Amrit Baani Har Har Teri Lyrics
Amrit Bani Har Har Teri is a beautiful Gurbani Shabad from Page 103 of Sri Guru Granth Sahib Ji. Penned by Sahib Sri Guru Arjan Dev Ji, present Shabad is indexed under Raag Majh. Kirtan on this Shabad has been performed by Many Artists including Bhai Joginder Singh Riar, Bhai Gurdev Singh Ji, Bhai Satvinder Singh Ji, etc.
Shabad Gurbani | Amrit Bani Har Har Teri |
Singer | Bhai Harjinder Singh Srinagar Wale |
Album | Waho Waho Waho Bani Nirankaar Hai |
Lyrics | Guru Arjan Dev Ji |
SGGS Ang | 103 |
Music Label | T-Series |
Amrit Bani Lyrics in English
Amrit Baani Har Har Teri
Sun Sun Hove Param Gat Meri
Amrit Bani Har Har Teri...
Jalan Bujhi Sheetal Hoye Manuaa
Satgur Ka Darsan Paaye Jio
Amrit Bani Har Har Teri...
Sookh Bhya Dukh Door Praana
Sant Rasan Har Naam Vakhana
Jal Thal Neer Bhare Sar Subhar
Birtha Koye Na Jaye Jio
Amrit Bani Har Har Teri...
Daya Dhari Tin Sirjanhaare
Jeea Jant Sagle Prat-Paare
Miharvan Kirpal Dayaala
Sagle Tript Aghaaye Jio
Amrit Bani Har Har Teri...
Van Trin Tribhvan Keeton Hareya
Karan-Haar Khin Bheetar Kareya
Gurmukh Nanak Tise Araadhe
Man Ki Aas Pujaaye Jio
Amrit Bani Har Har Teri...
Lyrics in Hindi
गुरबानी लीरिक्स | अमृत बाणी हर हर तेरी |
कीर्तन करने वाले | 19th November 2021 |
अमृत बाणी हर हर तेरी
सुण सुण होवै परम गत मेरी
अमृत बाणी हर हर तेरी...
जलन बुझी सीतल होए मनुआ
सतगुर का दर्शन पाए जीओ
अमृत बाणी...
सूख भया दुख दूर पराना
संत रसन हर नाम वखाना
जल थल नीर भरे सर सुभर
बिरथा कोए न जाए जीओ
अमृत बाणी हर हर तेरी...
दया धरी तिन सिर्जनहारे
जीया-जंत सगले प्रतिपारे
मेहरवान किरपाल दयाला
सगले तृप्त अघाए जीओ
अमृत बाणी हर हर तेरी...
वन तृण तृभवन कीतोन हरेया
करणहार खिन भीतर करेया
गुरमुख नानक तिसे अराधे
मन की आस पुजाये जीओ
अमृत बाणी हर हर तेरी...
Lyrics Translation in English
Your Word is like Amrit venerated.
Hearing which I am liberated.
Anxieties gone, my mind is at peace
With the glimpse of the Guru True. (1)
I am happy; my sorrows have fled.
As the Name from the lips of the Holy was fed.
All the tanks are full to the brim,
No one has remained without its due. (2)
The Creator Himself has been merciful.
Kind, Benevolent, and Charitable,
He takes care of all His creations,
Satisfying them who pursue. (3)
Infusing life in the forests and green of the ferment,
The Creator did it all in a moment.
Nanak, the Guru-conscious remembers Him,
For whom he has his ears on cue. (4) 23.30
Punjabi Translation
ਹੇ ਹਰੀ। ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ) , (ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ। ਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ।1।
ਗੁਰੂ ਦੀ ਜੀਭ ਨੇ (ਜਦੋਂ) ਪਰਮਾਤਮਾ ਦਾ ਨਾਮ ਉਚਾਰਿਆ (ਜਿਸ ਨੇ ਉਸ ਨੂੰ ਸੁਣਿਆ ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੋ ਗਿਆ (ਉਸ ਦਾ) ਦੁੱਖ ਦੂਰ ਭੱਜ ਗਿਆ। (ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ।2।
ਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ, ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ। ਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ।3।
(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਇਕ ਪਲ ਵਿਚ ਹੀ ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ) । ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ।4। 23। 30।
Hindi Translation
हे हरि-परमेश्वर ! तेरी वाणी अमृत है। इस अमृत वाणी को सुन-सुनकर मुझे परमगति प्राप्त हुई है। सतिगुरु के दर्शन करके मेरे मन की तृष्णा रूपी जलन बुझ गई है और मेरा मन शीतल हो गया है॥ १॥
उसे बड़ा सुख प्राप्त होता है और उसके दुख दूर भाग जाते हैं। जो सन्तजन अपनी जिव्हा से परमात्मा के नाम का उच्चारण करते हैं । जैसे वर्षा होने से तमाम सरोवर जल से भलीभांति भर जाते हैं, वैसे ही गुरु के पास आया कोई भी व्यक्ति खाली हाथ नहीं जाता॥ २॥
सृजनहार प्रभु ने अपनी दया न्यौछावर की है और समस्त जीव-जन्तुओं की पालना की है। भगवान मेहरबान है, कृपालु एवं बड़ा दयालु है। भगवान की दी हुई नियामतों से सभी जीव-जन्तु तृप्त एवं संतुष्ट हो गए हैं। ॥३॥
वन, तृण, तीनों लोक प्रभु ने हरे-भरे कर दिए हैं। कर्ता परमेश्वर ने एक क्षण में ही यह सब कुछ कर दिया। हे नानक ! जो व्यक्ति गुरु के माध्यम से भगवान की आराधना करता है, भगवान उसके मन की आशा पूरी कर देता है॥ ४॥ २३॥ ३०॥