Guru Hargobind Sahib Ji History
Download Twarikh Guru Khalsa Vol.6 History of Guru Hargobind Sahib Ji by Giani Gian Singh in Punjabi Language. Written by Giani Gian Singh (1822-1921) a Nirmala Poet-cum-Historian, this PDF Book is based on the Biography of the 6th Sikh Guru Sri Guru Hargobind Sahib Ji.
Book | Twarikh Guru Khalsa Vol.6 |
Writer | Giani Gian Singh |
Biography of | Guru Hargobind Sahib Ji |
Pages | 171 |
Language | Punjabi |
Script | Gurmukhi |
Size | 1.22 MB |
Format | |
Publisher | Bhai Baljinder Singh Ji [Rara Sahib] |
Index:
- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- ਸ਼ਾਦੀਆਂ ਅਤੇ ਸੰਤਾਨ
- ਗੁਰੂ ਹਰਿ ਗੋਬਿੰਦ ਜੀ ਦਾ ਤਖ਼ਤ ਪਰ ਬੈਠਣਾ ਅਤੇ ਚੰਦੂ ਦੇ ਬਧ ਕਰਨ ਦੀ ਪ੍ਰਤੱਗਯਾ ਕਰਨੀ
- ਗੁਰਿਆਈ ਤੇ ਬੈਠਣ ਵੇਲੇ ਨਵੀਂ ਰੀਤਿ
- ਹੁਕਮਨਾਮੇ ਲਿਖਣੇ ਤੇ ਜੋਗ ਕਰਨ ਦੀ ਮਰਯਾਦਾ ਬੰਨਣੀ
- ਗੁਰੂ ਜੀ ਦਾ ਆਚਰਣ
- ਅਕਾਲ ਬੁੰਗਾ
- ਲਾਹੌਰ ਜਾਣਾ
- ਮੀਆਂਮੀਰ ਜੀ ਦਾ ਮਿਲਾਪ
- ਲੋਹਗੜ੍ਹ ਰਚਨਾ ਤੇ ਕਰਤਾਰਪੁਰ ਜਾਣਾ
- ਗੁਰੂ ਜੀ ਨੇ ਝਗੜੇ ਨਬੇੜੇ ਤੇ ਚੰਦੂ ਆਦਿਕ ਨੇ ਚੁਗਲੀ ਕਰਨੀ
- ਗੁਰੂ ਜੀ ਦਾ ਦਿਲੀ ਜਾਣਾ
- ਬਾਦਸ਼ਾਹ ਦਾ ਮਿਲਾਪ ਤੇ ਸ਼ੇਰ ਮਾਰਨਾ
- ਗੁਰੂ ਜੀ ਦਾ ਆਗਰੇ ਜਾਣਾ
- ਗੁਰੂ ਸਾਹਿਬ ਦਾ ਕਿਲੇ ਗੁਆਲੀਏਰ ਵਿੱਚ ਜਾਣਾ
- ਰਾਜੇ ਨੂੰ ਭੈ ਹੋਣਾ ਤੇ ਗੁਰੂ ਜੀ ਦਾ ਦਿੱਲੀ ਆਉਣਾ
- ਮੀਆਮੀਰ ਦੀ ਬਾਦਸ਼ਾਹ ਨੂੰ ਨਸੀਹਤ
- ਬੰਦੀਛੋੜ
- ਗੁਰੂ ਜੀ ਦਾ ਕਿਲੇ ਵਿੱਚੋਂ ਦਿੱਲੀ ਵਿੱਚ ਆਉਣਾ
- ਉਮਰ ਕੈਦੀ ਰਾਜਿਆਂ ਦਾ ਤਰਲਾ
- ਰਾਜਾ ਤਾਰਾ ਚੰਦ ਨੂੰ ਈਨ ਮਨਾਉਣੀ
- ਗੁਰੂ ਜੀ ਤੀਰਅੰਦਾਜ਼ੀ ਵਿੱਚ ਪ੍ਰਬੀਨਤਾ
- ਚੰਦੂ ਨੂੰ ਫੜਨਾ ਤੇ ਪੰਜਾਬ ਜਾਣਾ
- ਗੁਰੂ ਜੀ ਦਾ ਲਾਹੌਰ ਜਾਣਾ ਤੇ ਚੰਦੂ ਦਾ ਮਾਰਨਾ
- ਅੰਮ੍ਰਿਤਸਰ ਦੀ ਸ਼ਹਿਰ ਪਨਾਹ ਤੇ ਬਾਗ ਖੂਹ ਲਵਾਉਣੇ
- ਪਨਾਹ ਨੌਕਰ ਰਖਣੇ ਤੇ ਹਰਿਗੋਬਿੰਦ ਪੁਰ ਵੱਸਣਾ
( All and all upto ) - ਮਾਈਆਂ ਦੀ ਪ੍ਰਾਰਥਨਾ, ਅਨੰਦ ਜੀ ਦਾ ਮਿਲਾਪ
- ਬਿਧੀਚੰਦ ਤੇ ਸੁੰਦੂ ਸ਼ਾਹ ਦਾ ਪੁਲੋਕ
- ਬਾਵਕ ਜ਼ਾਤੀ ਮਲਕ ਆਦਿਕਾਂ ਦਾ ਚਲਾਣਾ,
- ਬਵੇਕ ਦਿੜਾਉਣਾ, ਸ੍ਰੀ ਹਰਿ ਰਾਇ ਜੀ ਨੂੰ ਗੱਦੀ ਮਿਲਣੀ
- ਹਰਿਰਾਇ ਸਾਹਿਬ ਜੀ ਨੂੰ ਗੁਰਤਾ
- ਪਾ:੬ ਜੋਤੀ ਜੋਤ ਸਮਾਏ
Excerpt
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਗੁਰੂ ਜੀ ਦੀ ਪਤਾਂ ਸਮੇਤ ਜਨਮ ਕਥਾ ਏਹ ਗੁਰੂ (ਪਾ: ਅਵਤਾਰ) ੨੧ ਹਾੜ ਸੁਦੀ ੩ ਸੰਮਤ ੧੬੫੨ ਬਿਕ੍ਰਮੀ ਤੇ ਸੰਮਤ ੧੫੯੬ ਸਾਲ ੧੨੬ ਨਾ.ਸ਼ਾ. ਨੂੰ ਐਤਵਾਰ ਵਲੀ ਰਾਤ ਵਡਾਲੀ ਪਿੰਡ, ਅੰਮ੍ਰਿਤਸਰੋਂ ੪ ਕੋਹ ਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਦੇਈ ਜੀ ਦੀ ਕੁੱਖੋਂ ਪੈਦਾ ਹੋਏ।
੨੧ ਭਾਦੋਂ ਸੰਮਤ ੧੬੬੧ ਬਿਕ੍ਰਮੀ ਨੂੰ (ਸ਼ਾਦੀਆਂ ਅਤੇ ਸੰਤਾਨ) ਨਰੈਣ ਦਾਸ ਖੱੜੀ ਦੀ ਬੇਟੀ ਸ੍ਰੀ ਦਮੋਦਰੀ ਜੀ ਨਾਲ ਡੱਲੇ ਪਿੰਡ ਦੁਆਬੇ ਵਿੱਚ ਪਹਿਲੀ ਸ਼ਾਦੀ ਹੋਈ ਤੇ ਦੂਜੀ ਸ਼ਾਦੀ ੧੩ ਵੈਸਾਖ ਸੁਦੀ ੩ ਸੰਮਤ ੧੬੧੦ ਬਿਕ੍ਰਮੀ ਨੂੰ ਬਕਾਲੇ ਵਾਲੇ ਹਰੀਚੰਦ ਲੰਬ ਖੁੱਤੀ ਦੀ ਪੈਂਤੀ ਨਾਨਕੀ ਜੀ ਨਾਲ ਅੰਮ੍ਰਿਤਸਰ ਹੋਈ। ਤੀਜੀ ਸ਼ਾਦੀ ੧੧ ਸਾਉਣ ਸੰਮਤ ੧੬੭੬ ਬਿਕ੍ਰਮੀ ਨੂੰ ਦਯਾ ਰਾਮ ਮਰਵਾਹੇ ਖੜੀ ਦੀ ਬੇਟੀ ਸ੍ਰੀ ਮਹਾਂਦੇਵੀ ਨਾਲ ਮੱਡਗ਼ਲੀ ਪਿੰਡ ਹੋਈ।
ਸ੍ਰੀ ਦਮੋਦਰੀ ਜੀ ਦੀ ਕੁਖੋਂ ੭ ਵੈਸਾਖ ਸੰਮਤ ੧੬੬ ਬਿਕਮੀ ਨੂੰ ਬੀਬੀ ਵੀਰੋ ਜੀ ਅੰਮ੍ਰਿਤਸਰ ਵਿੱਚ, ਤੇ ੮ ਕੱਤਕ ਸੰਮਤ ੧੬੭੦ ਬਿਕ੍ਰਮੀ ਨੂੰ ਗੁਰਦਿੱਤਾ ਜੀ ਡਰੋਲੀ ਪਿੰਡ ਵਿੱਚ, ਤੇ ੧੫ ਮੱਘਰ ਸੰਮਤ ੧੬੭੫ ਬਿਕ੍ਰਮੀ ਨੂੰ ਅਣੀਰਾਇ ਜੀ ਪੈਦਾ ਹੋਏ। ੨੩ ਕੱਤਕ ਸੰਮਤ ੧੬੭੪ ਬਿਕ੍ਰਮੀ ਸ੍ਰੀ ਮਹਾਂਦੇਵੀ ਜੀ ਤੋਂ ਸੂਰਜ ਮੱਲ ਜੀ ਪੈਦਾ ਹੋਏ। ਤੇ ਸ੍ਰੀ ਨਾਨਕੀ ਜੀ ਤੋਂ ਕੱਤਕ ਪੁੰਨ ਸੰਮਤ ੧੬੭੬ ਬਿਕ੍ਰਮੀ ਨੂੰ ਅਟੱਲ ਰਾਇ ਜੀ, ਤੇ ੨੧ ਮੱਘਰ ਸੁਦੀ ੨ ਸੰਮਤ ੧੬੭੮ ਬਿਕ੍ਰਮੀ ਨੂੰ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ।
ਅਟੱਲ ਰਾਇ ਜੀ ਤਾਂ 2 ਬਰਸ ੧੦ ਮਹੀਨੇ ੧੧ ਦਿਨ ਦੇ ਹੋ ਕੇ ਅਸੂ ਵਦੀ ੧੦ ਸੰਮਤ ੧੭੮੫ ਬਿਕ੍ਰਮੀ ਨੂੰ ਇੱਕ ਪੱਤੀ ਦੇ ਪੁੱਤ ਨੂੰ ਜਿਵਾਂਉਣੇ ਕਰ ਬਿਨਾਂ ਬਿਵਾਹ ਕਰਾਏ ਗੁਜ਼ਰ ਗਏ ਤੇ ਅਣੀਰਾਇ ਜੀ ਭੀ ਛੋਟੀ ਉਮਰ ਵਿੱਚ ਹੀ ਸ਼ਾਦੀ ਕਰ ਕੇ ਬਿਨਾਂ ਸੰਤਾਨ ਦੇ ਹੀ ਪਧਾਰ ਗਏ। ਸ੍ਰੀ ਗੁਰਦਿੱਤੇ ਜੀ ਦੀ ਉਲਾਦ ਕਰਤਾਰਪੁਰੀਏ ਤੇ ਸੂਰਜ ਮੱਲ ਜੀ ਦੀ ਸੰਤਾਨ ਅਨੰਦਪੁਰੀਏ ਸੋਢੀ ਹਨ। ਬਾਕੀ ਤੇਗ ਬਹਾਦਰ ਜੀ ਦੇ ਸਪੁਤੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ, ਜਿਨ੍ਹਾਂ ਦੀ ਸੰਤਾਨ ਖਾਲਸਾ ਪੰਥ ਪ੍ਰਸਿਧ ਹੈ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash, etc. For more clear message please watch this video:
Download Twarikh Guru Khalsa Vol.6 Biography of Sri Guru Hargobind Sahib Ji in Punjabi by Giani Gian Singh using the download button given below:
Please upload more such material