Koi Aan Milave Lyrics
Koi Aan Milave Mera Pritam Pyara is a Beautiful Shabad from Gurbani of Sri Guru Granth Sahib Ji. Pronounced by the holy Rasna of Sri Guru Ramdas Ji, this Shabad is indexed in Guru Granth Sahib on Page 757 under Raag Suhi Ashtpadiyan Mahalla 4th.
Many artists have performed Kirtan on this Shabad but the two most popular versions are credited to Bhai Jujhar Singh Ji, Hazuri Raagi of Darbar Sri Harmandir Sahib & another one by renowned Singer Hans Raj Hans.
Shabad Gurbani | Koi Aan Milave |
Singer | Bhai Jujhar Singh Ji Hazuri Raagi, Bhai Harman Singh |
Album | Mil Mere Pritma Jeeo |
Lyrics | Guru Ram Dass Ji |
SGGS Ang | 757 |
Translation | Punjabi, English, Hindi |
Transliteration | Punjabi, English, Hindi |
Music Label | Best Records |
Tabla Vaadak | Bhai Khushdeep Singh |
Koi Aan Milave Lyrics in Punjabi
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ
ਹਉ ਤਿਸੁ ਪਹਿ ਆਪੁ ਵੇਚਾਈ ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ...
ਦਰਸਨੁ ਹਰਿ ਦੇਖਣ ਕੈ ਤਾਈ ॥
ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ
ਹਰਿ ਹਰਿ ਨਾਮੁ ਧਿਆਈ ॥
ਹਉ ਤਿਸੁ ਪਹਿ ਆਪੁ ਵੇਚਾਈ ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ...
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ
ਦੁਖਿ ਭੀ ਤੁਝੈ ਧਿਆਈ ॥
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ ॥
ਹਉ ਤਿਸੁ ਪਹਿ ਆਪੁ ਵੇਚਾਈ ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ...
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ
ਵਿਚਿ ਅਗਨੀ ਆਪੁ ਜਲਾਈ ॥
ਪਖਾ ਫੇਰੀ ਪਾਣੀ ਢੋਵਾ
ਜੋ ਦੇਵਹਿ ਸੋ ਖਾਈ ॥
ਹਉ ਤਿਸੁ ਪਹਿ ਆਪੁ ਵੇਚਾਈ ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ...
ਨਾਨਕੁ ਗਰੀਬੁ ਢਹਿ ਪਇਆ ਦੁਆਰੈ
ਹਰਿ ਮੇਲਿ ਲੈਹੁ ਵਡਿਆਈ ॥
ਹਰਿ ਮੇਲਿ ਲੈਹੁ ਵਡਿਆਈ ...
ਨਾਨਕੁ ਗਰੀਬੁ ਢਹਿ ਪਇਆ ਦੁਆਰੈ
ਹਰਿ ਮੇਲਿ ਲੈਹੁ ਵਡਿਆਈ ॥
ਹਉ ਤਿਸੁ ਪਹਿ ਆਪੁ ਵੇਚਾਈ ॥
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ...
English Transliteration
Koi Aan Milave Mera Pritam Pyara
Hau Tis Peh Aap Vechayi
Koi Aan Milave Mera Pritam Pyara
Darsan Har Dekhan Kai Taai
Kripa Kareh Ta Satgur Meleh
Har Har Naam Dhyayi
Hau Tis Peh Aap Vechayi
Koi Aan Milave Mera Pritam Pyara
Je Sukh Deh Ta Tujheh Aradhi
Dukh Bhi Tujhe Dhyayi
Je Bhukh Deh Ta It Hi Raja
Dukh Vich Sookh Manayi
Hau Tis Pahi Aap Vechayi
Koi Aan Milave Mera Pritam Pyara
Tan Man Kaat Kaat Sabh Arpi
Vich Agni Aap Jalayi
Pakha Feri Pani Dhova
Jo Deveh So Khayi
Hau Tis Peh Aap Vechayi
Koi Aan Milave Mera Pritam Pyara
Nanak Gareeb Dheh Pya Duaare
Har Mel Laiho Vadiayi
Har Mel Laiho Vadiayi...
Nanak Gareeb Dheh Pya Duaare
Har Mel Laiho Vadiayi
Hau Tis Peh Aap Vechayi
Koi Aan Milave Mera Pritam Pyara
Koi Aan Milave Lyrics Transliterated in Hindi
कोई आण मिलावै मेरा प्रीतम प्यारा
हौं तिस पह आप वेचाई ॥
कोई आण मिलावै मेरा प्रीतम प्यारा...
दर्शन हर देखण कै ताईं, हरि देखण के ताईं
कृपा करहि तां सतिगुर मेलहि
हरि हरि नाम ध्यायी ॥
हौं तिस पह आप वेचाई ॥
कोई आण मिलावै मेरा प्रीतम प्यारा...
जे सुख देहि तां तुझहि अराधी
दुख भी तुझै ध्यायी ॥
जे भुख देहि तां इत ही राजा
दुख विच सूख मनाई ॥
हौं तिस पह आप वेचाई ॥
कोई आण मिलावै मेरा प्रीतम प्यारा...
तन मन काट काट सभ अरपीं
विच अग्नि आप जलायी ॥
पख्खा फेरी पाणी ढोंवा
जो देवहि सो खाई ॥
हौं तिस पह आप वेचाई ॥
कोई आण मिलावै मेरा प्रीतम प्यारा...
नानक गरीब ढहि पया दुआरै
हरि मेल लैहो वडियाई
हरि मेल लैहो वडियाई...
नानक गरीब ढहि पया दुआरै
हरि मेल लैहो वडियाई...
हौं तिस पह आप वेचाई ॥
कोई आण मिलावै मेरा प्रीतम प्यारा...
Punjabi Translation
ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ।੧।ਰਹਾਉ। ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ।੧।
ਹੇ ਪ੍ਰਭੂ! ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨। ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ।੩।
ਹੇ ਪ੍ਰਭੂ! ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ।੪।
ਹੇ ਪ੍ਰਭੂ! ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ।੫। ਹੇ ਪ੍ਰਭੂ! ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ।੬।
Hindi Translation
अगर कोई मुझे प्रियतम प्यारे से मिला दे तो मैं उसके पास अपना आप बेच दूँगा ॥ १॥ मैं हरि का दर्शन करने के लिए इस तरह ही करूँगा। हे परमेश्वर ! यदि तू कृपा कर दे तो सतगुरु से मिलाप हो जाए और फिर तेरे नाम का ध्यान करता रहूँ॥ १॥ रहाउ॥
हे ईश्वर ! यदि तू मुझे सुख देता है तो मैं तेरी ही आराधना करता हूँ और दुख तकलीफ में भी तेरा ही चिंतन करता हूँ॥ २ ॥ तू मुझे भूखा रखता है तो मैं इससे भी तृप्त हो जाता हूँ और दुख में भी सुख की अनुभूति करता हूँ॥ ३॥
मैं अपना तन-मन काट-काटकर सबकुछ तुझे अर्पण कर दूँगा और अग्नि में खुद को जला दूँगा॥ ४॥ मैं संतजनों को पंखा करता हूँ, उनके लिए पानी ढोता हूँ और वही खाता हूँ जो मुझे देते हैं।॥ ५॥ हे हरि ! गरीब नानक तेरे द्वार पर नतमस्तक हो गया है, मुझे अपने साथ मिला लो, मुझे यही बड़ाई दो॥ ६॥
English Translation
Raga Suhi Octets IV Score 2
There is but one God.
He is realized through the grace of the True Guru.
He who brings about my meeting the Beloved Lord,
To him, I would sell myself as a slave,
Just to have a glimpse of Him.
If He is gracious the True Guru can do it,
For meditating on His Name alone I crave. (1) Refrain
Were He to bestow comfort I would remember Him.
In the case of discomfort, I would forget Him not. (2)
I would be content even when left hungry,
And feel happy in the unhappy slot. (3)
I would make slices of my limbs and offer them to Him.
I would blast myself into the fire. (4)
I would wave the fan and fetch water for Him,
Whatever I am offered I would gladly acquire. (5)
Nanak, the poor, has come to Your Portal,
Pray, take charge of me as You do. (6)