Guru Arjan Dev Ji History
Download Twarikh Guru Khalsa Vol.5 History of Guru Arjan Dev Ji by Giani Gian Singh in Punjabi Language. Written by Giani Gian Singh (1822-1921) a Nirmala Poet-cum-Historian, this PDF Book is based on the Biography of the 5th Sikh Guru Sri Guru Arjan Dev Ji.
Book | Twarikh Guru Khalsa Vol.5 |
Writer | Giani Gian Singh |
Biography of | Guru Arjan Dev Ji |
Pages | 72 |
Language | Punjabi |
Script | Gurmukhi |
Size | 486 KB |
Format | |
Publisher | Bhai Baljinder Singh Ji [Rara Sahib] |
Index:
- ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ੫
- ਪਾ: ੫ ਅਵਤਾਰ
- ਸ਼ਾਦੀ ਅਤੇ ਸੰਤਾਨ
- ਪ੍ਰਿਥੀਚੰਦ ਦੀ ਬੇਸਮਝੀ
- ਸਿੱਖਾਂ ਦਾ ਉੱਦਮ ਤੇ ਭਾਈ ਗੁਰਦਾਸ ਜੀ ਦੀ ਹਿੰਮਤ
- ਸ੍ਰੀ ਅੰਮ੍ਰਿਤਸਰ ਤੀਰਥ ਦਾ ਬਣਨਾ
- ਸੰਤੋਖਸਰ ਤੀਰਥ ਤਿਆਰ ਹੋਣਾ
- ਸਿਖਾਂ ਦੀਆਂ ਘਾਲਣਾਂ ਤੇ ਮੰਝ ਦੀ ਕਥਾ
- ਭਾਈ ਬਹੋੜੂ ਦਾ ਪ੍ਰੇਮ
- ਸਿੱਧੂ ਜ਼ਿਮੀਂਦਾਰ ਦੀ ਕਥਾ
- ਭਾਈ ਬਹਿਲੋ
- ਕਾਬਲ ਵਾਲੀ ਮਾਈ
- ਭਾਈ ਬੁੱਧੂ ਲਾਹੌਰੀ
- ਗੰਗਾ ਰਾਮ ਬਾਹਮਣ
- ਭਾਈ ਅਜਬ ਅਜਾਇਬ ਡਰੌਲੀ ਵਾਲੇ
- ਭਾਈ ਕਲਯਾਣੇ ਦੀ ਕਥਾ
- ਸ੍ਰੀ ਦਰਬਾਰ ਸਾਹਿਬ ਜੀ
- ਸ਼੍ਰੀ ਤਰਨ ਤਾਰਨ ਜੀ ਦਾ ਵੱਸਣਾ
- ਧਰਮ ਉਪਦੇਸ਼ ਸਿੱਖਾਂ ਪ੍ਰਤਿ
- ਆਗਰੇ ਦੀ ਸੰਗਤ ਨੂੰ ਗਿਆਨ
- ਕਰਤਾਰਪੁਰ ਦਾ ਵੱਸਣਾ
(All and all Upto...) - ਪਾਤਿਸ਼ਾਹੀ ਪੰਜਵੀਂ ਦਾ ਜੋਤੀ ਜੋਤਿ ਸਮਾਉਣਾ
Excerpt
ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ੫
ਏਹ ਗੁਰੂ ਸਾਹਿਬ (ਪਾ: ੫ ਅਵਤਾਰ। ੧੮ ਵੈਸਾਖ ਵਦੀ ੭ ਮੰਗਲ ਵਾਰ ਰੋਹਣੀ ਨਛੱਤ ਰਾਤ ਢਲੀ ਸੰਮਤ ੧੬੧੦ ਬਿਕ੍ਰਮੀ ੧੫੫੪ ਈ. ੯੨ ਹਿਜ਼ਰੀ ਸੰਮਤ ਨਾਨਕਸ਼ਾਹੀ ੮੪ ਵਿੱਚ ਹਿਮਾਯੂੰ ਬਾਦਸ਼ਾਹ ਦੇ ਸਮੇਂ ਗੋਇੰਦਵਾਲ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਪ੍ਰਗਟ ਹੋਏ।
ਪਹਿਲਾ (ਸ਼ਾਦੀ ਅਤੇ ਸੰਤਾਨ) ਵਿਆਹ ਏਹਨਾਂ ਦਾ ਮੌੜ ਪਿੰਡ ਚੰਦਨ ਦਾਸ ਸੁੜੀ ਖੇਤੀ ਦੀ ਬੇਟੀ ਰਾਮਦੇਈ ਨਾਲ ਸੰਮਤ ੧੬੨੨ ਬਿਕ੍ਰਮੀ ਨੂੰ ਹੋਯਾ। ਪਰ ਜਦ ਓਹ ਬਿਨਾਂ ਸੰਤਾਨ ਉਪਜਾਏ ਤਾਂ ਸੰਮਤ ੧੬੪੧ ਬਿਕ੍ਰਮੀ ਨੂੰ ਚਲਾਣਾ ਕਰ ਗਈ ਤਾਂ ਦੂਜਾ ਵਿਆਹ ਮਉ ਪਿੰਡ ਪੁਗਣੇ ਫਲੌਰ ਕਿਸ਼ਨ ਚੰਦ ਖਤਰੀ ਦੀ ਬੇਟੀ ਗੰਗਾ ਦੇਈ ਨਾਲ ੩ ਹਾੜ ਸੰਮਤ ੧੬੪੬ ਬਿਕ੍ਰਮੀ ਨੂੰ ਹੋਯਾ।
ਏਹਨਾਂ ਦੀ ਕੁੱਖੋਂ ਇੱਕ ਪੁੱਤ ਛੇਵੇਂ ਗੁਰੂ ਹਰਿਗੋਬਿੰਦ ਜੀ ਪੈਦਾ ਹੋਏ। ਗੁਰੂ ਸਾਹਿਬ ਨੇ ਗੱਦੀ ਪਰ ਬੈਠ ਕੇ ਓਹ ਬਡੇ ਬਡੇ ਕੰਮ ਕੀਤੇ ਹਨ, ਜੋ ਹਮੇਸ਼ ਵਾਸਤੇ ਇਸ ਸਿੱਖ ਪੰਥ ਦੀ ਬ੍ਰਿਧੀ ਤੇ ਰੌਣਕ ਦਾ ਕਾਰਣ ਹਨ। ਜੈਸਾ ਕਿ ਤੀਰਥ ਲਗਾਏ, ਤਲਾਉ ਬਾਉਲੀਆਂ ਲਗਵਾਈਆਂ, ਕਸਬੇ (ਪਿੰਡ) ਵਸਾਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੱਧੀ ਜੋ ਸਿੱਖ ਪੰਥ ਨੂੰ ਹਮੇਸ਼ ਪਰਫੁੱਲਤ ਰੱਖ ਕੇ ਚਾਰ ਪਦਾਰਥ ਦੇਣ ਲਈ ਕਲਪ ਬ੍ਰਿਛ ਨਾਲੋਂ ਭੀ ਹਜ਼ਾਰ ਗੁਣੀ ਚੰਗੀ ਹੈ।
ਇਹ ਗੁਰੂ ਸਾਹਿਬ ਭੀ ਪਿਛਲੇ ਗੁਰੂਆਂ ਵਾਂਝ ਢਲੀ ਰਾਤ ਤੋਂ ਜਾਗ ਕੇ ਸੌਚ ਇਸ਼ਨਾਨ ਕਰ, ਆਤਮਾ ਪ੍ਰਮਾਤਮਾ ਦੇ ਧਯਾਨ ਵਿੱਚ ਤਾੜੀ ਲਾ ਕੇ ਏਕਾਂਤ ਅਡੋਲ ਬੈਠ ਜਾਂਦੇ। ਫੇਰ ਸੱਤੇ, ਬਲਵੰਡ ਰਬਾਬੀਆਂ ਤੋਂ ਆਸਾ ਦੀ ਵਾਰ ਗੁਰਬਾਣੀ ਦਾ ਉਚਾਰ ਤੇ ਕੀਰਤਨ ਸੁਣਦੇ। ਦਿਨ ਚੜੇ ਸਿੱਖਾਂ ਨੂੰ ਦਰਸ਼ਨ, ਉਪਦੇਸ਼, ਪਾਹੁਲ ਦੇ ਕੇ ਨਿਹਾਲ ਕਰਦੇ ਰਹਿੰਦੇ ਅਤੇ ਨਾਮ ਦਾ ਤੇ ਅੰਨ ਦਾ ਲੰਗਰ ਹਰ ਵੇਲੇ ਲੱਗਾ ਰਹਿੰਦਾ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash, etc. For more clear message please watch this video:
Download Twarikh Guru Khalsa Vol.5 Biography of Sri Guru Arjan Dev Ji in Punjabi by Giani Gian Singh using the download button given below: