ਸੱਚਾ ਉਪਦੇਸ਼
- ਸੰਗਤਾਂ ਨੂੰ ਉਪਦੇਸ਼
- ਫ਼ਕੀਰਾਂ ਦਾ ਮਿਲਾਪ
- ਮਾਈਦਾਸ ਦਾ ਪ੍ਰਸੰਗ
- ਤੀਰਥ ਜਾਤ੍ਰਾ
- ਮਰਵਾਹੇ ਖੱਤਰੀਂਆਂ ਦੇ ਤਪੇ ਦਾ ਝੇੜਾ
- ਬਾਦੀਆਂ ਨੂੰ ਸਜ਼ਾ
- ਬਾਉਲੀ ਦਾ ਤਿਆਰ ਹੋਣਾ
- ਅਕਬਰ ਬਾਦਸ਼ਾਹ ਦਾ ਗੁਰੂ ਜੀ ਪਾਸ ਆਉਣਾ - ਗੁਰੂ ਜੀ ਨੇ ਜਾਗੀਰ ਠੁਕਰਾਉਣੀ
- ਬੀਰਬਲ ਦਾ ਬਿਬਾਦ
- ਗੁਰੂ ਰਾਮਦਾਸ ਜੀ ਨੂੰ ਗੱਦੀ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਸਮਾਉਣਾ
Excerpt
ਗੁਰੂ ਅਮਰਦਾਸ ਜੀ ਦਾ ਆਚਰਨ ਜਦ ਏਨ੍ਹਾਂ ਨੂੰ ਗੱਦੀ ਹੋਈ ਤਾਂ ਇਨ੍ਹਾਂ ਨਾਲ ਗੁਰੂ ਅੰਗਦ ਜੀ ਦੇ ਪੁੱਤੁ ਦਾਸੂ, ਦਾਤੂ ਜੀ ਬਾਦ ਬਿਵਾਦ ਰੱਖਣ ਲਗੇ। ਤਦ ਗੁਰੂ ਅੰਗਦ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਭੇਜ ਦਿੱਤਾ। ਪਰ ਫੇਰ ਭੀ ਜਦੋਂ ਤੱਕ ਗੁਰੂ ਅੰਗਦ ਜੀ ਨੇ ਚੋਲਾ ਨਾ ਛੱਡਿਆ ਤਦ ਤੱਕ ਰੋਜ਼ ਅੰਮ੍ਰਿਤ ਵੇਲੇ ਦਰਸ਼ਨ ਕਰ ਕੇ ਫੇਰ ਗੋਇੰਦਵਾਲ ਆ ਜਾਂਦੇ ਰਹੇ।
ਗੁਰੂ ਅਮਰਦਾਸ ਜੀ ਨਿੱਤ ਅੰਮ੍ਰਿਤ ਵੇਲੇ ਡੇਢ ਪਹਿਰ ਦੇ ਤੜਕੇ ਜਾਗਦੇ। ਸਾਧ ਸੰਗਤ ਨੂੰ ਭੀ ਓਸੇ ਵੇਲੇ ਜਾਗ ਕਰ ਕੇ ਇਸਨਾਨ ਤੇ ਨਾਮ ਜਪਣ ਦਾ ਹੁਕਮ ਦੇ ਰੱਖਿਆ ਸੀ, ਅਤੇ ਆਪ ਗੁਰੂ ਜੀ ਸੋਚ ਇਸ਼ਨਾਨ ਬਿਆਸਾ ਦੇ ਜਲ ਨਾਲ ਕਰਦੇ। ਜੋ ਭਾਈ ਭਾਨਾ ਜ਼ਿਮੀਦਾਰ ਸਿੱਖ ਨੇਮ ਨਾਲ ਲਿਆਯਾ ਕਰਦਾ ਸੀ) ਓਹ ਜਲ ਤੱਤਾ ਕਰਾ ਕੇ ਇਸ਼ਨਾਨ ਕਰ ਕੇ ਪਾਰਬ੍ਰਹਮ ਦੇ ਧਯਾਨ ਵਿੱਚ ਜੁੜ ਜਾਂਦੇ। ਪਹੁ ਫੁੱਟੀ ਤੋਂ ਸੁਛੰਦ ਪੁਸ਼ਾਕਾ ਪਹਿਨ ਕੇ ਸਿੰਘਾਸਨ ਉੱਤੇ ਆ ਬੈਠਦੇ। ਭਾਈ ਸਾਦੂ ਬਾਦੁ ਕੀਰਤਨ ਕਰਦੇ ਤੇ ਗੁਰੂ ਜੀ ਸਿੱਖਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ।
ਏਨ੍ਹਾਂ ਗੁਰੂ ਸਾਹਿਬਾਂ ਦਾ ਸੁਭਾਵ ਸੀ ਕਿ ਪ੍ਰੇਮੀ, ਭਗਤ ਸਿੱਖ ਸਾਧ ਨਾਲ ਬਹੁਤ ਪਿਆਰ ਤੇ ਪ੍ਰਮਾਰਥ ਦੇ ਬਚਨ ਕਰਦੇ ਤੇ ਸ਼ਬਦ ਉਚਾਰ ਕੇ ਸੁਣਾਉਂਦੇ ਰਹਿੰਦੇ ਤੇ ਧਨ ਵਾਲੇ ਸੰਸਾਰੀ ਵਿਹਾਰੀ ਸਿੱਖ ਨਾਲ ਘੱਟ ਪ੍ਰੇਮ ਰੱਖਦੇ। ਏਨ੍ਹਾਂ ਦਾ ਏਹ ਭੀ ਹੁਕਮ ਸੀ ਕਿ ਹਰ ਕੋਈ ਪਹਿਲੇ ਲੰਗਰੋਂ ਪ੍ਰਸ਼ਾਦ ਛਕੇ ਫੇਰ ਆ ਕੇ ਦਰਸ਼ਨ ਦੇਵੇ। ਬਿਨਾਂ ਪ੍ਰਸ਼ਾਦ ਛਕੇ ਦੇ ਕਿਸੇ ਦਾ ਦਰਸ਼ਨ ਨਹੀਂ ਕਰਦੇ ਸੇ, ਭਾਵੇਂ ਬਾਦਸ਼ਾਹ ਕਯੋਂ ਨਾ ਹੋਵੇ। ਉਦਾਰ ਤੇ ਤਿਆਗੀ ਐਡੇ ਸੇ ਕਿ ਜੋ ਰੋਜ਼ ਦੀ ਆਮਦਨੀ ਹੁੰਦੀ ਸਭ ਰਾਤ ਨੂੰ ਮੁਕਾ ਕੇ ਬਿਰਾਜਦੇ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do research before reading the Janamsakhis, Twarikhs, Gurbilas, Suraj Parkash, etc. For more clear message please watch this video:
Download Twarikh Guru Khalsa Vol.3 Biography of Sri Guru Amardas Ji in Punjabi by Giani Gian Singh using the download button given below:
Much awaited download