Raakh Leho Hum Te Bigri
Gurbani Bhagat Kabir Ji: Raakh Leho Hum Te Bigri, Sheel Dharm Jap Bhagat Na Keeni - Haun Abhimaan Tedh Pagri; Raag Bilawal, Page 856 of Sri Guru Granth Sahib Ji.
Hukamnama | Raakh Leho Hum Te Bigri |
Place | Darbar Sri Harmandir Sahib Ji, Amritsar |
SGGS Page | 856 |
Composer | Bhagat Kabir Ji |
Raag | Bilawal |
English Translation
Bilawal ( Rakh Leho Hum Te Bigri... )
O Lord! May You protect our honour as we have committed a great sin by neglecting Your worship of nine types like meditation, religious duties patience and developing egoistic tendencies! (Pause - !)
We looked after this human body with great care, considering it immortal (permanent), whereas it was temporary and unreal like a pitcher. We have developed a love of worldly possessions forgetting the Lord, who had saved us and sustained us! (1)
O Lord! Though we are not Your devotees, being Your faithless slaves (thieves) now we have sought Your support. Says Kabir, O Lord! Our only prayer to You is to protect us from the Yama's noose! (2-6)
Punjabi Translation
ਵਿਆਖਿਆ:
ਬਿਲਾਵਲ ॥ ਮੇਰੀ ਰੱਖਿਆ ਕਰ, ਹੇ ਸਾਈਂ! ਭਾਵੇਂ ਮੈਂ ਤੇਰੀ ਅਵੱਗਿਆ ਕੀਤੀ ਹੈ ॥ ਮੈਂ ਨਿਮਰਤਾ, ਈਮਾਨ, ਉਪਾਸ਼ਨਾ ਅਤ ਪ੍ਰੇਮ-ਮਈ ਸੇਵਾ ਦੀ ਕਮਾਈ ਨਹੀਂ ਕੀਤੀ ॥ ਮੈਂ ਹੰਕਾਰੀ ਹਾਂ ਅਤੇ ਮੈਂ ਟੇਖਤਾ ਪਕੜੀ ਹੋਈ ਹੈ ॥ ਠਹਿਰਾਉ ॥ ਇਹ ਦੇਹ ਨੂੰ ਅਬਿਨਾਸੀ ਮੰਨ ਕੇ, ਮੈਂ ਇਸ ਦੀ ਪਾਲਣਾ ਪੋਸਣਾ ਕੀਤੀ ਹੈ, ਪਰ ਇਹ ਨਾਸਵੰਤ ਤੇ ਕੱਚਾ ਬਰਤਨ ਹੈ ॥ ਜਿਸ ਨੇ ਮੈਨੂੰ ਘੜਿਆ, ਰਚਿਆ ਅਤੇ ਸ਼ਸ਼ੋਭਤ ਕੀਤਾ ਹੈ; ਉਸ ਨੂੰ ਭੁਲਾ ਕੇ ਮੈਂ ਹੋਰਸ ਨਾਲ ਜੁੜ ਗਿਆ ਹਾਂ ॥ ਮੈਂ ਚੋਰ ਹਾਂ ਅਤੇ ਤੇਰਾ ਸੰਤ ਨਹੀਂ ਆਖਿਆ ਜਾ ਸਕਦਾ ॥ ਰੱਖਿਆ ਵਾਸਤੇ ਮੈਂ ਮੇਰੇ ਚਰਨਾਂ ਤੇ ਆ ਡਿੱਗਿਆ ਹਾਂ ॥ ਕਬੀਰ ਜੀ ਆਖਦੇ ਹਨ, ਤੂੰ ਇਹ ਬੇਨਤੀ ਸੁਣ, ਹੇ ਸੁਆਮੀ! ਮੈਨੂੰ ਮੌਤ ਦੇ ਦੂਤ ਦੀ ਕਨਸੋਂ ਨਾਂ ਘੋਲਣੀ ॥
Download Hukamnama PDF
Hukamnama Hindi
हे प्रभु! हम जो बिगड़े हुए हैं, हमें बचा लो। मैंने न तो संयम रखा, न धर्म का पालन किया, न जप और भक्ति की। मैंने अहंकार में ही अपनी पगड़ी टेढ़ी करके रखी है। मैंने इस शरीर को अमर मानकर इसकी साज-संवार की है, पर यह तो असत्य है और यह शरीर मिट्टी की कच्ची गगरी (मटका) है। जिन्हें मैंने अपना समझा, जिन्हें प्यार किया, उन्हें भूलकर मैं दूसरों के साथ जुड़ गया।
हे प्रभु! मैं तुम्हारे दरबार में आया हूँ, अब तो मुझे शरण में ले लो। कबीर कहते हैं कि मेरी यह प्रार्थना सुन लो, मुझे यम के दूतों के हाथ न लगने दो।