Baba Sri Chand History PDF
Baba Sri Chand Janamsakhi: Presenting the digitized PDF version of the Book 'Itihas Baba Sri Chand Ji Sahib ate Udasin Sampardai' authored by Giani Isher Singh Nara.
Book | Itihas Baba Sri Chand Ji Sahib ate Udasin Sampardai |
Writer | Giani Isher Singh Nara |
Digitized by | Panjab Digital Library |
Pages | 514 |
Language | Punjabi |
Script | Gurmukhi |
Size | 18 MB |
Format | |
Publisher | Giani Isher Singh Nara [Public Domain] |
Janamsakhi
Baba Sri Chand Ji was the elder son of Sri Guru Nanak Sahib Ji and founder of Udasin Sampardai.
ਇਸ ਪੁਸਤਕ ਦਾ ਮੁੱਖ ਨਾਮ ਇਹ ਹੈ:
ਇਤਹਾਸ ਬਾਬਾ ਸ੍ਰੀ ਚੰਦ ਜੀ ਸਾਹਿਬ ਅਤੇ ਉਦਾਸੀਨ ਸੰਪ੍ਰਦਾਇ
ਪਰ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਤੋਂ ਸ਼ੁਰੂ ਕਰਕੇ ਹੋਰ ਵੀ ਨਵੀਨ ਖੋਜ ਦਾ ਬਹੁਤ ਸਾਰਾ ਸਬੰਧਤ ਜੀਵਨ ਅਤੇ ਧਰਮ ਸਿਧਾਂਤ ਵੀ ਦਰਸਾਏ ਹਨ । ਜਿਸ ਤੇ ਬਾਹਿਰ ਦੇ ਟਾਈਟਲ ਉਤੇ ਇਸ ਦਾ ਸਮੁੱਚਾ ਨਾਮ ਜਰੂਰੀ ਜਾਣਕੇ ਇਉਂ ਰਖਿਆ ਹੈ:
ਗੁਰੂ ਨਾਨਕ ਸਾਹਿਬ ਦਾ ਜੀਵਨ ਵ ਧਰਮ ਸਿਧਾਤਾਂ ਸਮੇਤ
ਇਤਹਾਸ ਬਾਬਾ ਸ੍ਰੀ ਚੰਦ ਜੀ ਸਾਹਿਬ ਅਤੇ ਉਦਾਸੀਨ ਸੰਪ੍ਰਦਾਇ
Index
ਜਨਮ ਕਬਾ ਬਾਬਾ ਸ੍ਰੀ ਚੰਦ ਜੀ
ਤਲਵੰਡੀ ਤੇ ਪਖੋਕੇ ਵਿਚ ਖਬਰਾਂ
ਬਾਲ ਕੌਤਕ
ਬਾਬਾ ਲਖਮੀ ਚੰਦ ਜੀ ਦਾ ਜਨਮ
ਬਾਬਾ ਸ੍ਰੀਚੰਦ ਦੀ ਸੰਭਾਲ ਤੇ ਵਿਦਿਆ
ਸ੍ਰੀ ਚੰਦ ਤੇ ਲਖਮੀ ਚੰਦ ਦਾ ਭਵਿਖਤ
ਗੁਰੂ ਜੀ ਨੇ ਸੋਦੀ ਖਾਨਾ ਲੁਟਵਾਇਆ
ਗੁਰੂ ਜੀ ਕਿਥੇ ਚਲੇ ਗਏ ਸਨ ?
ਨਾਨਕ ਜੀ ਮਸੀਤ ਵਿਚ ਆਏ
ਨਾਨਕ ਬੇਬੇ ਨਾਨਕੀ ਪਾਸ ਆਏ
ਗੁਰੂ ਜੀ ਦੇ ਮਾਤਾ ਪਿਤਾ ਦੀ ਕਲਪਣਾਂ
ਮਰਦਾਨਾਂ ਸੁਲਤਾਨ ਪੁਰ ਆਇਆ
ਬਾਬਾ ਸ੍ਰੀ ਚੰਦ ਦਾ ਬਾਲ ਜੀਵਨ
ਸਮਾਧੀਆਂ ਲਾਣ ਦੀ ਆਦਤ
ਬਾਬਾ ਲਖਮੀ ਚੰਦ ਨਾਨਕੇ ਘਰ
...
Continued up to
...
ਬਾਬਾ ਗੁਰਦਿਤਾ ਜੀ ਵਲੋਂ ਅਗੇ ਨੂੰ ਚਾਰ ਗੱਦੀਆਂ
ਚਾਰ ਵੇਦ ਮਹਾਂ ਵਾਕ ਤੇ ਗੁਰੂ ਬਾਣੀ ਮਹਾਂਵਾਕ
ਬਾਬਾ ਗੁਰਦਿਤਾ ਜੀ ਦੇ ਚਲਾਣੇ ਦਾ ਕਾਰਣ
ਭਗਤ ਗਿਰੀ ਬਾਬਾ ਸ੍ਰੀ ਚੰਦ ਦੀ ਸ਼ਰਨ
ਬਾਬਾ ਸ੍ਰੀ ਚੰਦ ਫੇਰ ਚੰਬੇ ਨੂੰ ਗਏ
ਬਾਬਾ ਸ੍ਰੀ ਚੰਦ ਸਦਾ ਲਈ ਲੋਪ ਹੋ ਗਏ
ਸ੍ਰੀ ਚੰਦ ਨਿਰਬਾਣ
Download 'Janamsakhi Baba Sri Chand - History in Punjabi PDF' from the link given below:
Today is Baba sri chand ji’s birthday, happy janamotsav to all
This is a very good initiative to spread the truth about the greatness of Baba Siri Chand ji. Thanks