• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Dhrig Dhrig Khaya Dhrig Dhrig Soya

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥

August 6, 2026
in Hukamnama, Translation
Dhrig Dhrig KHaya Dhrig Dhrig Soya
113
SHARES
16.6k
VIEWS
Share on FacebookShare on TwitterWhatsApp Now

Table of Contents

  • 1. Dhrig Dhrig Khaya Dhrig Dhrig Soya
  • 2. Punjabi Translation
  • 3. English Transliteration
  • 4. English Translation
  • 5. Hukamnama in Hindi
  • 6. Download Hukamnama PDF

1. Dhrig Dhrig Khaya Dhrig Dhrig Soya

Dhrig Dhrig Khaya Dhrig Dhrig Soya; Dhrig Dhrig Kaapad Ang Chadhaya; Bani Sri Guru Amardas Ji, documented on Page 796 of Sri Guru Granth Sahib Ji under Raga Bilawal.

धृग धृग खाया धृग धृग सोया धृग धृग कापड़ अंग चढ़ाया - श्री गुरु ग्रंथ साहिब जी के पन्ना 696 पर दर्ज राग जैतसरी के अंतर्गत अंकित गुरुवाक्य है जिसे तीसरे सतिगुरु साहिब श्री गुरु अमर दास जी ने उच्चारण किया है।

HukamnamaDhrig Dhrig Khaya, Dhrig Dhrig Soya
SourceHukamnama Sri Darbar Sahib Ji, Amritsar
Ang796
CreatorGuru Amardas Ji
RaagBilawal
Hukamnama Darbar Sahib, Amritsar
ਬਿਲਾਵਲੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥ ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥ ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥ ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥ ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥ ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥ ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮੑਾਲੇ ॥ ਹਰਿ ਜਨ ਮਾਇਆ ਮਾਹਿ ਨਿਸਤਾਰੇ ॥ ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥

2. Punjabi Translation

ਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਜੋੜਨ ਨਹੀਂ ਦੇਂਦਾ । ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ । ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ।੧।ਰਹਾਉ।

ਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ । (ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ । (ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ । ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ।੧।

ਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ । ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ—ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ । ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ।੨।

ਜਿਸ ਮਨੁੱਖ ਦੀ ਸੁਰਤਿ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ । ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ । ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ । ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ।੩।

(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ । (ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ । ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ।੪।੧।

3. English Transliteration

Bilaval Mehla 3 Ghar 1
Ik Oankaar Satgur Prasaad ॥

Dhrig Dhrig Khaaeaa Dhrig Dhrig Soeaa
Dhrig Dhrig Kaaparh Ang Charhaaeaa ॥
Dhrig Sareer Kutanb Sahit Sio
Jit Hun Khasam Na Paaeaa ॥
Pa-urhee Chhurrkee Phir Haath Na Aavai
Ahilaa Janam Gavaaiaa ॥1॥

Doojaa Bhaao Na Dae-ee Liv Laagan
Jin Har Ke Charan Visaare ॥
Jagjeevan Daataa Jan Sevak Tere
Tin Ke Tai Dookh Nivaare ॥1॥ Rahaa-o ॥

Too Dayaal Dayaapat Daataa
Kiaa Ehi Jant Vichaare ॥
Mukat Bandh Sabh Tujh Te Hoe
Aisaa Aakh Vakhaane ॥
Gurmukh Hovai So Mukat Kaheeai
Manmukh Bandh Vichaare ॥2॥

So Jan Mukat Jis Ek Liv Laagee
Sadaa Rahai Har Naalay ॥
Tin Kee Gahan Gat Kahee Na Jaa-ee
Sachai Aap Savaare ॥
Bharam Bhulaanay Si Manmukh Kaheeahi
Naa Urvaar Na Paare ॥3॥

**Jis No Nadar Kare So-ee Jan Paae
Gur Ka Shabad Samaale ॥
Har Jan Maa-i-aa Maahi Nisataare
Naanak Bhaag Hovai Jis Mastak
Kaalehi Maar Bidaare ॥4॥1॥

4. English Translation

Bilawal Mahala Teeja Ghar Pehla Ik Onkar Satgur Parsad
(Dhrig Dhrig Khaya Dhrig Dhrig Soya Dhrig Dhrig Kapur' Ang Char'aya.....)

"By the Grace of the Lord-sublime, Truth personified & attainable through the Guru's guidance."

O Brother! Cursed be the eating of delicious foods and cursed be the, enjoying sleep or wearing rich clothes without the recitation of Lord's True Name ! Cursed be the whole family alongwith this body if we have not been able to attain the True Lord so far! Once we lose the support of this (ladder of) human life, we will never lay our hands on this precious life again. Let it be clearly understood that we have wasted this human life fruitlessly without the support of True Name. (1)

O Brother! The love of (Maya) worldly falsehood and dual- mindedness will never allow us to develop the love of the Lord in case we have forgotten the lotus-feet of the Lord from the mind. O Lord-benefactor, bestower of this life! You have cast away the ills and sufferings of the persons, who have become Your (slaves) devotees. (Pause - 1)

O Lord-benefactor! These human beings are rather helpless before You and are Your slaves, whereas You are their benevolent Lord, (Benefactor). We have heard from the holy saints that these men have been created by You and get salvation from the worldly bondage through Yours Grace alone. The Guru-minded persons get freedom from this bondage whereas the faithless persons are always engrossed in this bondage. (2)

O Lord! The persons, who are always immersed in Your love and are always reciting True Name, always hidden from the world which cannot be described by us. Infact, such persons have been bestowed by the Lord Himself with such beauty and charm Himself which is beyond description. However, those persons, devoid of the Lord's love, are called self-willed (faithless) and never get any solace either in this world or the next, as they find no way out on both the sides of the ocean of life. (3)

O Nanak! The persons, blessed with the Grace of the True Master, get united with the Lord by following the Guru's guidance (and teachings). The True Master has bestowed salvation on His devotees even though they live as householders in this world. The fortunate Guru-minded person, pre-destined by Lord's Will, gets emancipated from the cycle of births and deaths by throwing away the fear of death. (by killing the god of death), as he gets merged with the Lord. (4-1)

5. Hukamnama in Hindi

हुक्मनामा श्री दरबार साहिब
बिलावल महला ३ घर १ ੴ सतगुर प्रसाद ॥ ध्रिगु ध्रिगु खाइआ, ध्रिगु ध्रिगु सोइआ, ध्रिगु ध्रिगु कापड़ु अंगि चड़ाइआ ॥ ध्रिगु सरीरु कुटंब सहित सिउ, जितु हुणि खसमु न पाइआ ॥ पउड़ी छुड़की फिरि हाथि न आवै, अहिला जनमु गवाइआ ॥१॥ दूजा भाउ न देई लिव लागणि, जिनि हरि के चरण विसारे ॥ जगजीवन दाता जन सेवक तेरे, तिन के तै दूख निवारे ॥१॥ रहाउ ॥ तू दयालु दयापति दाता, क्या एहि जंत विचारे ॥ मुक्त बंध सभ तुझ ते होए, ऐसा आखि वखाणे ॥ गुरमुखि होवै सो मुकतु कहीऐ, मनमुख बंध विचारे ॥२॥ सो जनु मुकतु, जिसु एक लिव लागी, सदा रहै हरि नाले ॥ तिन की गहण गति कही न जाई, सचै आपि सवारे ॥ भरमि भुलाणे सि मनमुख कहिअहि, ना उरवारि न पारे ॥३॥ जिस नो नजरि करे सोई जनु पाए, गुर का शब्दु समाले ॥ हरि जन माया माहि निस्तारे, नानक भागु होवै जिसु मस्तकि, कालहि मारि बिदारे ॥४॥१॥

Hindi Translation

धिक्कार है उस खाने को, धिक्कार है उस सोने को, धिक्कार है उन कपड़ों को जो शरीर पर डाले गए हैं। धिक्कार है उस शरीर और उसके पूरे परिवार सहित जीवन को, जिसके द्वारा अब तक प्रभु को नहीं पाया गया। जीवन की कीमती सीढ़ी (मानव जन्म) फिसल गई, अब वह दोबारा हाथ नहीं आती – यह पहला जन्म यूँ ही गवा दिया ॥१॥

जो प्रभु के चरणों को भूल गया, उसे किसी और से प्रेम नहीं करना चाहिए; जो प्रभु के सेवक हैं, वही सच्चे हैं – जीवनदाता भगवान उनके सारे दुख दूर कर देता है ॥१॥

तू (हे प्रभु!) दयालु है, दया का मालिक और सबको देने वाला है। ये बेचारे प्राणी क्या कर सकते हैं? मोक्ष और बंधन – सब कुछ तुझसे ही होता है। ऐसे ही संत जन कहते और समझाते हैं। जो गुरमुख बनता है, वह मुक्त होता है; जो मनमुख है, वह बंधन में पड़ा रहता है ॥२॥

वही जन मुक्त होता है, जिसकी एक प्रभु में ही लगन जुड़ी रहती है, वह सदा प्रभु के साथ ही रहता है। उनकी गहराई और स्थिति को कहा नहीं जा सकता – सच्चा भगवान स्वयं उन्हें सँवारता है। जो भ्रम में भटकते रहते हैं, उन्हें मनमुख कहते हैं – वे न किनारे पर पहुँचते हैं, न पार हो पाते हैं ॥३॥

जिस पर प्रभु की कृपा दृष्टि हो जाती है, वही जन गुरु के शब्द को संभाल लेता है। प्रभु के भक्त माया में फंसे नहीं रहते – वे उससे पार हो जाते हैं। नानक कहते हैं: जिसके माथे पर भाग्य होता है, वही प्रभु की कृपा से काल को जीत लेता है और मुक्त हो जाता है ॥४॥੧॥

6. Download Hukamnama PDF

Download PDF

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaGuru Amardas Jihukamnamahukamnama darbar sahibhukamnama darbar sahib todayhukamnama from amritsar dailyhukamnama from darbar sahibhukamnama golden templehukamnama harmandir sahib todayhukamnama in hindihukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahibmukhwak darbar sahib todayonline hukamnamaRaag BilawalSGGS Ang 796sgpc hukamnamasikhnet hukamnamatodays hukamnama
Previous Post

Guru Harkrishan Ji Parkash Diwas 2026

Next Post

Vadde Vadde Rajan Aur Bhooman

Related Entries

Charan-Kamal-Siun-Ja-Ka-Man-Leena-Gurbani-Quote-Sikhism-Wallpaper

Charan Kamal Siun Ja Ka Man Leena

August 11, 2026
Mera Satgur Rakhwala Hoa

Mera Satgur Rakhwala Hoa | ਮੇਰਾ ਸਤਿਗੁਰੁ ਰਖਵਾਲਾ ਹੋਆ

August 10, 2026
Man Re Prabh Ki Saran Bicharo Gurbani Quote Sikhi Wallpaper

Man Re Prabh Ki Saran Bichaaro

August 9, 2026
Sabh Jag Jinah Upaya

ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ

August 8, 2026
Next Post
Vadde Vadde Rajan Ar Bhuman Gurbani Quote Hukamnama Sri Darbar Sahib

Vadde Vadde Rajan Aur Bhooman

Sabh Jag Jinah Upaya

ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ

Leave a Reply Cancel reply

Your email address will not be published. Required fields are marked *

Today's Hukamnama Darbar Sahib

Charan-Kamal-Siun-Ja-Ka-Man-Leena-Gurbani-Quote-Sikhism-Wallpaper
Hukamnama

Charan Kamal Siun Ja Ka Man Leena

August 11, 2026
0

Charan Kamal Siun Ja Ka Man Leena, Se Jan Tripat Aghai; Raag Sorath Mahalla 5th,...

Read moreDetails

Recent Posts

Guru Harkrishan Ji Parkash Diwas 2026
Downloads

Guru Harkrishan Ji Parkash Diwas 2026

August 6, 2026
1

Guru Harkrishan Parkash Gurpurab Wish all the Sikh Sangat...

Read moreDetails
Guru Harkrishan Ji Birthday 2026 Wishes

Guru Harkrishan Ji Birthday 2026 Wishes

August 6, 2026
Guru Harkrishan Ji Parkash Purab 2026 Wishes Image

Guru Harkrishan Ji Parkash Purab 2026 Wishes Image

August 6, 2026
Guru Harkrishan Sahib Ji - Parkash Gurpurab Wishes

Guru Harkrishan Ji Parkash Gurpurab 2026 Wishes | Images

August 7, 2026
Aisi Lal Tujh Bin Kaun

Aisi Laal Tujh Bin Kaun Kare Lyrics, Meaning & Full Shabad

July 23, 2026

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Miri Piri Diwas 2026 Guru Hargobind Sahib Ji | Gurpurab Images

Guru Hargobind’s Miri Piri Day 2026 Wishes Image

Miri Piri Diwas 2026 Wishes Image Download

Bhai Taru Singh Ji Shaheedi Diwas 2026

Shaheedi Purab Bhai Taru Singh Ji 2026 Image

Latest Posts

Vadde Vadde Rajan Aur Bhooman

Dhrig Dhrig Khaya Dhrig Dhrig Soya

Satgur Bhikhia Deh Main

Gur Kai Bachan Ridai Dhyan Dhari

Satgur Ki Sewa Safal Hai Je Ko Kare Chitt Laay

Mere Saha Main Har Darshan Sukh Hoye

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.