Satgur Bandi Chhor Hai
Read and Recite Shabad Satgur Bandi Chhor Hai Lyrics in Punjabi & Multi-language Translations. This beautiful Shabad in praise of Satguru is penned by Bhai Gurdas Ji and is documented in Vaaran Bhai Gurdas Ji ki Vaar 26 Pauri 20th.
Shabad Title | Satgur Bandi Chhor Hai |
Artist | Bhai Amarjit Singh Ji, Patiala Wale |
Lyrics | Bhai Gurdas Ji |
Book | Vaaran Bhai Gurdas Ji Vaar 26 Pauri 20 |
Translation | Punjabi, English, Hindi |
Album | Sohana Live |
Duration | 10:02 |
Music Label | Shine Star Studio |
Lyrics in Punjabi
ਸਤਿਗੁਰ ਬੰਦੀਛੋੜੁ ਹੈ ..
ਬੰਦੀਛੋੜੁ ਹੈ, ਬੰਦੀਛੋੜੁ ਹੈ..
ਜੀਵਣ ਮੁਕਤਿ ਕਰੈ ਓਡੀਣਾ
ਬੰਦੀਛੋੜੁ ਹੈ, ਬੰਦੀਛੋੜੁ ਹੈ..
ਸਤਿਗੁਰ ਬੰਦੀਛੋੜੁ ਹੈ ..
ਸਤਿਗੁਰੁ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ।
ਸਤਿਗੁਰੁ ਬਾਵਨੁ ਚੰਦਨੋ ਵਾਸੁ ਸੁਵਾਸੁ ਕਰੈ ਲਾਖੀਣਾ।
ਸਤਿਗੁਰ ਬੰਦੀਛੋੜੁ ਹੈ..
ਸਤਿਗੁਰੁ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ।
ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸੁ ਜਲਹੁ ਦੁਧੁ ਪੀਣਾ।
ਸਤਿਗੁਰ ਬੰਦੀਛੋੜੁ ਹੈ..
ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ।
ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।
ਗੁਰਮੁਖਿ ਮਨ ਅਪਤੀਜੁ ਪਤੀਣਾ ॥
ਸਤਿਗੁਰ ਬੰਦੀਛੋੜੁ ਹੈ..
Lyrics Transliteration in English
Satgur Bandi Chhor Hai..
Bandi Chhor Hai, Bandi Chhor Hai
Jeevan Mukat Kare Odina,
Bandi Chhor Hai, Bandi Chhor Hai..
Satgur Bandi Chhor Hai..
Satgur Paaras Parsiye,
Kanchan Kare Manoor Maleena
Satgur Baavan Chandno,
Vaas Suvaas Kare Laakheena
Satgur Bandi Chhor Hai..
Satgur Poora Paarjaat,
Simmal Safal Kare Sang Leena,
Maan Sarovar Satguru,
Kaagoh Hans Jaloh Dudh Peena,
Satgur Bandi Chhor Hai..
Gur Teerath Dariyao Hai,
Pasu Pret Kare Parbeena
Satgur Bandi Chhor Hai,
Jeevan Mukat Kare Odinna,
Gurmukh Man Apateej Pateena,
Satgur Bandi Chhor Hai..
Satgur Bandi Chhor Hai Lyrics in Hindi
सतगुर बंदी छोड़ है,
बंदी छोड़ है, बंदी छोड़ है
जीवन मुकत करे ओडीणा
बंदी छोड़ है, बंदी छोड़ है
सतगुर बंदी छोड़ है..
सतगुर पारस परसिअै,
कंचन करै मनूर मलीणा
सतगुर बावन चंदनों,
वास् सुवास करै लाखीणा
सतगुर बंदी छोड़ है..
सतगुर पूरा पारिजात,
सिमंलल् सफल करै संग लीणा
मान सरोवर सतगुरु,
कागहु हंस जलहु दुध पीणा
सतगुर बंदी छोड़ है..
गुर तीर्थ दरियाओ है,
पसू प्रेत करै परबीणा
सतगुर बंदी छोड़ है
जीवन मुकत करे ओडीणा
गुरमुख मन अपतीज पतीणा
सतगुर बंदी छोड़ है..
English Translation
The true Guru is such a philosopher's stone by whose touch dross transforms into gold.
The true Guru is that sandalwood which makes everything fragrant and a million times more precious.
Poorna Guru is that wish-fulfilling tree that makes the cotton-silk tree full of fruit.
The true Guru is that Manasarovar, the sacred lake in Hindu mythology, which transforms crows into swans, who drink milk cut from a mixture of water and milk.
The Guru is that holy river that makes the animals and the ghosts knowledgeable and skillful.
True Guru is the giver of freedom from bondages and makes the detached ones librated in life.
The wavering mind of the Guru-oriented individual becomes steadfast and full of confidence.
Punjabi Translation
ਸਤਿਗੁਰ ਪਾਰਸ ਹਨ, ਆਪਣੇ ਸਪਰਸ਼ ਨਾਲ ਮਲੀਨ ਮਨ ਨੂੰ ਸੋਨੇ ਤਰ੍ਹਾਂ ਸ਼ੁੱਧ ਤੇ ਬਹੁਮੁੱਲਾ ਕਰ ਦਿੰਦੇ ਹਨ। ਸਤਿਗੁਰ ਉੱਤਮ ਗੁਣਾਂ ਵਾਲ਼ੇ ਚੰਦਨ ਰੂਪ ਹਨ, ਆਪਣੀ ਸ੍ਰੇਸ਼ਟ ਖੁਸ਼ਬੋ ਨਾਲ ਆਮ ਬ੍ਰਿੱਛ ਨੂੰ ਭੀ ਅਮੋਲਕ ਕਰ ਦਿੰਦੇ ਹਨ। ਸਤਿਗੁਰ ਪੂਰਨ ਕਲਪ ਬ੍ਰਿਛ ਹਨ, ਸਿੰਮਲ ਦੇ ਬੂਟੇ ਨੂੰ ਆਪਣੀ ਸੰਗਤ ਵਿਖੇ ਲੀਨ ਕਰ ਕੇ ਸ੍ਰੇਸ਼ਟ ਫਲਾਂ ਵਾਲਾ ਕਰਦੇ ਹਨ।
ਸਤਿਗੁਰ ਮਾਨ ਸਰੋਵਰ ਹੋਕੇ ਕਾਵਾਂ ਨੂੰ ਹੰਸ ਕਰਦੇ ਹਨ, ਅਰਥਾਤ ਮਨਮੁੱਖਾਂ ਨੂੰ ਗੁਰਮੁਖਾਂ ਵਿੱਚ ਤਬਦੀਲ ਕਰਕੇ ਸ਼ੁੱਧ ਗੁਣਾਂ ਦੇ ਧਾਰਨੀ ਕਰਦੇ ਹਨ। ਗੁਰ ਦਰੀਆਉ ਤੀਰਥ ਤੁੱਲ ਹਨ, ਜਿਸ ਵਿੱਚ ਤਮੋਗੁਣੀ ਭੀ ਇਸ਼ਨਾਨ ਕਰਕੇ ਮੁਕਤ ਹੁੰਦੇ ਹਨ। ਸਤਿਗੁਰੂ 84 ਦੇ ਜੀਵਨ ਚੱਕਰ ਤੋਂ ਛੁਡਾਉਣ ਵਾਲ਼ੇ ਹਨ, ਉਦਾਸਾਂ ਨੂੰ ਜੀਵਨ ਮੁਕਤ ਕਰਦੇ ਹਨ। ਐਸਾ ਮਨ ਜੋ ਪ੍ਰਭੂ ਬੰਦਗੀ ਵਿੱਚ ਲੱਗਦਾ ਨਹੀਂ ਸੀ, ਗੁਰਮੁਖ ਸੁਭਾਅ ਨੂੰ ਪ੍ਰਾਪਤ ਕਰਕੇ ਪਤੀਜ ਪੈਂਦਾ ਹੈ।
Hindi Translation
सतगुरु पारस समान मलीन मन को स्वर्ण रूपी शुद्धता प्रदान करते हैं। उत्तम गुणी चंदन की भांति आम वृक्ष को भी अमूल्य बना देते हैं। सतगुरु पूर्ण कल्प वृक्ष हैं जो तिरस्कृत संगी पौधों को भी सफल कर देते हैं।
मानसरोवर की भांति कौवे को हंस में रूपांतरित करते हैं सतगुरु, अर्थात भ्रष्टमनों को सद्गुणों वाला कर देते हैं। सतगुरु एसे तीर्थ हैं जिसके जल से प्रेतों पशुओं के भी भूत भविष्य समाप्त हो जाते हैं। सतगुरु माया रूपी बंधनों से छुड़वा करके प्रभु चरणों में जोड़कर मुक्त करने वाले हैं। पूर्ण गुरु असंतोष से भरे जीव को गुरुमुख बना कर संतोष से भरने वाले हैं।