Puranmashi Katha PDF
Looking to Download Puratan Puranmashi Katha PDF in Punjabi? Book is available under other titles e.g. Guru Nanak Sahib Wali Vaddi ate Puratan Katha Puranmashi. It is said to be a conversation between Bhai Daya Singh and Guru Gobind Singh Ji. But while reading one would find it irrelevant as it opposes the basic Sikhism Beliefs and favors Brahmanic Karma Kand. We are making this book available only for research purposes and not promoting any fasting in Sikhism or any other Man-mat.
Book Title | Puratan Puranmashi Katha |
---|---|
Author | Bhai Daya Singh |
Authenticity | None |
Format | |
Size | 6.54 MB |
Pages | 23 |
Publisher | www.sikhizm.com |
Source | Public Domain |
35 Akhri Path
ਅਥ ਪੈਂਤੀ ਅੱਖਰੀ ॥ ਓ ਆ ਈ ਸਾ ਹਾ
ਓਅੰਕਾਰ ਸਰਬ ਪ੍ਰਕਾਸੀ ॥ ਆਤਮ ਸੁਧ ਅਕ੍ਰੈ ਅਬਿਨਾਸੀ ॥
ਈਸ ਜੀਵ ਮੇਂ ਭੇਦ ਨ ਜਾਨੋ ॥ ਸਾਧ ਚੋਰ ਸਭ ਬ੍ਰਹਮ ਪਛਾਨੋ ॥
ਹਸਤੀ ਚੀਟੀ ਤ੍ਰਿਣ ਲੌ ਆਦੰ ॥ ਏਕ ਅਖੰਡਤ ਬਸੈ ਅਨਾਦੰ ॥੧॥
ਕਾ ਖਾ ਗਾ ਘਾ ਙਾ
ਕਾਰਨ ਕਰਨ ਅਕਰਤਾ ਕਹੀਐ ॥ ਭਾਨ ਪ੍ਰਕਾਸ਼ ਜਗਤ ਜਿਉ ਲਹੀਐ ॥
ਖਾਨ ਪਾਨ ਕਛੂ ਰੂਪ ਨ ਰੇਖੰ ॥ ਨਿਰਬਿਕਾਰ ਅਦਵੈਤ ਅਲੇਖੰ ॥
ਗਾਤ ਗ੍ਰਾਮ ਸਭ ਦੇਸ ਦਿਸੰਤਰ ॥ ਸਤਿ ਕਰਤਾਰ ਸਰਬ ਕੇ ਅੰਤਰ ॥
ਘਨ ਕੀ ਨਿਆਈਂ ਸਦਾ ਅਖੰਡਤ ॥ ਙਿਆਨ ਬੋਧ ਪਰਮਾਤਮ ਪੰਡਤ ॥੨॥
Disclaimer: Sikhizm.com ਦਾ ‘ਪੁਰਾਤਨ ਪੂਰਨਮਾਸ਼ੀ ਕਥਾ’ PDF ਪੇਸ਼ ਕਰਣ ਪਿਛਲਾ ਆਸ਼ਯ ਪਾਠਕਾਂ ਲਈ ਇਸ ਦੁਰਲੱਭ ਲਿਖਤ ਦੀ ਉਪਲਬਧਤਾ ਮਾਤ੍ਰ ਹੈ। ਇਸ ਵਿੱਚ ਦੱਸੇ ਬਿਰਤਾਂਤ ਅਨੁਸਾਰ ਇਹ ਭਾਈ ਦਯਾ ਸਿੰਘ ਜੀ ਅਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਹੋਇਆ ਕੋਈ ਸੰਵਾਦ ਹੈ ਪਰ ਭਾਵ ਸਰਲਾਰਥ ਤੋਂ ਇਹ ਕੁਛ ਨਾਮ-ਮਾਤ੍ਰ ਗੱਲਾਂ ਨੂੰ ਛੱਡ ਕੇ ਗੁਰਮਤਿ ਅਨੁਰੂਪ ਨਹੀਂ ਜਾਪਦਾ। ਅਸੀਂ ਕਿਸੇ ਵੀ ਰੂਪ ਵਿੱਚ ਸਿੱਖੀ ਵਿੱਚ ਖਾਸ ਥਿਤਿ ਵਾਰ ਉੱਪਰ ਵਰਤ ਰੱਖਣ ਜਾਂ ਐਸੀ ਕਿਸੇ ਵੀ ਰਿਵਾਇਤ ਦੀ ਹਿਮਾਕਤ ਨਹੀਂ ਕਰ ਰਹੇ ਜੋ ਸਿੱਖੀ ਸਿਧਾਂਤ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਜੀਵਨ ਜਾਚ ਦੇ ਉਲਟ ਹੋਵੇ।
To read the complete Path Download - Puratan Puranmashi Katha PDF - from the Download button given below: