Maat Pita Bhai Sut Bandhap

Maat Pita Bhai Sut Bandhap

Hukamnama Sri Darbar Sahib Amritsar: Maat Pita Bhai Sut Bandhap Tin Ka Bal Hai Thora [Raag Gujri, Baani Sri Guru Arjan Dev Ji, Ang 499]

Hukamnama ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ
Place Darbar Sri Harmandir Sahib Ji, Amritsar
Ang 499
Creator Guru Arjan Dev Ji
Raag Gujri
Date CE May 19, 2023
Date Nanakshahi 5 Jeth, 555
Format JPEG, PDF, Text
Translations Punjabi, English, Hindi
Transliterations Punjabi, English, Hindi

ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ

ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਗੂਜਰੀ ਮਹਲਾ ੫ ॥ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥ ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥

English Translation

Gujri Mahala 5th ( Maat Pita Bhai Sut Bandhap… )
Neither the mother, father, brother, and son nor other relations will be available in the next world, as they have no (power) strength to help anyone. We have seen the dramatic display of the worldly falsehood (Maya) and all its charm but not even an iota of all this falsehood accompanies us (to the next world) after death. (1)
O True Master! I have no other protector or savior except You. I possess no virtues or qualities, being completely helpless and virtueless, and seek Your support only as my mainstay. (Pause-1)
O True Master! I depend on You alone in both worlds (here and hereafter) and would offer myself as a sacrifice (to Your lotus feet) to You. O Nanak! Since I have perceived the Lord through the company of the holy saints all my longings, cravings, and supplication have ended, (and I have attained salvation). (2-7-16)

Download Hukamnama PDF

Download PDF

Hukamnama in Hindi

गूजरी महला ५ ॥ मात पिता भाई सुत बंधप तिन का बल है थोरा ॥ अनिक रंग माया के पेखे किछ साथ न चालै भोरा ॥१॥ ठाकुर तुझ बिन आहि न मोरा ॥ मोहि अनाथ निरगुन गुणु नाही मै आहिओ तुम्हरा धोरा ॥१॥ रहाउ ॥ बलि बलि बलि बलि चरण तुम्हारे ईहा ऊहा तुम्हारा जोरा ॥ साधसंग नानक दरस पायो बिनसिओ सगल निहोरा ॥२॥७॥१६॥

Hukamnama meaning in Hindi

( Maat Pita Bhai Sut Bandhap… ) गूजरी महला ५ ॥ इन्सान को अपने माता-पिता, भाई, पुत्र एवं संबंधियों का बल थोड़ा ही मिलता है। मैंने माया के अनेक रंग देखे हैं परन्तु अल्पमात्र कुछ भी इन्सान के साथ नहीं जाता ॥ १॥ हे मेरे ठाकुर ! तुम्हारे बिना मेरा कोई भी नहीं है। मैं गुणहीन अनाथ हूँ, मुझ में कोई गुण मौजूद नहीं और मुझे तुम्हारा ही सहारा चाहिए॥ १॥ रहाउ॥ मैं तेरे चरणों पर बार-बार बलिहारी एवं कुर्बान जाता हूँ। लोक-परलोक में तुम्हारा ही जोर है। हे नानक ! सत्संगति में मैंने प्रभु के दर्शन कर लिए हैं तथा दूसरों का अनुग्रह खत्म हो गया है॥ २॥ ७ ॥ १६ ॥

Punjabi Translation

ਗੂਜਰੀ ਪੰਜਵੀਂ ਪਾਤਿਸ਼ਾਹੀ ॥ ਅੰਮੜੀ, ਬਾਬਲ, ਭਰਾ, ਪੁੱਤ੍ਰ ਅਤੇ ਸਨਬੰਧੀਆਂ, ਉਨ੍ਹਾਂ ਦੀ ਤਾਕਤ ਥੋੜ੍ਹੀ ਹੈ ॥ ਮੈਂ ਧਨ-ਦੌਲਤ ਦੀਆਂ ਘਣੇਰੀਆਂ ਰੰਗ-ਰਲੀਆਂ ਵੇਖੀਆਂ ਹਨ, ਪ੍ਰੰਤੂ ਕੋਈ ਰਤਾ ਜਿੰਨੀ ਭੀ ਬੰਦੇ ਦੇ ਨਾਲ ਨਹੀਂ ਜਾਂਦੀ ॥ ਮੇਰੇ ਸੁਆਮੀ, ਤੇਰੇ ਬਗੈਰ ਮੇਰਾ ਕੋਈ ਭੀ ਨਹੀਂ ਹੈ ॥ ਮੈਂ ਨੇਕੀ-ਵਿਹੁਣ ਯਤੀਮ ਹਾਂ ॥ ਮੇਰੇ ਵਿੱਚ ਕੋਈ ਖੂਬੀ ਨਹੀਂ ਅਤੇ ਮੈਂ ਤੇਰਾ ਆਸਰਾ ਲੋੜਦਾ ਹਾਂ ॥ ਠਹਿਰਾਉ ॥ ਮੈਂ ਤੇਰੇ ਪੈਰਾਂ ਉਤੋਂ ਕੁਰਬਾਨ, ਕੁਰਬਾਨ, ਕੁਰਬਾਨ ਹਾਂ ॥ ਐਥੇ ਅਤੇ ਉਥੇ ਕੇਵਲ ਤੇਰੀ ਹੀ ਸੱਤਿਆ ਹੈ ॥ ਸਤਿਸੰਗਤ ਅੰਦਰ, ਹੇ ਨਾਨਕ, ਮੈਂ ਤੇਰਾ ਦੀਦਾਰ ਪਾ ਲਿਆ ਹੈ ਅਤੇ ਮੇਰੀ ਹੋਰ ਸਾਰਿਆਂ ਦੀ ਮੁਥਾਜੀ ਚੁੱਕੀ ਗਈ ॥

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads