Wednesday, October 28, 2026
  • About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
    • Sikh Historical Texts
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
    • Sikh Historical Texts
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result

  Updates
Man Re Prabh Ki Saran Bichaaro October 28, 2026
Bed Puran Sabhe Mat Sun Ke October 27, 2026
Hum Sar Deen Dayal Na Tum Sar October 26, 2026
Bandi Chhor Divas 2026 Greetings and Wishes Images October 25, 2026
Suno Sant Pyare Binou Hamare Jio October 25, 2026
Koi Bole Nirva Koi Bole Door October 24, 2026
Next
Prev
Home Hukamnama

Aape Aap Vartada Pyara

ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥

in Hukamnama, Translation
June 20, 2026
Aape Aap Vartada Pyara Hukamnama Darbar Sahib Gurbani Quote Sikh Wallpaper
20
SHARES
2.4k
VIEWS
Share on FacebookShare on TwitterWhatsApp Now

Table of Contents

  • 1. Aape Aap Vartada Pyara
  • 2. English Translation
  • 3. Download Hukamnama PDF
  • 4. Punjabi Translation
  • 5. Hukamnama in Hindi

01
of 05
Aape Aap Vartada Pyara

Aape Aap Vartada Pyara, Aape Aap Apaahu; Raag Sorath Mahalla 4th, Sri Guru Ram Dass Ji, indexed in Sri Guru Granth Sahib Ji on Page 604.

HukamnamaAape Aap Vartada Pyara
PlaceDarbar Sri Harmandir Sahib Ji, Amritsar
Ang604
CreatorGuru Ram Dass Ji
RaagSorath

ਹੁਕਮਨਾਮਾ, ਦਰਬਾਰ ਸਾਹਿਬ, ਅੰਮ੍ਰਿਤਸਰ
ਸੋਰਠਿ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥ ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥ ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥ ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥ ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥ ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥ ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥ ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥ ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥ ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥

02
of 05
English Translation

(Aape Aap Vartada Pyara...)

Sorath Mahala - Chautha Ghar - Pehla Ik Oankar Satgur Prasad

"By the Grace of the Lord- sublime, Truth personified & attainable through the Guru's guidance."

The Lord is pervading in (within) all the beings Himself and then stays aloof and distinct from all the beings, as well. The Lord Himself is the trader in the worldly business and He is the True capitalist (financier) in the worldly drama. He is the merchandise and the (trader) dealer in this business and He is the buyer (purchaser) of the True merchandise (Truth) from the Guru. (1)

O, my mind! Let us recite the True Name of the Lord and sing His praises. The beloved Lord is attained through the Guru's Grace and is an embodiment of the nectar of True Name. The Lord Himself listens to the talk and perceives everything happening around and He speaks the language being a personification of everything. The Lord Himself leads us astray and the beloved Lord Himself guides us on to the right path. The Lord Himself represents everything pervading within all the beings and remains aloof and carefree. (2)

Lord Himself

The beloved Lord is the creator of all beings and then maintains and sustains them in various functions and chores as per His Will Then He alone punishes the human beings through the god of justice, Dharam Raj, with the help of Yama, and then Himself faces death in the form of the human being. The Lord Himself is (The river bank) an embodiment of detachment and the boat including the oarsman in the form of the Guru, would enable us to cross the ocean of life successfully. (3)

The beloved Lord Himself is the unfathomable ocean, and the Guru is the helmsman to ferry us across safely by the ship of safety. The Lord Himself crosses the ocean of life safely (in the form of the human being) and then Himself watches the worldly drama (along with all its activities) as the king emperor. O, Nanak! The Lord Himself is so benevolent and merciful enabling us to unite with Him through His Grace and munificence. (4-1)

03
of 05
Download Hukamnama PDF

Download Now

04
of 05
Punjabi Translation

( Aape Aap Vartada Pyara... )

ਰਾਗ ਸੋਰਠਿ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ॥ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥ ਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹੈ ॥ ਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ ॥ ਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ ॥੧॥ ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਿਫ਼ਤ-ਸਾਲਾਹ ਕਰਿਆ ਕਰ ॥ (ਹੇ ਭਾਈ!) ਗੁਰੂ ਦੀ ਮੇਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ ਰਹਾਉ ॥

ਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹ ੈ। ਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ। ਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।੧।

ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣ ਕੇ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਮੂੰਹੋਂ (ਜੀਵਾਂ ਨੂੰ ਢਾਰਸ ਦੇਣ ਲਈ) ਮਿੱਠਾ ਬੋਲ ਬੋਲਦਾ ਹੈ। ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾ ਦੇਂਦਾ ਹੈ, ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ। ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ।੨।

ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿਚ ਲਾਈ ਰੱਖਦਾ ਹੈ, ਪ੍ਰਭੂ ਆਪ ਹੀ (ਜੀਵਾਂ ਦੀ) ਬਣਤਰ ਬਣਾਂਦਾ ਹੈ, ਆਪ ਹੀ ਮਾਰਦਾ ਹੈ, (ਤਾਂ ਉਸ ਦਾ ਪੈਦਾ ਕੀਤਾ ਜੀਵ) ਮਰ ਜਾਂਦਾ ਹੈ। ਪ੍ਰਭੂ ਆਪ ਹੀ (ਸੰਸਾਰ-ਨਦੀ ਉਤੇ) ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ (ਜੀਵਾਂ ਨੂੰ) ਪਾਰ ਲੰਘਾਂਦਾ ਹੈ।੩।

ਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ। ਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ। ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ। ਹੇ ਨਾਨਕ! ਆਖ-) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।੪।੧।

05
of 05
Hukamnama in Hindi

( Aape Aap Vartada Pyara... )

सोरठ महला ४ घरु १ ईश्वर एक है, जिसे सतगुरु की कृपा से पाया जा सकता है।

प्यारा प्रभु स्वयं ही सब जीवों में व्याप्त है और स्वयं ही निर्लिप्त रहता है। वह स्वयं ही जगत रूपी वणजारा है और स्वयं ही सच्चा साहूकार है। वह प्यारा प्रभु स्वयं ही वाणिज्य एवं व्यापारी है और स्वयं ही सच्ची रास-पूंजी है॥ १॥

हे मेरे मन ! हरि का जाप करो, उसकी ही स्तुति करो। गुरु की अपार कृपा से ही वह अमृत रूप अगम्य एवं अथाह प्यारा परमेश्वर पाया जा सकता है॥ रहाउ ॥

वह प्यारा प्रभु स्वयं ही सबको सुनता एवं देखता है और स्वयं ही सभी प्राणियों के मुख द्वारा अपने मुखारबिंद से बोलता है। वह प्यारा प्रभु स्वयं ही कुमार्ग लगाता है और स्वयं ही सन्मार्ग प्रदान करता है। वह प्रियतम आप ही सबकुछ है और आप ही बेपरवाह है॥ २॥

प्रभु स्वयं ही सृष्टि-रचना करता है और स्वयं ही प्रत्येक प्राणी को सांसारिक कार्यों में लगाता है। वह प्यारा प्रभु स्वयं ही जीवों को पैदा करता है और स्वयं ही जब जीवों का नाश करता है तो वह नाश हो जाते हैं। वह स्वयं ही घाट और मल्लाह है और स्वयं ही पार करवाता है॥ ३॥

वह स्वयं ही सागर है और स्वयं ही जहाज है। वह स्वयं ही गुरु-खेवट बनकर जहाज चलाता है।

प्यारा प्रभु स्वयं जहाज पर सवार होकर पार होता है।

सृष्टि का बादशाह वह परमेश्वर अपनी आश्चर्यजनक लीलाएँ रच-रचकर देखता रहता है। वह स्वयं ही दयावान है, हे नानक ! वह स्वयं ही जीवों को क्षमा करके अपने साथ मिला लेता है॥ ४॥ १॥

Tags: guru ramdas jihukamnamahukamnama darbar sahibhukamnama darbar sahib sgpchukamnama darbar sahib todayhukamnama darbar sahib today audiohukamnama darbar sahib today pdfhukamnama darbar sahib today photohukamnama darbar sahib today pichukamnama darbar sahib today punjabihukamnama darbar sahib today sgpchukamnama harmandir sahib todayhukamnama in hindihukamnama meaninghukamnama meaning in punjabihukamnama pdfhukamnama sahib todayhukamnama sgpchukamnama todayMukhwakmukhwak darbar sahib amritsarmukhwak darbar sahib todaymukhwak golden templemukhwak parkash pdfmukhwak pdfmukhwak sgpcRaag SorathSGGS Ang 604

Comments 2

  1. ਦਵਿੰਦਰ ਸਿੰਘ ਕੌਮੀ says:
    11 months ago

    ਸਿੱਖ ਧਰਮ ਦੇ ਪ੍ਰਚਾਰ ਲਈ ਤੁਹਾਡੇ ਵਲੋਂ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ।
    — ਦਵਿੰਦਰ ਸਿੰਘ ਕੌਮੀ
    ਚੇਅਰਮੈਨ,ਪੰਜਾਬੀ ਵਿਕਾਸ ਬੋਰਡ

    Reply
    • sikhizm says:
      11 months ago

      ਬਹੁਤ ਬਹੁਤ ਧੰਨਵਾਦ ਜੀ।

      Reply

Leave a Reply Cancel reply

Your email address will not be published. Required fields are marked *

Today's Mukhwak Sri Darbar Sahib

Man Re Prabh Ki Saran Bicharo Gurbani Quote Sikhi Wallpaper
Hukamnama

Man Re Prabh Ki Saran Bichaaro

October 28, 2026
0

Man Re Prabh Ki Saran Bicharo Man Re Prabh Ki Saran Bichaaro, Jih Simrat Ganika Si Udhri, Ta Ko Jas...

Read moreDetails

Recent Hukamnamas

Bed Puran Sabhe Mat Sun Ke

October 27, 2026

Hum Sar Deen Dayal Na Tum Sar

October 26, 2026

Suno Sant Pyare Binou Hamare Jio

October 25, 2026

Koi Bole Nirva Koi Bole Door

October 24, 2026

Har Jio Kripa Kare Ta Naam Dhiayiye Jio

October 23, 2026

Recent Updates

Bandi Chhor Divas 2026 Greetings and Wishes Images
Downloads

Bandi Chhor Divas 2026 Greetings and Wishes Images

October 25, 2026
0

Bandi Chhor Divas 2026 Date Bandi Chhor Divas is to be celebrated on the day of Diwali 2026, Dated 8...

Read moreDetails
Japji Sahib in Hindi

जपजी साहिब पाठ हिंदी में | Japji Sahib Path in Hindi — Complete 38 Pauris

October 18, 2026
Sangrand October 2026 Wishes | Katak Sangrand | Hukamnama

Sangrand October 2026: Date, Katak Wishes & Hukamnama

October 17, 2026
Katak Mahina Nanakshahi Calendar

Katak Mahina 2026 | Nanakshahi 558 | SGPC Calendar

October 17, 2026
Guru Ramdas Ji Prakash Gurpurab 2026 HD Image Download

Guru Ramdas Ji Prakash Gurpurab 2026 HD Image Download

October 16, 2026

Next Post
Awal Allah Noor Upaya Lyrics

Awal Allah Noor Upaya Lyrics

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

जपजी साहिब पाठ हिंदी में | Japji Sahib Path in Hindi — Complete 38 Pauris

Sangrand October 2026: Date, Katak Wishes & Hukamnama

Guru Ramdas Ji Prakash Gurpurab 2026 HD Image Download

Happy Guru Ramdas Ji Gurpurab 2026 Image Download

Guru Ramdas Ji Parkash Utsav 2026 HD Status Image Download

Latest Posts

Har Jio Kripa Kare Ta Naam Dhiayiye Jio

ਇਆਨੜੀਏ ਮਾਨੜਾ ਕਾਇ ਕਰੇਹਿ

ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ

Eh Jag Meet Na Dekhio Koi

ਸੰਤਹੁ ਮਨ ਪਵਨੈ ਸੁਖੁ ਬਨਿਆ

Har Kia Katha Kahania Gur Meet Sunaiya

Join Channel
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
    • Sikh Historical Texts
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.