Saas Saas Simro Gobind
Shabad Title | Saas Saas Simro Gobind |
Artist | Bhai Gagandeep Singh Ji, Srinagar Wale |
Lyrics | Guru Arjan Dev Ji |
SGGS Page | 295 Gaudi Sukhmani |
Translation | Punjabi, English, Hindi |
Transliteration | Hindi, English |
Duration | 10:40 |
Music Label | Shemaroo |
Original Text in Gurmukhi
ਅਸਟਪਦੀ ॥
ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥
ਆਸ ਅਨਿਤ ਤਿਆਗਹੁ ਤਰੰਗ ॥
ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥
ਸਾਧਸੰਗਿ ਅਗਨਿ ਸਾਗਰੁ ਤਰਹੁ ॥
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
ਨਾਨਕ ਗੁਰ ਪੂਰੇ ਨਮਸਕਾਰ ॥੧॥
Punjabi Translation
ਤੂੰ ਪੂਰਨ ਗੁਰਾਂ ਦੀ ਸਿੱਖਿਆ ਨੂੰ ਸ੍ਰਵਣ ਕਰ
ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਕਰਕੇ ਵੇਖ
ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ
ਤੇਰੇ ਚਿੱਤ ਤੇ ਦਿਲ ਦਾ ਫ਼ਿਕਰ ਦੂਰ ਹੋ ਜਾਵੇਗਾ
ਅਨ-ਸਥਿਰ ਖਾਹਿਸ਼ਾਂ ਦੀਆਂ ਲਹਿਰਾਂ ਨੂੰ ਛੱਡ ਦੇ,
ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਿਲੋ ਯਾਚਨਾ ਕਰ
ਆਪਣੀ ਹੰਗਤਾ ਨੂੰ ਤਿਆਗ ਕੇ ਪ੍ਰਾਰਥਨਾ ਕਰ
ਸਤਿ ਸੰਗਤ ਰਾਹੀਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾ
ਵਾਹਿਗੁਰੂ ਦੀ ਦੌਲਤ ਨਾਲ ਆਪਣੇ ਖ਼ਜ਼ਾਨੇ ਭਰਪੂਰ ਕਰ ਲੈ
ਨਾਨਕ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹੈ।
Lyrics in English
Poore Gur Ka Sun Updesh
Parbrahm Nikat Kar Pekh
Saas Saas Simro Gobind
Man Antar Ki Utrai Chind
Aas Anit Tiagahu Tarang
Sant Jana Ki Dhoor Man Mang
Aap Chhod Benti Karo
Sadhsang Agan Sagar Taroh
Har Dhan Ke Bhar Leho Bhandar
Nanak Gur Poore Namaskar
English Translation
Listening to the Perfect Guru,
You will find God close by you.
Remembering God at every step,
All your anxieties will be swept.
Give up desires and making complaints,
Ask for the dust of the feet of the saints.
Shed conceit and make your supplication,
In the company of the Holy, cross the flaming ocean,
And fill your coffers with wealth Divine;
Nanak salutes his Guru Sublime.
Hindi Lyrics
पूरे गुर का सुन उपदेस
पारब्रह्म निकट कर पेख
सास सास सिमरहु गोबिंद
मन अंतर की उतरै चिंद
आस अनित तिआगहु तरंग
संत जना की धूर मन मंग
आप छोड बेनती करहु
साधसंग अगन सागर तरहु
हरि धन के भर लेहु भंडार
नानक गुर पूरे नमस्कार
Hindi Translation
पूर्ण गुरु का उपदेश सुनो और
पारब्रह्मा को निकट समझ कर देखो।
अपनी प्रत्येक सांस से गोविन्द का सिमरन करो,
इससे तेरे मन के भीतर की चिन्ता मिट जाएगी।
तृष्णाओं की तरंगों को त्याग कर
संतजनों की चरण धूलि की मन से याचना करो।
अपना अहंकार त्याग कर प्रार्थना करो।
सत्संगति में रहकर (विकारों की) अग्नि के सागर से पार हो जाओ।
परमेश्वर के नाम-धन से अपने खजाने भरपूर कर ले
हे नानक ! पूर्ण गुरु को प्रणाम करो ॥ १॥