Japji Sahib Mp3 - Bhai Davinder Singh Sodhi
Download Japji Sahib Full Path Mp3 - recited by renowned Kirtaniya Bhai Davinder Singh Sodhi Ji Ludhiana Wale. Bhai Davinder Singh Sodhi Ji is serving the Panth with his beautiful Kirtan for almost 2 decades.
Title | Japji Sahib |
Pathi Singh | Bhai Davinder Singh Sodhi Ludhiana Wale |
Album | Nitnem |
Bani Creation | Guru Nanak Dev Ji |
File Type | MP3 |
Size | 60 MB |
Duration | 25:51 |
ਭੂਮਿਕਾ
ਸਿੱਖ ਧਰਮ ਦੇ ਜਗਦੀ ਜੋਤਿ ਗੁਰੂ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਜਪੁਜੀ ਦੀ ਬਾਣੀ ਨਾਲ ਸ਼ੁਰੂ ਹੁੰਦੀ ਹੈ। ਇਹ ਬਾਣੀ ਸਿੱਖ ਧਾਰਮਿਕ ਫਲਸਫੇ ਦਾ ਪ੍ਰਤੀਕ ਹੈ ਅਤੇ ਬਾਕੀ ਸਾਰੀ ਬਾਣੀ ਇਸੇ ਵਿਚਾਰ ਦਾ ਫੈਲਾਓ ਹੈ। ਇਹ ਉਨ੍ਹਾਂ ਚੋਣਵੀਆਂ ਰੂਹਾਂ ਦੇ ਮੁੱਖੋਂ ਉੱਚਰੀ ਆਵਾਜ਼ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਰੱਬੀ-ਚੇਤਨਾ ਦਾ ਅਸਲ ਸੁਆਦ ਚੱਖਿਆ ਹੈ। ਇਸ ਪਾਕਿ ਬਾਣੀ ਦੇ ਸ਼ਬਦ ਪੀੜ੍ਹੀ ਦਰ ਪੀੜ੍ਹੀ ਨ ਜਾਣੇ ਕਿੰਨੀਆਂ ਹੀ ਹੋਰ ਰੂਹਾਂ ਨੂੰ ਆਪਣੇ ਜੀਵਨ ਵਿੱਚ ਬ੍ਰਹਮ ਦੇ ਉਤਰਨ ਲਈ ਤਿਆਰ ਕਰ ਗਏ। ਇਹ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਕਮਾਲ ਦਾ ਯੋਗਦਾਨ ਹੈ ਜੋ ਮੂਲ ਮੰਤਰ ੴ ਸਤਿਨਾਮ ਨਾਲ ਸ਼ੁਰੂ ਹੁੰਦਾ ਹੈ... ਅਤੇ ਸਮੁੱਚੀ ਕੁਦਰਤ ਨੂੰ ਸਮੇਟਣ ਵਾਲੇ ਸਲੋਕ ਨਾਲ਼ ਸਮਾਪਤ ਹੁੰਦਾ ਹੈ।
ਸਿੱਖੀ ਦਾ ਫ਼ਲਸਫ਼ਾ
ਸਿੱਖ ਧਰਮ ਆਪਣੇ ਸਿਧਾਂਤਾਂ ਦੀ ਪ੍ਰਮਾਣਿਕਤਾ ਦੇ ਸਬੰਧ ਵਿੱਚ ਹੋਰ ਬਹੁਤ ਸਾਰੀਆਂ ਧਰਮ ਸ਼ਾਸਤਰੀ ਪ੍ਰਣਾਲੀਆਂ ਨਾਲੋਂ ਵੱਖਰਾ ਹੈ। ਦੁਨੀਆ ਦੇ ਬਹੁਤ ਸਾਰੀਆਂ ਮਹਾਨ ਰੂਹਾਂ ਨੇ ਆਪਣੀ ਰਚਨਾ ਦੀ ਇੱਕ ਪੰਗਤੀ ਵੀ ਨਹੀਂ ਛੱਡੀ ਹੈ ਅਤੇ ਅਸੀਂ ਸਿਰਫ ਇਹ ਜਾਣਦੇ ਹਾਂ ਕਿ ਉਹਨਾਂ ਨੇ ਸੀਨਾਬਸੀਨਾ ਚੱਲੀ ਆ ਰਹੀ ਪਰੰਪਰਾ ਜਾਂ ਦੂਜੇ ਹੱਥ ਲਿਖੀਆਂ ਲਿਖਤਾਂ ਅਨੁਸਾਰ ਕੀ ਸਿਖਾਇਆ ਹੈ... ਪਰ ਸਿੱਖ ਗੁਰੂਆਂ ਦੀਆਂ ਰਚਨਾਵਾਂ ਸੁਰੱਖਿਅਤ ਹਨ ਅਤੇ ਅਸੀਂ ਜਾਣਦੇ ਹਾਂ ਕਿ ਪੱਕੇ ਤੌਰ ਤੇ ਇਹ ਉਨ੍ਹਾਂ ਦੀਆਂ ਆਪਦੀਆਂ ਲਿਖਤਾਂ ਹਨ। ਉਹਨਾਂ ਨੇ ਕਵਿਤਾ ਦੇ ਵਾਹਨ ਨੂੰ ਵਰਤਿਆ ਜੋ ਆਮ ਤੌਰ 'ਤੇ ਨਕਲਕਾਰਾਂ ਦੁਆਰਾ ਬਦਲਿਆ ਨਹੀਂ ਜਾ ਸਕਦਾ ਹੈ।
Download Japji Sahib Full Path Mp3 by Bhai Davinder Singh Sodhi Ludhiana Wale in High Quality using the Download Button given below
The Review
Download Japji Sahib Complete Path in Hindi
Experience the divine bliss of Japji Sahib with the soul-soothing recitation by the esteemed Kirtaniya, Bhai Davinder Singh Sodhi Ji
Review Breakdown
-
HD Image