Raakhanhar Dayal
Gurbani Guru Arjan Dev Ji Maharaj: Raakhanhar Dayal, Kot Bhav Khande Nimakh Khiaal; Raag Ramkali, Page 894 of Sri Guru Granth Sahib Ji.
Hukamnama | Raakhanhar Dayal |
Place | Darbar Sri Harmandir Sahib Ji, Amritsar |
SGGS Page | 894 |
Composer | Guru Arjan Dev Ji |
Raag | Ramkali |
English Translation
Ramkali Mahala Panjva ( Rakhanhar Dayal Kot Bhav ... )
The Lord-benefactor is the mainstay and the protector of all the beings as the Lord could destroy many lives within an inkling. (with a single dictate). Though the whole world is engaged in the Lord's worship, only a few persons can unite with the True Master through the Guru's guidance. (1)
O, my True Master! You are the benefactor of all the beings as You are pervading all the beings in perfection and in equal measure. (Pause)
I have sought the support of my True Master in my mind, as such all my worldly bondage has been cast away. (shackles of bondage have been broken). We have enjoyed the eternal bliss by reciting and teaching the love of the Lord's True Name in our hearts. (2)
The Lord is like the ship of Safety for crossing this ocean of life successfully and the saints have sought refuge at the lotus- feet of the Lord as their life-saving device; the limitless Lord is the greatest and highest authority (power) on Earth and is the mainstay of the saints. (is the supporter of their lives). (3)
It is through proper wisdom alone that we could recite the Lord's True Name, but this boon of True Name is bestowed on a few fortunate ones, blessed by the Lord's Grace. O Nanak! By reciting the Lord's True Name, we could enjoy all the bliss of life in a state of equipoise but we could recite the True Name in the company of the Guru alone (through the Guru's guidance). (4 - 27 - 38)
Punjabi Translation
ਵਿਆਖਿਆ:
ਰਾਮਕਲੀ ਪੰਜਵੀਂ ਪਾਤਿਸ਼ਾਹੀ ॥ ਦਇਆ ਕਰਨ ਵਾਲਾ ਪ੍ਰਭੂ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ॥ ਇਕ ਖਿਨ ਮਾਤ੍ਰ ਭੀ ਸੁਆਮੀ ਦਾ ਸਿਮਰਨ ਕਰਨ ਦੁਆਰਾ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ॥ ਸਾਰੇ ਜੀਵ ਉਸੇ ਅਕਾਲ ਪੁਰਖ ਨੂੰ ਸਿਮਰਦੇ ਹਨ ॥ ਗੁਰਾਂ ਦਾ ਉਪਦੇਸ਼ ਲੈਣ ਨਾਲ, ਉਹ ਹਰਿ ਪ੍ਰਭੂ ਮਿਲਦਾ ਹੈ ॥ ਮੇਰਾ ਮਾਲਕ ਜੀਵਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਲਾ ਹੈ ॥ ਉਹੀ ਸਾਰੇ ਬ੍ਰਹਮੰਡ ਦੇ ਕਣ ਕਣ ਵਿੱਚ ਵਿਆਪਕ ਹੋ ਰਿਹਾ ਹੈ ॥ ਠਹਿਰਾਓ ॥
ਉਸਦੀ ਪਨਾਹ ਮੈਂ ਆਪਣੇ ਹਿਰਦੇ ਅੰਦਰ ਪਕੜੀ ਹੈ ॥ ਮੇਰੀਆਂ ਬੇੜੀਆਂ ਖੁਲ੍ਹ ਗਈਆਂ ਹਨ ॥ ਆਪਣੇ ਅੰਤਸ਼ਕਰਨ ਅੰਦਰ ਮੈਂ ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ ॥ ਮੇਰੇ ਰਿਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ ॥ ਵਾਹਿਗੁਰੂ ਦੀ ਸ਼ਰਣਾਗਤ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਕ ਜ਼ਹਾਜ ਹੈ ॥ ਵਾਹਿਗੁਰੂ ਦੇ ਚਰਣ ਜਿੰਦ ਜਾਨ ਦਾ ਸਰੂਪ ਹਨ ॥ ਵਾਹਿਗੁਰੂ ਸਾਧੂਆਂ ਦੀ ਜਿੰਦੜੀ ਦਾ ਆਸਰਾ ਹੈ ॥ ਉਹ ਉਚਿੱਆਂ ਦਾ ਪਰਮ ਉਚਾ ਅਤੇ ਬੇਅੰਤ ਹੈ ॥ ਸ੍ਰੇਸ਼ਟ ਹੈ ਉਹ ਮਨ, ਜੋ ਸੁਆਮੀ ਦਾ ਸਿਮਰਨ ਕਰਦਾ ਹੈ ॥ ਕੇਵਲ ਉਸ ਨੂੰ ਹੀ ਐਸਾ ਮਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਮਿਹਰ ਧਾਰ ਕੇ ਉਹ ਆਪ ਬਖਸ਼ਦਾ ਹੈ ॥ ਆਰਾਮ, ਅਡੋਲਤਾ ਅਤੇ ਖੁਸ਼ੀ ਪ੍ਰਭੂ ਦੇ ਨਾਮ ਰਾਹੀਂ ਪ੍ਰਾਪਤ ਹੁੰਦੇ ਹਨ ॥ ਗੁਰਾਂ ਨਾਲ ਮਿਲ ਕੇ ਨਾਨਕ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ ॥
Download Hukamnama PDF
Hukamnama Hindi
दयालु भगवान ही रक्षक है। वह करोड़ों जन्मों के कर्मों को एक पल में नष्ट कर सकता है। सभी जीव उसकी अराधना करते हैं और प्रभु का मिलन गुरु की शिक्षा से होता है। मेरा प्रभु जीवन का दाता है, जो प्रत्येक हृदय में व्याप्त है। मेरा प्रभु पूर्ण परमेश्वर और सच्चा स्वामी है।
जब मन ने उसकी शरण ली, तो बंधनों से मुक्ति मिल गई। हृदय में परमानंद का जाप करने से मन में आनंद उत्पन्न हुआ। भगवान की शरण ही तारण और तरण है, उनके चरण ही जीवन का सार हैं। संतों के लिए भगवान ही प्राणों का आधार हैं, वह सबसे उच्च और अपार हैं। हरि का स्मरण करने से अच्छी बुद्धि प्राप्त होती है, यह कृपा केवल उन्हीं को मिलती है जिन्हें प्रभु स्वयं प्रदान करते हैं। सुख, सहज और आनंद हरि के नाम में है। नानक कहते हैं कि गुरु की कृपा से हरि का नाम जपा जाता है।
भाव-अर्थ: गुरु अर्जुन देव जी इस शबद में भगवान की महिमा और उनकी शरणागति की महत्ता का वर्णन करते हैं। वे हमें यह सिखाते हैं कि भगवान की शरण में जाने से सभी बंधनों से मुक्ति मिलती है और सच्चे आनंद की प्राप्ति होती है। गुरु की कृपा से ही भगवान का नाम जपने की प्रेरणा और शक्ति मिलती है।