Pragat Bhai Sagle Jug Antar
Read and Recite Lyrics of Shabad Pragat Bhai Sagle Jug Antar, Guru Nanak Ki Wadiyai. This Shabad is documented on Page 611 of Sri Guru Granth Sahib under the writings of Guru Arjan Dev Ji Raga Sorath. Kirtan on the Shabad is performed by Bhai Kuldeep Singh Ji, Hazuri Ragi Sri Darbar Sahib, and Amritsar.
Shabad Title | Pragat Bhai Sagle Jug Antar |
Artist | Bhai Kuldeep Singh Ji, Hazuri Ragi |
Lyrics | Guru Arjan Dev Ji |
SGGS Page | 611 |
Translation | Punjabi, English, Hindi |
Transliteration | Hindi, English |
Duration | 14:26 |
Music Label | Public Recording |
Lyrics in English
Suni Ardas Swami Mere,
Sarab Kala Bann Aai
Pragat Bhai Sagle Jug Antar,
Gur Nanak Ki Wadiyai
Pragat Bhai Sagle Jug Antar...
Kar Isnan Simar Prabh Apna,
Man Tan Bhaye Aroga
Kot Bighan Lathe Prabh Sarna
Pragat Bhale Sanjoga
Pragat Bhai Sagle Jug Antar...
Prabh Bani Shabad Subhakhia
Prabh Bani Shabad Subhakhia
Gavahu Sunoh Padhoh Nit Bhai
Gur Poore Tu Rakhia
Pragat Bhai Sagle Jug Antar...
Sacha Sahib Amitt Wadayi
Bhagat Vachhal Daiyala
Santa Ki Paij Rakhda Aaya
Aad Birad Pratipala
Pragat Bhai Sagle Jug Antar...
Har Amrit Naam Bhojan Nit Bhunchoh
Sarab Vela Mukh Pavoh
Jara Mara Taap Sabh Naatha
Gunn Gobind Nit Gavoh
Pragat Bhai Sagle Jug Antar...
Suni Ardas Swami Mere,
Sarab Kala Bann Aai
Pragat Bhai Sagle Jug Antar,
Gur Nanak Ki Wadiyai
Pragat Bhai Sagle Jug Antar...
English Translation
My Master paid heed to my prayer, Everything else came to my aid. The entire world came to know The adoration Guru Nanak was paid.
Meditating on the Lord after my holy bath, My body and mind are free from ailments.
A million impediments are removed in the Preceptor's care,
It is the dawn of the period of merriment.
I laud the Lord with the Holy Word,
I sing, listen and read the holy text, Which the Guru has been kind to the accord. The True Master has blessed me with endless honor. The Compassionate Lord cherishes His devotee. From times primal He has protected His followers, Which is the way of the Divine Entity.
One should have 'Name' as a meal in the ambrosial hour, And repeat it at all other times.
One would scare away old age, ailments, and death, And would ever the Lord's glory chime.
My Master paid heed to my prayer, Everything else came to my aid. The entire world came to know The adoration Guru Nanak was paid.
Pragat Bhayi Jug Antar Lyrics in Punjabi
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ...
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ...
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ...
ਪ੍ਰਭ ਬਾਣੀ ਸਬਦੁ ਸੁਭਾਖਿਆ ॥
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ...
ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥
ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ...
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥
ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ...
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥
Punjabi Translation
ਮੈਂਡੇ ਮਾਲਕ ਨੇ ਮੇਰੀ ਬੇਨਤੀ ਸੁਣ ਲਈ ਹੈ, ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ ॥
ਗੁਰੂ ਨਾਨਕ ਦੀ ਪ੍ਰਭਤਾ, ਸਾਰਿਆਂ ਯੁੱਗਾਂ ਅੰਦਰ ਰੋਸ਼ਨ ਹੋ ਗਈ ਹੈ ॥
ਨਹਾ ਧੋ ਕੇ, ਤੂੰ ਮਾਲਕ ਨੂੰ ਯਾਦ ਕਰ, ਇਸ ਤਰ੍ਹਾਂ ਤੇਰੀ ਆਤਮਾ ਤੇ ਦੇਹ ਰੋਗ-ਰਹਿਤ ਹੋ ਜਾਣਗੇ ॥
ਸੁਆਮੀ ਦੀ ਸ਼ਰਣਾਗਤ ਅੰਦਰ ਕਰੋੜਾਂ ਹੀ ਔਕੜਾਂ ਦੂਰ ਹੋ ਜਾਂਦੀਆਂ ਹਨ ਤੇ ਚੰਗੇ ਭਾਗ ਉਂਦੇ ਹੋ ਆਉਂਦੇ ਹਨ ॥
ਸੁਆਮੀ ਵਾਹਿਗੁਰੂ ਦੀ ਬਾਣੀ ਤੇ ਬਚਨ ਮਹਾਂ ਸ੍ਰੇਸ਼ਟ ਕਥਨ ਹਨ ॥
ਸਦੀਵ ਹੀ ਉਨ੍ਹਾਂ ਨੂੰ ਗਾਇਨ ਤੇ ਸ੍ਰਵਣ ਕਰ ਅਤੇ ਵਾਚ, ਹੇ ਵੀਰ! ਅਤੇ ਪੂਰਨ ਗੁਰਦੇਵ ਜੀ ਮੇਰੀ ਰੱਖਿਆ ਕਰਨਗੇ ॥ ਠਹਿਰਾਉ ॥
ਬੇ-ਅੰਦਾਜ ਹੈ ਸੱਚੇ ਸੁਆਮੀ ਦੀ ਵਿਸ਼ਾਲਤਾ ॥ ਮਿਹਰਬਾਨ ਮਾਲਕ ਆਪਣੇ ਸੰਤਾਂ ਦਾ ਪਿਆਰਾ ਹੈ ॥
ਉਹ ਆਪਣੇ ਸਾਧੂਆਂ ਦੀ ਇੱਜ਼ਤ ਆਬਰੂ ਰੱਖਦਾ ਰਿਹਾ ਹੈ ॥ ਉਨ੍ਹਾਂ ਨੂੰ ਪਾਲਣ-ਪੋਸਣਾ ਉਸ ਦੀ ਮੁੱਢ ਕਦੀਮੀ ਖਸਲਤ ਹੈ ॥
ਵਾਹਿਗੁਰੂ ਦਾ ਸੁਧਾ-ਅੰਮ੍ਰਿੑਰਿ ਨਾਮ ਤੂੰ ਸਦਾ ਹੀ ਪ੍ਰਸ਼ਾਦ ਵੱਜੋਂ ਛਕ ਅਤੇ ਹਰ ਵੇਲੇ ਇਸ ਨੂੰ ਆਪਣੇ ਮੂੰਹ ਵਿੱਚ ਪਾ ॥
ਹਰ ਰੋਜ਼ ਹੀ ਤੂੰ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰ ਅਤੇ ਬੁਢੇਪੇ ਤੇ ਮੌਤ ਦੀਆਂ ਤੇਰੀਆਂ ਸਾਰੀਆਂ ਪੀੜਾਂ ਦੌੜ ਜਾਣਗੀਆਂ ॥
ਮੈਂਡੇ ਮਾਲਕ ਨੇ ਮੇਰੀ ਬੇਨਤੀ ਸੁਣ ਲਈ ਹੈ, ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ ॥
ਗੁਰੂ ਨਾਨਕ ਦੀ ਪ੍ਰਭਤਾ, ਸਾਰਿਆਂ ਯੁੱਗਾਂ ਅੰਦਰ ਰੋਸ਼ਨ ਹੋ ਗਈ ਹੈ ॥
प्रगट भई सगले जुग अंतर Lyrics in Hindi
सुणी अरदास सुआमी मेरै सरब कला बण आई ॥
प्रगट भई सगले जुग अंतर गुर नानक की वडिआई ॥
कर इसनान सिमर प्रभ अपना मन तन भए अरोगा ॥
कोट बिघन लाथे प्रभ सरणा प्रगटे भले संजोगा ॥
प्रभ बाणी सबद सुभाखिआ ॥
गावहु सुणहु पड़हु नित भाई गुर पूरै तू राखिआ ॥
साचा साहिब अमित वडाई भगति वछल दयाला ॥
संता की पैज रखदा आया आद बिरद प्रतिपाला ॥
हर अमृत नाम भोजन नित भुंचहु सरब वेला मुख पावहु ॥
जरा मरा ताप सभ नाठा गुण गोबिंद नित गावहु ॥
सुणी अरदास सुआमी मेरै सरब कला बण आई ॥
प्रगट भई सगले जुग अंतर गुर नानक की वडिआई ॥
Hindi Translation
मेरे स्वामी ने मेरी प्रार्थना सुन ली है और मन में पूर्ण बल पैदा हो गया है। गुरु नानक की महिमा समस्त युगों में प्रगट हो गई है॥
स्नान करके अपने प्रभु को स्मरण करने से मन एवं तन आरोग्य हो गए हैं। प्रभु की शरण लेने से करोड़ों विध्न समाप्त हो गए हैं और भले संयोग उदय हो गए हैं।॥
प्रभु की वाणी एवं शब्द शोभनीय है। हे भाई ! इसे नित्य गाओ, सुनो एवं पढ़ो; पूर्ण गुरु ने तुझे भवसागर में डूबने से बचा लिया है॥
सच्चे परमेश्वर की महिमा अमित है। वह बड़ा दयालु एवं भक्तवत्सल है। अपने विरद् का पालन करने वाला प्रभु आदि से ही अपने संतों-भक्तों की लाज रखता आया है॥
नित्य ही हरिनामामृत का भोजन खाओ और हर समय इसे अपने मुँह में डालो। नित्य गोविन्द का गुणगान करो, वृद्ध अवस्था, मृत्यु एवं समस्त दुःख-संकट भाग जाएँगे ॥
मेरे स्वामी ने मेरी प्रार्थना सुन ली है और मन में पूर्ण बल पैदा हो गया है। गुरु नानक की महिमा समस्त युगों में प्रगट हो गई है॥