September 2024 Sangrand Date
Sangrand (Sankranti, संक्रांति) of Month Assu or Ashwin ( ਅੱਸੂ, आश्विन ) is to be celebrated on September 16th, 2024 Monday.
Sangrand of Month | Date CE | Sikh Calendar |
---|---|---|
Assu, Ashwin | September 16, 2024 Monday | Assu 1, 556 Nanakshahi |
September - Assu di Sangrand da Hukamnama
Hukamnama of Assu month from Barah Maha Manjh - Gurbani of Guru Arjan Dev Ji in Sri Guru Granth Sahib Ji.
Assun (ਅਸੁਨਿ) is is 7th Month in Barah Maha Manjh [September - October]
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
English Translation
( Assu ) ( Assun Prem Umaharha )
During the month of Asun, the love of the Lord has sprouted out like a fountain. How could we meet the Lord? O, my friend! May someone unite me with my Lord-spouse, as I have developed a great longing in my heart (body and mind) for meeting the Lord! I bow at the lotus feet of the holy saints, who could help me in developing this love. We cannot enjoy peace of mind without meeting the Lord, and there is no second place for me to get support.
The persons, who have realized the nectar of True Name and its love are satiated with it. O, Lord! May You bestow me with Your unison! I pray to You having rid myself of my egoism. The persons who were once united with the Lord Spouse have never separated again. O Nanak! There is no other power apart from the Lord, whose support we could seek! During the month of Asun, those persons enjoy eternal bliss, and are blessed with the Lord's Grace! (8)
Punjabi Translation
ਅਸੂ ਦੇ ਮਹੀਨੇ ਵਾਤਾਵਰਨ ਵਿਚ ਹੁਲਾਰਾ ਹੋਣ ਕਾਰਨ ਸੁਭਾਵਕ ਹੀ ਜੀਵ- ਇਸਤਰੀ ਵਿਚ ਵੀ ਜਿਸ ਨੇ ਸਾਜਿਆ ਹੈ ਉਸ ਨੂੰ ਮਿਲਣ ਦਾ ਉਛਾਲਾ ਉੱਠਦਾ ਹੈ । ਜਿੰਦ ਜਿਸਮ ਵਿਚ ਉਸ ਸਾਜਣ ਹਾਰੇ ਦੇ ਦਰਸ਼ਨਾਂ ਲਈ ਬਹੁਤ ਹੀ ਇੱਛਾ ਉੱਠਦੀ ਹੈ ਅਤੇ ਇਸ ਇੱਛਾ ਲਈ ਆਪਣੀਆਂ ਪਿਆਰਿਆ ਅੱਗੇ ਤਰਲੇ ਵੀ ਪਾਏ ਜਾਂਦੇ ਹਨ। ਹੁੰਦਾ ਇੰਝ ਹੈ ਕਿ ਇਸ : ਭਟਕਣਾ ਕਾਰਨ ਕਈ ਨਾਹ-ਸਮਝ ਓਝੜੇ ਪਾ ਦੇਂਦੇ ਹਨ। ਕਰਮਾਂ, ਰੀਤੀਆਂ ਤੇ ਪਦਾਰਥੀ ਸੁਖਾਂ ਦਾ ਸਾਮਾਨ ਇਕੱਠਾ ਕਰਨ ਵਲ ਪਾ ਦੇਂਦੇ ਹਨ। ਉਨ੍ਹਾਂ ਕਰਮਾਂ ਤੇ ਐਸ਼ਾਂ ਦੇ ਸਾਮਾਨਾਂ ਪਿਆਸ ਕੀ ਬੁਝਾਉਣੀ ਸੀ, ਸਗੋਂ ਹੋਰਥ ਭੜਕੀ ਲਗਾ ਦਿੱਤੀ।
ਰਾਹ ਆਪਣੀ ਅਤਿ ਨੇੜੇ ਦੀ ਜਾਈ ਮਾਂ ਹੀ ਦਸੇਗੀ ਕਿ ਇਹ ਲਗੀ ਪਿਆਸ ਪ੍ਰੇਮ ਰਸ ਨੇ ਹੀ ਮਿਟਾਉਣੀ ਹੈ ਤੋ ਪ੍ਰੇਮ ਰਸ ਦੀ ਪ੍ਰਾਪਤੀ ਦੇ ਸਹਾਇਕ ਕੇਵਲ ਪੁੱਜੇ ਹੋਏ ਪੁਰਸ਼ ਸੰਤ ਹਨ ਤੋਂ ਕੋਲੋਂ ਉਠੇ ਉਮਾਹ ਨੂੰ ਜੇ ਪ੍ਰੇਮ ਰਸ ਵਿਚ ਵਟਾਉਣ ਦਾ ਵਲ ਸਿੱਖਣਾ ਹੈ ਤਾਂ ਪਹਿਲਾਂ ਨਿ ਧਾਰ ਉਨ੍ਹਾਂ ਦੀ ਸੇਵਾ ਵਿਚ ਜਾਣਾ ਲਾਜ਼ਮੀ ਹੈ ।
ਸੰਤ ਪਹਿਲਾਂ ਤਾਂ ਇਹ ਦ੍ਰਿੜ ਕਰਾਉਣਗੇ ਕਿ ਸਭ ਦਸੁੱਖਾਂ ਦਾ ਦਾਤਾ ਵਾਹਿਗੁਰੂ ਹੈ। ਹੋਰ ਕਿਸੇ ਥਾਂ ਤੀਰਥਾਂ, ਪਦਾਰਥਾਂ ਵਿਚ ਸੁਖ ਦੇਣ ਦੀ ਸ਼ਕਤੀ ਨਹੀਂ ਅਤੇ ਜੋ ਪ੍ਰਭੂ ਦੇ ਪਿਆਰ ਵਿਚ ਬੜੇ ਰਸ ਨੂੰ ਚੱਖ ਲੈਂਦੇ ਹਨ ਉਨ੍ਹਾਂ ਦੀ ਪਿਆਸ ਪੂਰਨ ਤੌਰ ਤੇ ਮਿੰਟ ਜਾਂਦੀ ਹੈ ਤੇ ਰੱਜੇ ਰੱਜੇ ਰਹਿੰਦੇ ਹਨ । ਤ੍ਰਿਸ਼ਨਾ ਉਨ੍ਹਾਂ ਨੂੰ ਸਤਾਂਦੀ ਨਹੀਂ । ਦੂਜੀ ਥਾਂ ਉਹ ਜਾਂਦੇ ਨਹੀਂ। ਹਰ ਪੱਖੋਂ ਸੰਤੁਸ਼ਟ ਅਤੇ ਪ੍ਰੇਮ ਰਸ ਨਾਲ ਰੱਜੇ ਹੋਏ, ਹੰਕਾਰੀ ਹੋਏ ਨਹੀਂ ਫਿਰਦੇ, ਸਗੋਂ ਹੁਣ ਵਾਹਿਗੁਰੂ ਪਾਸ ਨਿ ਵਿਚ ਤਰਲਾ ਕੱਢਦੇ ਹਨ ਕਿ ਆਪਣੇ ਲੜ ਨਾਲ ਲਗਾ ਲਵੋ, ਮੇਰੀ ਆਪਣੀ ਕੋਈ ਸਮਰੱਥਾ ਨਹੀਂ।
ਮੇਹਰ ਕਰ ਕੇ ਪ੍ਰਭੂ-ਪਤੀ ਜਿਸ ਜੀਵ-ਇਸਤਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਸ ਦਾ ਚਿਤ ਫਿਰ ਕਿਧਰੇ ਹੋਰ ਟੁੱਟ ਕੇ ਨਹੀਂ ਜਾਂਦਾ । ‘ਵਿਛੜਿ ਕਤਹਿ ਨ ਜਾਇ । ਦੂਜੀ ਥਾਂ ਜਾਣ ਦਾ ਚਿਤ ਹੀ ਨਹੀਂ ਕਰਦਾ ( ਖ਼ਿਆਲ ਉੱਡਦੇ ਹੀ ਨਹੀਂ। ਗੁਰੂ ਅਰਜਨ ਦੇਵ ਜੀ ਨਾਨਕ ਨਾਮ ਦੀ ਛਾਪ ਲਗਾ ਕੇ ਇਹ ਹੀ ਬੇਨਤੀ ਕਰਨ ਲਈ ਕਹਿੰਦੇ ਹਨ ਕਿ ਪ੍ਰਭੂ ਤੁਹਾਡੇ ਬਗ਼ੈਰ ਕੋਈ ਹੋਰ ਦੂਜਾ ਸਾਡਾ, ਮਦਦਗਾਰ ਨਹੀਂ। ਸੋ ਆਪਣੀ ਸ਼ਰਨ ਵਿਚ ਰੱਖੋ ।
ਉਮਾਹ ਭਰੇ ਅਸੂ ਦੇ ਮਹੀਨੇ ਸੱਚੇ ਪਾਤਸ਼ਾਹ (ਹਰਿ ਰਾਇ) ਨੇ ਜਿਸ ਤੇ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ, ਉਸ ਦੀ ਸਦਾ ਲਈ ਸੁਖਾਂ ਦਾ ਵਸੇਬਾ ਪ੍ਰਭੂ ਦੇ ਪਾਸ ਟਿਕਿਆਂ ਹੈ।
ਕਰ ਦੇਂਦਾ ਹੈ। ਤ੍ਰਿਸ਼ਨਾ ਮੂਲੋਂ ਮੁਕਾ ਕੇ ਪ੍ਰੇਮ ਰਸ ਦੇ ਕੇ ਦੁਖ ਦੂਜੀ ਥਾਂ ਜਾਣ ਵਿਚ ਹੈ ਤੇ ਸੁੱਖ ਪ੍ਰਭੂ ਦੇ ਪਾਸ ਟਿਕਿਆ ਹੈ.।
Hindi Translation
असुनि प्रेम उमाहड़ा किउ मिलीऐ हरि जाइ ॥
मनि तनि पिआस दरसन घणी कोई आणि मिलावै माइ ॥
-
अर्थ : हे मां ! भाद्रव के घुमस भरे मौसम में त्राटक निकलने के पश्चात असु की मीठी मीठी ऋतु में मेरे अंदर प्रभु पति के प्यारे की तरंगें उठ रही हैं। मन विहवल है कि किसी न किसी तरह चल कर प्रभु पति को मिला जाए। मेरे मन में, मेरे तन में, प्रभु के दर्शन की बहुत प्यास लगी हुई है । मन करता है कि कोई उस प्रभु पति को लाकर मेरा मिलन करवा दे |
संत सहाई प्रेम के हउ तिन कै लागा पाइ ॥
विणु प्रभ किउ सुखु पाईऐ दूजी नाही जाइ ॥
जिंन्ही चाखिआ प्रेम रसु से त्रिपति रहे आघाइ ॥
आपु तिआगि बिनती करहि लेहु प्रभू लड़ि लाइ ॥
अर्थ:
मैं संतों के चरणों में लगा हूँ क्योंकि संत प्रभु से प्रेम करने वालों की सहायता करते हैं। परमेश्वर के बिना सुख की उपलब्धि हेतु अन्य कोई स्थान नहीं है। जिन बड़े भाग्य वालों ने प्रभु प्यार का एक बार आनंद चख लिया है, उनको माया के स्वाद भूल जाते हैं। माया की ओर से वे भरपेट संतुष्ट हो जाते हैं। अपने अपने स्व वह अहं की भावना को त्याग कर वे सदा प्रार्थना करते रहते हैं कि हे प्रभु! हमें अपने संग जोड़े रखो।
जो हरि कंति मिलाईआ सि विछुड़ि कतहि न जाइ ॥
प्रभ विणु दूजा को नही नानक हरि सरणाइ ॥
असू सुखी वसंदीआ जिना मइआ हरि राइ ॥८॥
अर्थः जिस जीव स्त्री को प्रभु पति ने अपने साथ मिला लिया है, वह स्वयं मिलाप में से बिछुड़ कर और किसी स्थान पर नहीं जाती, क्योंकि है नानक! उस को निश्चय हो जाता है कि स्थाई सुख के लिए प्रभु की शरण के सिवा और कोई स्थान नहीं है। वह सदा प्रभु की शरण पड़ी रहती है || ८||
भावः परमात्मा की याद के बिना सुख नहीं प्राप्त हो सकता। सुख हर स्थान पर ही प्राप्त नहीं हो जाता। यह निधि गुरु की शरण में आने से प्राप्त होती है। साध संगत में से प्राप्त होती है। गुरु की शरण व साध संगत का मेल परमात्मा की अपनी कृपा द्वारा ही नसीब होता है। सदा उस के दर पर अरदास करते रहना चाहिए हे परमात्मा ! हमें अपने संग जोड़े रखो।
Download Sangrand September 2024 HD Image
Image | Assu Di Sangrand Wishes |
Type | Sangrand Greetings |
File Format | JPEG |
Size | 1.02 MB |
Resolution | 1200x1200 |
Baani Creator | Guru Arjan Dev Ji |
SGGS Ang | 134 |
Download HD Image (PNG - 1.86 MB - 1200x1200) Sangrand - September 2024 - from the Link given below:
Waheguru Ji
Dhan Guru Arjan Dev