Saturday, August 22, 2026
  • About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Att Preetam Manmohana Ghat Sohna

ਰਾਗੁ ਬਿਹਾਗੜਾ ਮਹਲਾ ੫ ॥ ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥

September 1, 2024
in Hukamnama, Translation
Att Preetam Manmohana Gurbani Mukhwak Hukamnama Sahib Quote Sri Guru Granth Sahib Ji
38
SHARES
1.9k
VIEWS
Share on FacebookShare on TwitterWhatsApp Now

Att Preetam Manmohana

Mukhwak Sri Guru Arjan Dev Ji: Att Preetam Manmohana Ghat Sohna Pran Adhara Ram, raga Bihagra Page 542 - 543 of Sri Guru Granth Sahib Ji. अत प्रीतम मन मोहना घट सोहना प्रान अधारा राम पावन मुखवाक श्री गुरु अर्जुन देव जी महाराज की वाणी से लिया गया, गुरु ग्रंथ साहिब जी महाराज में दर्ज राग बिहागड़ा अंग 542 - 543 पर शोभायमान है।

Hukamnama Att Preetam Manmohana
Place Darbar Sri Harmandir Sahib Ji, Amritsar
Source Sri Guru Granth Sahib Page 542
Creator Guru Arjan Dev Ji
Raag Bihagada
Hukamnama Darbar Sahib, Amritsar
ਰਾਗੁ ਬਿਹਾਗੜਾ ਮਹਲਾ ੫ ॥ ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥ ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥ ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥ ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥ ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥ ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥ ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥ ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥ ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥ ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥ ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥ ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥ ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥ ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥ ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥

Hukamnama Meaning

Rag Bihagra Mahala Panjva ( Att Preetam Manmohana Ghat Sohna Pran Adhara Ram... )
The Lord, who is bewitching, beautiful and pervading in all beings is worthy of our love and is the support of our life. The praises of the beautiful Lord-benefactor are very (beautiful) interesting and charming but no one could describe them. Infact, this beautiful Lord-benefactor bestows His unison to such persons who serve the Lord with all humility, just as the wedded woman serving her spouse with humbleness. My eyes are anxiously waiting to have a glimpse of the Lord while the whole life is spent without gaining even peace of mind. We have used the collyrium of knowledge for our eyes of intelligence, food of True Name and many other means of beautification for uniting with the Lord, but without success. O Nanak! I would beseech the holy saints to enable me unite with the Lord whereas they have already got unison with Him through meditation of True Name. (1)

So long I do not get united with the Lord, I have to accept responsibility for complaints against my shortcomings; and whatever efforts we make for uniting with the Lord, there is nothing much which I could do. The man's mind is perishable though it tries all sorts of tricks through cleverness; even wealth is perishable; and the mind cannot rest in peace without meeting the Lord. Without achieving unity with the Lord, it is useless to engage oneself in dainty foods or beautify oneself; so how could we survive in this world without uniting with the Lord ? There is a strong urge within us to hope for meeting the Lord day and night but one cannot live for a moment without the Lord' the True Master. O Nanak! I am serving the saints, so that I may meet the (dear) loving True Lord through their Grace. (2)

Though we try our best to prepare our hearts for a unification with the Lord but without success, as there are numerous faults within me; so how could the Lord call me into His presence? I would, however, beseech the Lord that I may gain unity with the Lord, the fountainhead of blessings which is possible only through His Grace. O saintly friends! Remove this wall of ignorance and doubts and enjoy the sleep due to peace of mind, in a state of equipoise, as the unison with the Lord, even for a moment, brings us the control of nine treasures of the world. Once the Lord abides within the body, I would know the Lord's secrets and get acceptance in His presence, and then sing praises of the Lord in the company of holy saints, on the arrival of the Lord-Spouse with joy and satisfaction. O Nanak! I have sought refuge at the lotus-feet of holy saints, so that they may enable me to unite with the Lord. (3)

O Brother! I have attained the Ever-green Lord with the Guru's Grace in all respects, and all my worldly desires are fulfilled, my mind has attained peace and joy and the fire of separation from the Lord has been extinguished. Now the days are pleasant and nights are equally comfortable after having met the Lord; I have attained the bliss of the nectar of True Name, resulting in perfect joy. Now the Lord, Gobind and creator has appeared within my body and I am fully satiated, having perceived a glimpse of His vision. How many qualities of the Lord could I sing with my tongue, as He is beyond our comprehension ? Once we sang the praises of the Lord, in the company of friends, and saints, we could cast away all the vices like greed, attachment and egoism. O Nanak ! I would serve the holy saints, whose light of knowledge has enabled me to unite with the Lord; thus we sing praises of the holy saints who have developed an opportunity for uniting with the Lord. (4-2)

Hukamnama in Hindi

राग बिहागड़ा महला ५ ॥ अत प्रीतम मन मोहना घट सोहना प्रान अधारा राम ॥ सुंदर सोभा लाल गोपाल दयाल की अपर अपारा राम ॥ गोपाल दयाल गोबिंद लालन मिलहु कंत निमाणीआ ॥ नैन तरसन दरस परसन नह नीद रैण विहाणीआ ॥ ज्ञान अंजन नाम बिंजन भए सगल सीगारा ॥ नानक पइअंपै संत जम्पै मेल कंत हमारा ॥१॥ लाख उलाहने मोहि हरि जब लग नह मिलै राम ॥ मिलन कौ करौ उपाव किछ हमारा नह चलै राम ॥ चल चित बित अनित प्रिय बिन कवन बिधी न धीजीऐ ॥ खान पान सीगार बिरथे हरि कंत बिन क्यो जीजीऐ ॥ आसा प्यासी रैन दिनीअर रह न सकीऐ इक तिलै ॥ नानक पयम्पै संत दासी तौ प्रसाद मेरा पिर मिलै ॥२॥ सेज एक प्रिउ संग दरस न पाईऐ राम ॥ अवगन मोहि अनेक कत महल बुलाईऐ राम ॥ निरगुन निमाणी अनाथ बिनवै मिलहु प्रभ किरपा निधे ॥ भ्रम भीत खोईऐ सहज सोईऐ प्रभ पलक पेखत नव निधे ॥ ग्रिह लाल आवै महल पावै मिलि संग मंगल गाईऐ ॥ नानक पयम्पै संत सरणी मोहि दरस दिखाईऐ ॥३॥ संतन कै परसाद हरि हरि पाया राम ॥ इच्छ पुन्नी मन सांत तपत बुझाया राम ॥ सफला सु दिनस रैणे सुहावी अनद मंगल रस घना ॥ प्रगटे गुपाल गोबिंद लालन कवन रसना गुण भना ॥ भ्रम लोभ मोह बिकार थाके मिल सखी मंगल गाया ॥ नानक पयम्पै संत जम्पै जिन हरि हरि संजोग मिलाया ॥४॥२॥

यह शबद गुरु ग्रंथ साहिब जी में राग बिहागड़ा में गुरु अर्जन देव जी द्वारा रचित है। इसमें ईश्वर के प्रति असीम प्रेम और उससे मिलने की प्रबल इच्छा का वर्णन किया गया है। इस शबद में गुरुदेव कहते हैं:

पहला पद: हे मेरे प्यारे और मन को मोह लेने वाले प्रभु, तुम मेरे हृदय में सुशोभित हो, तुम ही मेरे प्राणों का आधार हो। तुम सुंदर, शोभायमान, और अनंत कृपा वाले हो। तुम्हारे बिना मेरी आँखों में प्यास है, तुम्हारे दर्शन के बिना मेरी रातें व्यर्थ जाती हैं। गुरु जी कहते हैं कि ज्ञान और नाम की समझ ही मेरे सारे श्रृंगार हैं, और संतों की संगति में मुझे मेरा प्रिय मिल जाता है।

दूसरा पद: गुरुदेव कहते हैं कि लाख कोशिशें करने के बाद भी जब तक प्रभु का मिलन नहीं होता, तब तक सब व्यर्थ लगता है। प्रिय के बिना मन की शांति नहीं मिलती, भोजन और श्रृंगार भी अर्थहीन लगते हैं। दिन-रात की तड़प के बावजूद मिलन नहीं होता। गुरुदेव नानक कहते हैं कि संतों की कृपा से ही मेरे प्रभु से मिलन संभव है।

तीसरा पद: गुरु जी कहते हैं कि सेज एक होते हुए भी मुझे अपने प्रिय के दर्शन नहीं मिलते, मेरे अनेक अवगुण हैं, फिर भी मैं प्रभु से मिलन की इच्छा रखता हूँ। प्रभु की कृपा से ही मेरे सारे भ्रम और भय मिट सकते हैं। प्रभु के दर्शन से ही सभी धन-वैभव की प्राप्ति होती है। गुरु नानक कहते हैं कि संतों की शरण में ही मुझे प्रभु के दर्शन प्राप्त होंगे।

चौथा पद: गुरुदेव कहते हैं कि संतों की कृपा से ही मैंने हरि को प्राप्त किया। मन की इच्छाएँ पूरी हो गईं, और शांति प्राप्त हुई। वह दिन और रात सफल हो गए जब मैंने हरि के गुण गाए। भ्रम, लोभ, और मोह समाप्त हो गए, और सखियों के साथ आनंद और मंगल मनाया। नानक कहते हैं कि संतों की संगति में ही मुझे हरि से मिलन का योग प्राप्त हुआ।

यह शबद हमें यह सिखाता है कि ईश्वर से मिलने की तीव्र इच्छा, सच्चा प्रेम, और संतों की संगति से ही हमें प्रभु का मिलन संभव हो सकता है।

Download Hukamnama PDF

Download PDF

Translation in Punjabi

ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ ॥ ਚਿੱਤ ਨੂੰ ਚੁਰਾਉਣ ਵਾਲਾ, ਆਤਮਾਂ ਦਾ ਗਹਿਣਾ ਅਤੇ ਜੀਵਨ ਦਾ ਆਸਰਾ ਸੁਆਮੀ ਮੈਨੂੰ ਪਰਮ ਪਿਆਰਾ ਲੱਗਦਾ ਹੈ ॥ ਸੁਹਣੀ ਹੈ ਕੀਰਤੀ ਮਿਹਰਬਾਨ ਅਤੇ ਪਿਆਰੇ ਮਾਲਕ ਦੀ ਜੋ ਪਰ੍ਹੇ ਤੋਂ ਪਰੇਡੇ ਹੈ ॥ ਤੂੰ ਹੇ ਮਿਹਰਬਾਨ ਅਤੇ ਮਿੱਠੜੇ ਪ੍ਰਭੂ ਪਰਮੇਸ਼ਰ! ਹੇ ਮੇਰੇ ਭਰਤੇ! ਤੂੰ ਆਪਣੀ ਮਸਕੀਨ ਨੂੰ ਦਰਸ਼ਨ ਦੇ ॥ ਮੇਰੀਆਂ ਅੱਖਾਂ ਤੇਰਾ ਦੀਦਾਰ ਦੇਖਣ ਨੂੰ ਲੋਚਦੀਆਂ ਹਨ ॥ ਰਾਤ ਬੀਤਦੀ ਜਾਂਦੀ ਹੈ, ਪਰ ਮੈਨੂੰ ਨੀਦਰਂ ਨਹੀਂ ਪੈਦੀ ॥ ਮੈਂ ਬ੍ਰਹਮ-ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਰੱਬ ਦੇ ਨਾਮ ਨੂੰ ਆਪਣਾ ਭਜਨ ਬਣਾਇਆ ਹੈ ॥ ਇਸ ਤਰ੍ਹਾਂ ਮੇਰੇ ਸਾਰੇ ਹਾਰ-ਸ਼ਿੰਗਾਰ ਲੱਗ ਗਏ ਹਨ ॥ ਨਾਨਕ ਆਖਦਾ ਹੈ, ਕਿ ਉਹ ਸਾਧੂ ਗੁਰਾਂ ਨੂੰ ਸਿਮਰਦਾ ਤੇ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਉਸਦੇ ਭਰਤੇ ਨਾਲ ਮਿਲਾ ਦੇਣ ॥

ਜਦ ਤਾਈਂ ਮੇਰਾ ਸੁਆਮੀ ਮਾਲਕ ਮੈਨੂੰ ਨਹੀਂ ਮਿਲਦਾ, ਮੈਨੂੰ ਲੱਖਾਂ ਹੀ ਉਲ੍ਹਾਮੇ ਸਹਾਰਨੇ ਪੈਦੇ ਹਨ ॥ ਮੈਂ ਵਾਹਿਗੁਰੂ ਨੂੰ ਮਿਲਣ ਦੇ ਉਪਰਾਲੇ ਕਰਦਾ ਹਾਂ, ਪਰ ਮੇਰਾ ਕੋਈ ਉਪਰਾਲਾ ਭੀ ਕਾਰਗਰ ਨਹੀਂ ਹੁੰਦਾ ॥ ਚੰਚਲ ਹੈ ਮਨੂਆ ਅਤੇ ਅਸਥਿਰ ਹੈ ਧਨ ਦੌਲਤ ਆਪਣੇ ਪਿਆਰੇ ਦੇ ਬਗੈਰ ਕਿਸੇ ਤ੍ਰੀਕੇ ਨਾਲ ਭੀ ਮੈਨੂੰ ਧੀਰਜ ਨਹੀਂ ਆਉਂਦਾ ॥ ਵਿਅਰਥ ਹਨ, ਖਾਣ, ਪੀਣ ਤੇ ਹਾਰ-ਸ਼ਿੰਗਾਰ ਦੀਆਂ ਵਸਤੂਆਂ ॥ ਆਪਣੇ ਭਰਤੇ, ਵਾਹਿਗੁਰੂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉ ਸਕਦੀ ਹਾਂ? ਰਾਤੀ ਅਤੇ ਦਿਹੂੰ ਮੈਂ ਉਸ ਦੇ ਵਾਸਤੇ ਤਰਸਦੀ ਅਤੇ ਤਿਹਾਈ ਹਾਂ ॥ ਉਸ ਦੇ ਬਗੈਰ ਮੈਂ ਇੱਕ ਮੁਹਤ ਭਰ ਭੀ ਨਹੀਂ ਬਚ ਸਕਦੀ ॥ ਗੁਰੂ ਜੀ ਆਖਦੇ ਹਨ, ਹੇ ਸਾਧੂ ਗੁਰਦੇਵ ਜੀ! ਮੈਂ ਤੁਹਾਡੀ ਬਾਂਦੀ ਹਾਂ ॥ ਕੇਵਲ ਤੁਹਾਡੀ ਦਇਆ ਦੁਆਰਾ ਹੀ ਮੈਂ ਆਪਣੇ ਪ੍ਰੀਤਮ ਨੂੰ ਮਿਲ ਸਕਦੀ ਹਾਂ ॥

ਆਪਣੇ ਪਤੀ ਨਾਲ ਮੇਰੀ ਇਕ ਸਾਂਝੀ ਛੇਜਾ (ਸੇਜਾ) ਹੈ, ਪ੍ਰੰਤੂ ਮੈਨੂੰ ਉਸ ਦਾ ਦਰਸ਼ਨ ਨਸੀਬ ਨਹੀਂ ॥ ਮੇਰੇ ਵਿੱਚ ਅਣਗਿਣਤ ਬੁਰਿਆਈਆਂ ਹਨ ਮੇਰਾ ਸੁਆਮੀ ਭਰਤਾ ਕਿਸ ਤਰ੍ਹਾਂ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਸਕਦਾ ਹੈ? ਨੇਕੀ ਵਿਹੂਣ, ਆਬਰੂ-ਰਹਿਤ ਅਤੇ ਯਤੀਮ ਪਤਨੀ ਬੇਨਤੀ ਕਰਦੀ ਹੈ, ਹੇ ਰਹਿਮਤ ਦੇ ਖਜ਼ਾਨੇ ਸੁਆਮੀ ਮੈਨੂੰ ਦਰਸ਼ਨ ਦੇ ॥ ਇਕ ਛਿਨ ਭਰ ਲਈ ਭੀ ਨੌਂ ਖ਼ਜ਼ਾਨਿਆ ਦੇ ਸੁਆਮੀ ਨੂੰ ਵੇਖਣ ਦੁਆਰਾ ਮੇਰੀ ਸੰਦੇਹ ਦੀ ਕੰਧ ਢੈ ਗਈ ਹੈ ਤੇ ਮੈਂ ਆਰਾਮ ਨਾਲ ਸੌਦੀ ਹਾਂ ॥ ਜੇਕਰ ਮੇਰਾ ਪ੍ਰੀਤਮ ਮੇਰੇ ਘਰ (ਮਨ-ਮੰਦਰ) ਵਿੱਚ ਆ ਜਾਵੇ ਤੇ ਉਥੇ ਟਿਕੇ ਤਾਂ ਮੈਂ ਉਸ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਇਨ ਕਰਾਂਗੀ ॥ ਨਾਨਕ ਆਖਦਾ ਹੈ, ਮੈਂ ਸਾਧੂ ਗੁਰਾਂ ਦੀ ਪਨਾਹ ਲਈ ਹੈ, ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਵਿਖਾਲ ॥

ਸਾਧੂਆਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ ॥ ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਮੇਰਾ ਮਨੂਆ ਠੰਢਾ ਠਾਰ ਹੋ ਗਿਆ ਹੈ ਤੇ ਮੇਰੇ ਅੰਦਰ ਦੀ ਅੱਗ ਬੁੱਝ ਗਈ ਹੈ ॥ ਫਲਦਾਇਕ ਹੈ ਉਹ ਦਿਹਾੜਾ, ਸ਼ੋਭਨੀਕ ਉਹ ਰਾਤ ਅਤੇ ਘਣੇਰੀਆਂ ਹਨ ਖੁਸ਼ੀਆਂ, ਮਲ੍ਹਾਰ ਅਤੇ ਰੰਗ-ਰਲੀਆਂ, ਜਦ ਪ੍ਰੀਤਮ ਪ੍ਰਭੂ ਪ੍ਰਮੇਸ਼ਰ ਆ ਪ੍ਰਕਾਸ਼ਦਾ ਹੈ ॥ ਕਿਹੜੀ ਜੀਭਾ ਨਾਲ ਮੈਂ ਉਸ ਦੀਆਂ ਵਡਿਆਈਆਂ ਵਰਨਣ ਕਰ ਸਕਦੀ ਹਾਂ? ਮੇਰਾ ਸੰਦੇਹ, ਲਾਲਚ, ਸੰਸਾਰੀ ਮਮਤਾ ਅਤੇ ਐਬ ਮਿੱਟ ਗਏ ਹਨ ਅਤੇ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਉਂਦੀ ਹਾਂ ॥ ਗੁਰੂ ਜੀ ਆਖਦੇ ਹਨ, ਮੈਂ ਸਾਧੂ ਗੁਰਾਂ ਦਾ ਸਿਮਰਨ ਕਰਦਾ ਹਾਂ ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਨਾਲ ਮੇਰਾ ਮਿਲਾਪ ਬਣਾ ਦਿੱਤਾ ਹੈ ॥

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaguru arjan dev jihukamnamahukamnama darbar sahibhukamnama darbar sahib todayhukamnama from darbar sahibhukamnama golden templehukamnama harmandir sahib todayhukamnama in hindihukamnama meaninghukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahibmukhwak darbar sahib todayonline hukamnamaRaag BihagadaSGGS Ang 542sgpc hukamnamasikhnet hukamnamatodays hukamnama
Previous Post

Naam Niranjan Neer Narayan

Next Post

Main Man Vaddi Aas Hare

Related Entries

Kaaman Tou Sigar Kar Gurbani Wallpaper Quote Sikhism

Kaaman Tou Sigar Kar

August 21, 2026
Dhan Sohagan Jo Prabhu Pachhane Gurbani Quote Sikhism Wallpaper

Dhan Sohagan Jo Prabhu Pachhane

August 20, 2026
Jis Jal Nidh Kaaran Tum Jag Aaye Gurbani Quote Sikh Wallpaper

Jis Jal Nidh Kaaran Tum Jag Aaye

August 19, 2026
Ucha Agam Apar Prabh

Ucha Agam Apaar Prabh, Kathan Na Jaaye Akath

August 18, 2026
Next Post
Main Man Vaddi Aas Hare Gurbani Quote Sikhism Wallpaper

Main Man Vaddi Aas Hare

Bandhan Kaatai So Prabhu Gurbani Quote Hukamnama

Bandhan Kaatai So Prabhu

Leave a Reply Cancel reply

Your email address will not be published. Required fields are marked *

Today's Hukamnama Darbar Sahib

Kaaman Tou Sigar Kar Gurbani Wallpaper Quote Sikhism
Hukamnama

Kaaman Tou Sigar Kar

August 21, 2026
0

Kaaman Tou Sigar Kar Ja Pehlan Kant Manaai; Bani Sri Guru Amardas Ji, Page 788...

Read moreDetails

Recent Posts

Gurbani Path collection featuring Japji Sahib, Sukhmani Sahib, Jaap Sahib and other Sikh prayers from Guru Granth Sahib
Gurbani Path

Gurbani Path – Complete Sikh Paths in Punjabi, Hindi & English

August 18, 2026
0

Gurbani Path refers to the daily and occasional recitation...

Read moreDetails
Sikh volunteers walking peacefully toward Gurdwara Guru Ka Bagh during the 1922 non-violent morcha

Guru Ka Bagh Morcha (1922): The Complete History of Sikh Non-Violent Resistance

August 16, 2026
Bhadon Mahina Calendar

Bhadon Mahina 2026 – Nanakshahi Calendar Dates & Gurpurabs

August 17, 2026
Bhadon-Di-Sangrand-August-Wishes-Gurbani-Quote

Sangrand August 2026 Wishes, Bhadon Hukamnama & Date

August 15, 2026
Guru Harkrishan Ji Parkash Diwas 2026

Guru Harkrishan Ji Parkash Diwas 2026

August 6, 2026

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Guru Harkrishan Ji Birthday 2026 Wishes

Guru Harkrishan Ji Parkash Purab 2026 Wishes Image

Guru Harkrishan Ji Parkash Gurpurab 2026 Wishes | Images

Miri Piri Diwas 2026 Guru Hargobind Sahib Ji | Gurpurab Images

Guru Hargobind’s Miri Piri Day 2026 Wishes Image

Latest Posts

Satgur Ki Sewa Chakri

Tudh Bin Duja Nahi Koi

Maai Mere Man Ki Pyaas

Har Jiyo Tudh No Sadaa Salaahi Pyaare

Tu Prabh Data Daan Mat Pura

Satgur Ki Parteet Na Aayia

Join Channel
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.