Apne Balak Aap Rakhian
Hukamnama Darbar Sahib, Amritsar: Apne Balak Aap Rakhian, Parbrahm Gurdev; Raag Bilawal Mahalla 5th, Sri Guru Arjan Dev Ji, Ang 819 of Sri Guru Granth Sahib Ji.
Hukamnama | ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ |
Place | Darbar Sri Harmandir Sahib Ji, Amritsar |
Ang | 819 |
Creator | Guru Arjan Dev Ji |
Raag | Bilawal |
Date CE | 5 February 2024 |
Date Nanakshahi | 23 Magh, 555 |
ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥ ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥
English Translation
Bilawal 5th Guru. [ Apne Balak Aap Rakhian... ]The Bright Guru has himself preserved his children. He is the Transcendent Lord. I am blessed with comfort, peace, and celestial bliss, My service has been accepted. Pause. The Lord Himself has heard the supplication of the saintly persons. Dispelling the diseases, the Lord, great is whose glory, has given me life. Manifesting His might, the Lord has forgiven my sins. The Lord has blessed me with the fruit of my mind's desire Nanak is a sacrifice unto Him.
Download Hukamanama PDF
Punjabi Translation
ਬਿਲਾਵਲ ਪੰਜਵੀਂ ਪਾਤਿਸ਼ਾਹੀ ॥ ਪ੍ਰਕਾਸ਼ਵਾਨ ਗੁਰੂ ਨੇ ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ ॥ ਉਹ ਖੁਦ ਹੀ ਪਰਮ ਪ੍ਰਭੂ ਹੈ ॥ ਮੈਨੂੰ ਆਰਾਮ, ਠੰਢ-ਚੈਨ ਤੇ ਬੈਕੁੰਠੀ ਆਨੰਦ ਪਰਾਪਤ ਹੋ ਗਏ ਹਨ ॥ ਮੇਰੀ ਟਹਿਲ-ਸੇਵਾ ਕਬੂਲ ਪੈ ਗਈ ਹੈ ॥ ਠਹਿਰਾਉ ॥ ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ ॥ ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ ॥ ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ ॥ ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ ॥ ਨਾਨਕ ਉਸ ਉਤੋਂ ਘੋਲੀ ਜਾਂਦਾ ਹੈ ॥
Hukamnama in Hindi
बिलावलु महला ५ ॥ परब्रह्म-गुरुदेव ने स्वयं अपने बालक (हरिंगोविंद) की रक्षा की है। मन में सुख-शांति एवं सहज आनंद उत्पन्न हो गया है और हमारी सेवा-भक्ति पूर्ण हो गई है॥ १॥ रहाउ ॥ प्रभु ने स्वयं ही अपने भक्तजनों की विनती सुनी है। जिसका सारे जगत् में बड़ा प्रताप है, उसने रोग मिटाकर बालक को जीवनदान दिया है॥ १॥ अपनी शक्ति द्वारा उसने हमारे सब दोष माफ कर दिए हैं। हे नानक उसने मुझे मनोवांछित फल प्रदान किया है, में उस पर बार बार बलिहारी जाता हूँ। ॥२॥१६॥८०॥