Ardaas Karaan by Nachhatar Gill
Ardaas Karaan is a Popular Punjabi Religious Song in the melodious vocals of Pop Singer Nachhatar Gill. The music of the song is composed by Gurmeet Singh while lyrics are penned down by Harvinder Oharpuri. Song was released by Kamlee Records back in 2010 in a Music Album of the same name 'Ardaas Karaan'. The official music video of this track was directed by Rimpy Prince and produced by Satti Khokhewalia.
Religous Song | Ardaas Karaan |
Singer | Nachhatar Gill |
Album | Ardaas Karaan |
Lyrics | Harvinder Oharpuri |
Video Director | Rimpy Prince |
Presentation | Satti Khokhewalia |
Transliteration | Punjabi |
Music Label | Kamlee Records |
Content Keywords | Ik Onkar, Guru Nanak, Ardas, Waheguru |
Ardaas Karaan Lyrics
Ik Oankar, Waheguru Ji Ki Fateh
Sri Bhagauti Ji Sahaay,
Vaar Sri Bhagauti Ji Ki Patshahi Dasvi
Pritham Bhagauti Simar Kae
Guru Nanak Layi Dhayay
Angad Gur Te Amar Dass,
Ram Daasai Hoi Sahaay
Arjan Hargobind Nau Simrau Sri Har Rai
Sri Har Krishan Dhiyaiye
Jis Ditthe Sabh Dukh Jaye
Teg Bahadur Simriye
Ghar Nau Nidh Aavai Dhaay
Sabh Thaaiyn Hoye Sahaay
Dasvein Patshah Sri Guru Gobind Singh Sahib Ji
Sabh Thaaiyn Hoye Sahaay
Dassan Patshahiyan Di Jot
Sri Guru Granth Sahib Ji
De Path Didaar Da Dhyan Dhar Ke Bolna Ji
Waheguru Waheguru Waheguru..
Ardaas Karaan Ardaas Karaan
Har Swaas Kara, Mere Preetama Jeeo ...X2
Data Tu Bakhshanhara
Kar Sabh Da Paar Utara
Mere Preetama Jio
Ardaas Karaan Ardaas Karaan
Har Swaas Kara, Mere Pritama Jeeo...
Baani Da Suroor Mile, Tera Ik Noor Mile
Ho Jave Door Andhiyara
Naam Wali Daat Mile, Keemti Saugat Mile
Safla Ho Janam Hamara ...X2
Sabh Chhad Ke Jagat Pasaara
Bas Mil Je Tera Sahara
Mere Preetama Jio
Ardas Kraan Ardaas Karaan
Har Swaas Kara, Mere Preetama Jeeo...
Duniya Abaad Rahe, Data Teri Yaad Rahe
Sabhna Ch Rahe Bhaichara
Siran Utte Chhat Rahe, Mat Ate Patt Rahe
Khalsa Rahe Jag Ton Nayara ...X2
Goonje Khalse Da Ambrin Jaikara
Bheedan Kaum Te Na Pain Dobara
Mere Preetama Jio
Ardaas Karaan Ardaas Kraan
Har Swaas Kara, Mere Pritama Jeeo...
Aapsi Na Phutt Hove, Kaum Ikjut Hove
Hove Sada Pyar Da Pasaara
Panth Nu Gaddaran Kolon
Vishayan Vikaaran Kolon
'Oharpuri' Mile Chhutkara ....X2
Sanu Mil Je Guru Da Dwara
Ged Muk Je Churaasi Wala Sara
Mere Preetama Jio
Ardaas Karaa Ardaas Karaan
Har Swaas Kara, Mere Pritama Jeeo...
Ardaas Karaa Lyrics in Punjabi
ਇੱਕ ਓਅੰਕਾਰ ਵਾਹਿਗੁਰੂ ਜੀ ਕਿ ਫ਼ਤਿਹ
ਸ਼੍ਰੀ ਭਗਉਤੀ ਜੀ ਸਹਾਇ
ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ ਦਸਵੀਂ
ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ
ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ
ਅਰਜਨ ਹਰਗੋਬਿੰਦ ਨੌ ਸਿਮਰੌ ਸ਼੍ਰੀ ਹਰਿ ਰਾਇ
ਸ਼੍ਰੀ ਹਰਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਦੁਖ ਜਾਏ
ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਇ
ਸਭ ਥਾਈਂ ਹੋਏ ਸਹਾਇ
ਦਸਾਂ ਪਤੀਸ਼ਾਹੀਆਂ ਦੀ ਜੋਤ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਨਾ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਰਦਾਸ ਕਰਾਂ ਅਰਦਾਸ ਕਰਾਂ
ਹਰ ਸਵਾਸ ਕਰਾਂ, ਮੇਰੇ ਪ੍ਰੀਤਮਾਂ ਜੀਓ
ਦਾਤਾ ਤੂੰ ਬਖਸ਼ਣਹਾਰਾ, ਕਰ ਸਭ ਦਾ ਪਾਰ ਉਤਾਰਾ
ਮੇਰੇ ਪ੍ਰੀਤਮਾ ਜੀਓ
ਅਰਦਾਸ ਕਰਾਂ ਅਰਦਾਸ ਕਰਾਂ
ਹਰ ਸਵਾਸ ਕਰਾਂ, ਮੇਰੇ ਪ੍ਰੀਤਮਾਂ ਜੀਓ
ਬਾਣੀ ਦਾ ਸੁਰੂਰ ਮਿਲ਼ੇ, ਤੇਰਾ ਇੱਕ ਨੂਰ ਮਿਲ਼ੇ
ਹੋ ਜਾਵੇ ਦੂਰ ਅੰਧਿਆਰਾ
ਨਾਮ ਵਾਲ਼ੀ ਦਾਤ ਮਿਲ਼ੇ ਕੀਮਤੀ ਸੌਗਾਤ ਮਿਲ਼ੇ
ਸਫਲਾ ਹੋ ਜਨਮ ਹਮਾਰਾ
ਸਭ ਛੱਡ ਕੇ ਜਗਤ ਪਸਾਰਾ
ਬਸ ਮਿਲ਼ ਜਾਏ ਤੇਰਾ ਸਹਾਰਾ
ਮੇਰੇ ਪ੍ਰੀਤਮਾ ਜੀਓ
ਅਰਦਾਸ ਕਰਾਂ ਅਰਦਾਸ ਕਰਾਂ
ਹਰ ਸਵਾਸ ਕਰਾਂ, ਮੇਰੇ ਪ੍ਰੀਤਮਾਂ ਜੀਓ
ਦੁਨੀਆ ਆਬਾਦ ਰਹੇ, ਦਾਤਾ ਤੇਰੀ ਯਾਦ ਰਹੇ
ਸਭਨਾ 'ਚ ਰਹੇ ਭਾਈਚਾਰਾ
ਸਿਰਾਂ ਉੱਤੇ ਛੱਤ ਰਹੇ, ਮੱਤ ਅਤੇ ਪੱਤ ਰਹੇ
ਖਾਲਸਾ ਰਹੇ ਜਗ ਤੋਂ ਨਿਆਰਾ
ਗੂੰਜੇ ਖਾਲਸੇ ਦਾ ਅੰਬਰੀਂ ਜੈਕਾਰਾ
ਭੀੜਾਂ ਕੌਮ 'ਤੇ ਨਾ ਪੈਣ ਦੁਬਾਰਾ
ਮੇਰੇ ਪ੍ਰੀਤਮਾ ਜੀਓ
ਅਰਦਾਸ ਕਰਾਂ ਅਰਦਾਸ ਕਰਾਂ
ਹਰ ਸਵਾਸ ਕਰਾਂ, ਮੇਰੇ ਪ੍ਰੀਤਮਾਂ ਜੀਓ
ਆਪਸੀ ਨਾ ਫੁੱਟ ਹੋਵੇ, ਕੌਮ ਇੱਕਜੁੱਟ ਹੋਵੇ
ਹੋਵੇ ਸਦਾ ਪਿਆਰ ਦਾ ਪਸਾਰਾ
ਪੰਥ ਨੂੰ ਗੱਦਾਰਾਂ ਕੋਲ਼ੋ, ਵਿਸ਼ਿਆਂ ਵਿਕਾਰਾਂ ਕੋਲ਼ੋ
'ਓਹੜਪੁਰੀ' ਮਿਲ਼ੇ ਛੁਟਕਾਰਾ
ਸਾਨੂੰ ਮਿਲ ਜੇ ਗੁਰੂ ਦਾ ਦਵਾਰਾ
ਗੇੜ ਮੁੱਕ ਜਾਏ ਚੁਰਾਸੀ ਵਾਲ਼ਾ ਸਾਰਾ
ਮੇਰੇ ਪ੍ਰੀਤਮਾ ਜੀਓ
ਅਰਦਾਸ ਕਰਾਂ ਅਰਦਾਸ ਕਰਾਂ
ਹਰ ਸਵਾਸ ਕਰਾਂ, ਮੇਰੇ ਪ੍ਰੀਤਮਾਂ ਜੀਓ