Hum Barik Kachhu Na Jane
Hukamnama Darbar Sahib, Amritsar: Hum Barik Kachhu Na Jane Gat Mit, Tere Moorakh Mugadh Iyana; Raag Jaitsari Mahalla 4th: Sri Guru Ramdas Ji, Ang 697 of Sri Guru Granth Sahib Ji.
Hukamnama | ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ |
Place | Darbar Sri Harmandir Sahib Ji, Amritsar |
Ang | 697 |
Creator | Guru Ramdas Ji |
Raag | Jaitsari |
Date CE | 17 January 2024 |
Date Nanakshahi | 4 Magh, 555 |
English Translation
Jaitsri Mahala - 4th ( Hum Barik Kachhu Na Jane ... )
O True Master! We are like an ignorant child who does not know Your secrets or Your working mode. O Lord! May You bestow on us the wisdom (to know You) through Your Grace, and make us (fools) wiser. (1)
Oh, my mind! You are sleeping in the darkness of ignorance due to laziness. But the Lord has enabled you to meet the True Guru, which has helped you to open the doors of ignorance and darkness (of sinful actions) in the company of holy, saints. (Pause)
O Lord! I only depend on Your True Name. May You bless me with the love of Your lotus feet in my heart every moment through Your Grace. O Lord! We cannot exist without the support of Your True Name just like the drug addict, who is like a dead person without it. (2)
The persons, pre-destined with good fortune, are imbued with the love of the True Lord. We want to serve the devotees of the Lord every moment, who are immersed in your sweet True Name. (3)
O True Master! I have been able to meet (unite with) You through Your Grace, having been separated from You for ages. O Nanak! Blessed and praise-worthy is the True Guru, who has imbued us with the love of the True Name of the Lord! I am offering myself as a sacrifice to the Guru, who is so kind to us. (4-3)
Download Hukamanama PDF
Punjabi Translation
ਜੈਤਸਰੀ ਚੌਥੀ ਪਾਤਿਸ਼ਾਹੀ ॥ ( Hum Barik Kachhu Na Jane ... ) ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਣਾ ਬਾਲਕ ਹਾਂ ਅਤੇ ਤੇਰੀ ਅਵਸਥਾ ਤੇ ਕੀਮਤ ਨੂੰ ਕੁਝ ਭੀ ਨਹੀਂ ਜਾਣਦਾ ॥ ਹੇ ਪ੍ਰਭੂ, ਮੇਰੇ ਉਤੇ ਦਇਆ ਕਰ, ਮੈਨੂੰ ਸ਼੍ਰੇਸ਼ਟ ਸਮਝ ਪਰਦਾਨ ਕਰ ਅਤੇ ਮੈਂ ਮੂਰਖ ਨੂੰ ਅਕਲਮੰਦ ਬਣਾ ਦੇ ॥ ਮੇਰੇ ਚਿੱਤ ਸੁਸਤ ਅਤੇ ਨਿੰਦ੍ਰਾਵਲਾ ਹੈ ॥ ਮੇਰੇ ਸੁਆਮੀ ਵਾਹਿਗੁਰੂ ਨੇ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾ ਦਿੱਤਾ ਹੈ ॥ ਸੰਤ ਗੁਰਾਂ ਨਾਲ ਮਿਲ ਕੇ ਮੇਰੇ ਦਿਲ ਦੇ ਕਿਵਾੜ ਖੁਲ੍ਹ ਗਏ ਹਨ ॥ ਠਹਿਰਾਉ ॥
ਹਰ ਮੁਹਤ, ਹੇ ਗੁਰਦੇਵ ਜੀ! ਮੇਰੇ ਦਿਲ ਅੰਦਰ ਪ੍ਰਪੂ ਦਾ ਪ੍ਰੇਮ ਰਮਾਓ ਅਤੇ ਪ੍ਰਭੂ ਦੇ ਨਾਮ ਨੂੰ ਮੈਨੂੰ ਮੇਰੀ ਜਿੰਦ ਜਾਨ ਵਰਗਾ ਪਿਆਰ ਕਰ ਦਿਓ ॥ ਆਪਣੇ ਸੁਆਮੀ ਦੇ ਨਾਮ ਦੇ ਬਗੈਰ ਮੈਨੂੰ ਮਰ ਜਾਣਾ ਚਾਹੀਦਾ ਹੈ ॥ ਇਹ ਮੇਰੇ ਲਈ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਨਸ਼ਾ ਕਰਨ ਵਾਲੇ ਲਈ, ਉਹ ਨਸ਼ਾ ਹੈ ਜਿਸ ਲਈ ਲਲਚਾਉਂਦਾ ਹੈ ॥ ਜੋ ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਨ੍ਹਾਂ ਦੀ ਪੂਰਬਲੀ ਲਿਖੀ ਹੋਈ ਕਿਸਮਤ ਪੂਰੀ ਹੋ ਜਾਂਦੀ ਹੈ ॥ ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਨੂੰ ਮਾਲਕ ਮਿੱਠੜਾ ਲਗਦਾ ਹੈ ॥ ਮੇਰੇ ਵਾਹਿਗੁਰੂ ਸੁਆਮੀ ਮਾਲਕ ਨੇ ਆਪਣੇ ਗੋਲੇ, ਮੇਰੇ ਉਤੇ ਰਹਿਮਤ ਕੀਤੀ ਹੈ ॥ ਮੈਨੂੰ ਦੇਰ ਤੋਂ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ ॥ ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ ॥ ਗੋਲਾ ਨਾਨਕ ਉਨ੍ਹਾਂ ਉੱਤੋ ਘੋਲੀ ਵੰਦਾ ਹੈ ॥
Hukamnama in Hindi
जैतसरी मः ४ ॥ ( Hum Barik Kachhu Na Jane ... ) हे ईश्वर ! हम तेरे मूर्ख, नासमझ एवं नादान बालक हैं और तेरी गति एवं महिमा कुछ भी नहीं जानते। हे प्रभु ! कृपा करके उत्तम मति प्रदान कीजिए और मुझ मूर्ख को चतुर बना दीजिए ॥१॥ मेरा मन बड़ा आलसी एवं निद्रा मग्न वाला है। मेरे प्रभु ने मुझे साधु रूपी गुरु से मिला दिया है और साधु रूपी गुरु से मिलकर मेरे मन के कपाट खुल गए हैं।॥ रहाउ॥
हे गुरुदेव ! मेरे हृदय में क्षण-क्षण ऐसी प्रीति लगा दो, जो सदैव बढ़ती रहे और प्रियतम का नाम ही प्राण बन जाएँ। हे मेरे ठाकुर ! नाम के बिना तो ऐसे मर जाता हूँ, जैसे कोई नशा करने वाला नशे के बिना उत्तेजित हो रहा है॥ २॥ जिनके मन में भगवान की प्रीति पैदा हो गई है, उनका प्रारम्भ से भाग्योदय हो गया है। जिन महापुरुषों को भगवान का नाम बड़ा मीठा लगता है, मैं क्षण-क्षण उनके चरणों की पूजा करता हूँ॥ ३॥ मेरे ठाकुर हरि-परमेश्वर ने मुझ पर बड़ी कृपा की है और चिरकाल से बिछुड़े हुए सेवक को अपने साथ मिला लिया है। वह सतगुरु धन्य है, जिसने मेरे हृदय में नाम दृढ़ किया है। नानक तो उस गुरु पर कुर्बान जाता है।॥ ४॥ ३॥