Dhan Dhan Ramdas Gur
Read and Recite Gurbani Lyrics of Popular Shabad - Dhan Dhan Ramdas Gur, Jin Siriya Tine Sawariya - from SGGS Ang 968 under Raga Ramkali. This Shabad was sung in praise of Guru Ramdas Ji by Bhatt Satta and Balwand in the court of Guru.
Shabad Gurbani | Dhan Dhan Ramdas Guru |
Singer | Bhai Mehtab Singh Ji, Bhai Inderjit Singh Ji |
Album | Naam Sada Sukhdai |
Lyrics | Bhatt Satta Ji and Bhatt Balwand Ji |
SGGS Ang | 968 |
Translation | Punjabi, English, Hindi |
Transliteration | Punjabi, English, Hindi |
Music Label | Red Records Gurbani |
Duration | 08:47 |
Many famous Raagis have performed Kirtan on this Shabad including Bhai Harjinder Singh Ji Srinagar Wale, Bhai Lakhwinder Singh Ji Fatehgarh Sahib Wale, Bhai Ravinder Singh Ji, Bhai Gurdev Singh Ji - All Hazuri Ragi of Darbar Sahib, but we have synced the writings with one sung by Bhai Mehtab Singh Ji Jalandhar Wale.
Lyrics in Punjabi
ਧੰਨੁ ਧੰਨੁ ਰਾਮਦਾਸ ਗੁਰੁ ..x4
ਜਿਨਿ ਸਿਰਿਆ ਤਿਨੈ ਸਵਾਰਿਆ ..x2
ਧੰਨੁ ਧੰਨੁ ਰਾਮਦਾਸ ਗੁਰੁ ..x4
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ
ਆਪਿ ਸਿਰਜਣਹਾਰੈ ਧਾਰਿਆ
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ
ਪਾਰਬ੍ਰਹਮੁ ਕਰਿ ਨਮਸਕਾਰਿਆ
ਜਿਨਿ ਸਿਰਿਆ ਤਿਨੈ ਸਵਾਰਿਆ ..x2
ਧੰਨੁ ਧੰਨੁ ਰਾਮਦਾਸ ਗੁਰੁ ..x2
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ
ਤੇਰਾ ਅੰਤੁ ਨ ਪਾਰਾਵਾਰਿਆ
ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ
ਸੇ ਤੁਧੁ ਪਾਰਿ ਉਤਾਰਿਆ
ਜਿਨਿ ਸਿਰਿਆ ਤਿਨੈ ਸਵਾਰਿਆ ..x2
ਧੰਨੁ ਧੰਨੁ ਰਾਮਦਾਸ ਗੁਰੁ ..x2
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ
ਮਾਰਿ ਕਢੇ ਤੁਧੁ ਸਪਰਵਾਰਿਆ
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ
ਸਚੁ ਤੇਰਾ ਪੈਸਕਾਰਿਆ
ਜਿਨਿ ਸਿਰਿਆ ਤਿਨੈ ਸਵਾਰਿਆ ..x2
ਧੰਨੁ ਧੰਨੁ ਰਾਮਦਾਸ ਗੁਰੁ ..x2
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ
(ਅਲਾਪ)
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ
ਗੁਰੁ ਡਿਠਾ ਤਾਂ ਮਨੁ ਸਾਧਾਰਿਆ ..x2
ਜਿਨਿ ਸਿਰਿਆ ਤਿਨੈ ਸਵਾਰਿਆ ..x2
ਧੰਨੁ ਧੰਨੁ ਰਾਮਦਾਸ ਗੁਰੁ ..x2
Dhan Dhan Ramdas Gur Lyrics in English
Dhan Dhan Ramdas Gur ..X4
Jin Siriya Tine Sawariya ..X2
Dhan Dhan Ramdas Gur ..X4
Poori Hoi Karamaat, Aap Sirjanhare Dhariya
Aap Sirjanhaare Dhariya
Sikhi Ate Sangati, Parbrahm Kar Namaskariya
Parbrahm Kar Namaskariya
Jin Siriya Tine Sawariya ..X2
Dhan Dhan Ramdas Gur ..X2
Atal Athaah Atol Tu Tera Ant Na Paravariya
Tera Ant Na Paravariya
Jinhi Tu Seviya Bhao Kar, Se Tudh Paar Utariya
Se Tudh Paar Utariya
Jin Siriya Tine Sawariya ..X2
Dhan Dhan Ramdas Gur ..X2
Lab Lobh Kaam Krodh Moh, Maar Kadhe Saparvariya
Maar Kadhe Saparvaria
Dhan Su Tera Thaan Hai, Sach Tera Paiskariya
Sach Tera Paiskariya
Jin Siriya Tine Sawariya ..X2
Dhan Dhan Ramdas Gur ..X2
Nanak Tu Lehna Tuhai, Gur Amar Tu Vichariya
(Alaap)
Nanak Tu Lehna Tuhai, Gur Amar Tu Vichariya
Gur Dittha Taa Man Sadhariya ..X2
Jin Siriya Tine Sawariya ..X2
Dhan Dhan Ramdas Gur ..X2
Lyrics in Hindi
धंन धंन रामदास गुरु ..X4
जिन सिरिआ तिनै सवारिआ ..X2
धंन धंन रामदास गुरु ..X4
पूरी होई करामात, आप सिरजणहारै धारिआ
आप सिरजणहारै धारिआ
सिखी अतै संगती पारब्रहम कर नमसकारिआ
पारब्रहम कर नमसकारिआ
जिन सिरिआ तिनै सवारिआ ..X2
धंन धंन रामदास गुरु ..X2
अटल अथाहु अतोल तू तेरा अंत न पारावारिआ
तेरा अंत न पारावारिआ
जिन्ही तूं सेविआ भाउ कर से तुध पार उतारिआ
से तुध पार उतारिआ
जिन सिरिआ तिनै सवारिआ ..X2
धंन धंन रामदास गुरु ..X2
लब लोभ काम क्रोध मोह मार कढे तुध सपरवारिआ
मार कढे तुध सपरवारिआ
धंन सु तेरा थान है सच तेरा पैसकारिआ
सच तेरा पैसकारिआ
जिन सिरिआ तिनै सवारिआ ..X2
धंन धंन रामदास गुरु ..X2
नानक तू लहणा तूहै गुरु अमर तू वीचारिआ
(आलाप)
नानक तू लहणा तूहै गुरु अमर तू वीचारिआ
गुर डिठा तां मन साधारिआ ..X2
जिन सिरिआ तिनै सवारिआ ..X2
धंन धंन रामदास गुरु ..X2
Punjabi Translation
ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ। ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ। ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ, ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
ਗੁਰੂ ਰਾਮਦਾਸ! ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤਿ ਸਦਾ ਅਟੱਲ ਹੈ। (ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ। (ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ।
English Translation
Hail Guru Ramdas, exalted by Him who did him create.
A miracle was worked,
The Creator Himself came in his shape.
The devotees and their congregation,
Paid obeisance to him as if he were the Lord's namesake.
He is Eternal, Unfathomable, Measureless,
His extent has no one able to make.
Those who serve him with loving devotion,
Them to the yonder shore He does take.
Greed, avarice, lust, wrath and attachment,
He had had annulled with many a rave.
Blessed is His abode
And blessed the reception for his sake.
He is Nanak, he is Lehra,
And Amardas as would one contemplate.
When we had a glimpse of his,
The mind was in a peaceful state.
Hindi Translation
हे गुरु रामदास ! तू घन्य-धन्य है, जिस ईश्वर ने तेरी रचना की है, उसने ही तुझे यश प्रदान किया है। सृजनहार परमेश्वर की करामात तुझे गुरु रूप में स्थापित करके पूरी हो गई है। सिक्खों एवं संगतों ने तुझे परब्रहा का रूप मानकर प्रणाम किया है। तू अटल, अथाह एवं अतुलनीय है, तेरा अंत एवं आर-पार कोई भी पा नहीं सका। जिन्होंने श्रद्धापूर्वक तेरी सेवा की है, तूने उनका उद्धार कर दिया है। तूने सपरिवार काम-क्रोध, लोभ-लालच एवं मोह को समाप्त करके निकाल दिया है। तेरा सुन्दर स्थान धन्य है और तेरा किया प्रसार-नाम-दान सत्य है। मैंने भलीभांति यही विचार किया है कि तू ही गुरु नानक, तू ही गुरु अंगद एवं तू ही गुरु अमरदास है। जब गुरु रामदास जी के दर्शन किए तो मन संतुष्ट हो गया।