Ram Jana Mil Bhaya Ananda
Mukhwak: Ram Jana Mil Bhaya Ananda, Har Neeki Katha Sunayi; Baani Sahib Sri Guru Ramdas Ji, documented on Ang 880 of Sri Guru Granth Sahib Ji under Raga Ramkali.
Hukamnama | Ram Jana Mil Bhaya Ananda |
Place | Darbar Sri Harmandir Sahib Ji, Amritsar |
Ang | 880 |
Creator | Guru Ramdas Ji |
Raag | Ramkali |
ਰਾਮਕਲੀ ਮਹਲਾ ੪ ॥ ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥ ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥ ਰਾਮ ਜਨ ਗੁਰਮਤਿ ਰਾਮੁ ਬੋਲਾਇ ॥ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥ ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥ ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥ ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥ ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥ ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥ ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥ ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥ {ਪੰਨਾ 880-881}
Hukamanama Translation in Punjabi
( Ram Jana Mil Bhaya Ananda... )
ਰਾਮਕਲੀ ਚੌਥੀ ਪਾਤਿਸ਼ਾਹੀ ॥ ਸਾਈਂ ਦੇ ਗੋਲਿਆਂ ਨਾਲ ਮਿਲ ਕੇ ਇਨਸਾਨ ਪ੍ਰਸੰਨ ਹੋ ਜਾਂਣਾ ਹੈ ॥ ਉਹ ਵਾਹਿਗੁਰੂ ਦੀ ਸ੍ਰੇਸ਼ਟ ਵਾਰਤਾ ਪ੍ਰਚਾਰਦੇ ਹਨ ॥ ਸਾਧ ਸਮਾਗਮ ਨਾਲ ਜੁੜਨ ਦੁਆਰਾ ਮੰਦੀ ਅਕਲ ਦੀ ਸਮੂਹ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਸ੍ਰੇਸ਼ਟ ਸਮਝ ਪ੍ਰਾਪਤ ਹੋ ਜਾਂਦੀ ਹੈ ॥ ਹੇ ਪ੍ਰਭੂ ਦੇ ਬੰਦੇ! ਤੂੰ ਗੁਰਾਂ ਦੀ ਅਗਵਾਈ ਤਾਬੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ ॥ ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਸੁਣਦਾ, ਉਚਾਰਦਾ ਅਤੇ ਸਿਮਰਦਾ ਹੈ, ਉਹ ਸ਼ਸ਼ੋਭਤ ਅਤੇ ਮੁਕਤ ਹੋ ਜਾਂਦਾ ਹੈ ॥ ਠਹਿਰਾਓ ॥
ਜੇਕਰ ਪਰਮ ਚੰਗੇ ਨਸੀਬ ਮੱਥੇ ਉਤੇ ਲਿਖੇ ਹੋਏ ਹੋਣ ਤਾਂ ਹੀ ਪ੍ਰਭੂ ਬੰਦੇ ਨੂੰ ਆਪਣੇ ਗੋਲਿਆਂ (ਸੰਤਾਂ) ਨਾਲ ਮਿਲਾਉਂਦਾ ਹੈ ॥ ਮੇਰੇ ਮਾਲਕ, ਮਿਹਰਬਾਨੀ ਕਰਕੇ ਮੈਨੂੰ ਆਪਣੇ ਸਾਧੂਆਂ ਦਾ ਦੀਦਾਰ ਬਖਸ਼ ਤਾਂ ਜੋ ਮੇਰੀ ਸਾਰੀ ਗਰੀਬੀ ਤੇ ਦੁਖ ਦੂਰ ਹੋ ਜਾਣ ॥ ਸ੍ਰੇਸ਼ਟ ਹਨ ਵਾਹਿਗੁਰੂ ਦੇ ਬੰਦੇ ਅਤੇ ਸੁਆਮੀ ਦੇ ਗੋਲੇ! ਪ੍ਰੰਤੂ, ਨਿਕਰਮਣ ਉਨ੍ਹਾਂ ਨਾਲ ਪਿਆਰ ਨਹੀਂ ਕਰਦੇ ॥ ਜਿੰਨੀ ਬਹੁਤੀ ਉਚੀ ਗੋਲੇ, ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਓਨਾ ਹੀ ਬਹੁਤਾ ਬਦਖੋਈ ਕਰਨ ਵਾਲੇ ਪੁਰਸ਼ ਉਹਨਾਂ ਨੂੰ ਡੰਗ ਮਾਰਦੇ ਹਨ ॥ ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹਨ, ਕਲੰਕ ਲਾਉਣ ਵਾਲੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਮਿੱਤਰ, ਸਾਥੀ ਤੇ ਸਾਧੂ ਚੰਗੇ ਨਹੀਂ ਲਗਦੇ ॥ ਜਿਨ੍ਹਾਂ ਨੂੰ ਗੁਰਾਂ ਦੀ ਪ੍ਰਭਤਾ ਸੁਖਾਉਂਦੀ ਨਹੀਂ, ਉਹ ਸਿਆਹ ਚਿਹਰੇ ਵਾਲੇ ਤੇ ਅਧਰਮੀ, ਹਰੀ ਦੇ ਚੋਰ ਹਨ ॥ ਮਿਹਰ, ਮਿਹਰ ਧਾਰ ਕੇ, ਤੂੰ ਮੇਰੀ ਰੱਖਿਆ ਕਰ, ਹੇ ਮਹਾਰਾਜ ਮਾਲਕ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ ॥ ਮੈਂ ਤੇਰਾ ਬੱਚਾ ਹਾਂ ਤੇ ਤੂੰ ਹੇ ਸਾਹਿਬ! ਮੈਡਾਂ ਪਿਤਾ ਹੈਂ ॥ ਤੂੰ ਆਪਣੇ ਨਫਰ ਨਾਨਕ ਨੂੰ ਮਾਫ ਕਰ ਦੇ ਅਤੇ ਉਸ ਨੂੰ ਆਪਣੇ ਨਾਲ ਅਭੇਦ ਕਰ ਲੈ ॥
English Translation
Ramkali Mahala - 4th ( Ram Jana Mil Bhaya Ananda... )
The persons, who listen to the discourses of the holy saints, enjoy the eternal bliss by joining the company of the holy saints. They have cast away all the filth of the vicious thoughts from the mind as they have been enlightened with the right wisdom (approach) by joining the company of the holy congregations. (1)
The saintly person recites the Lord's True Name following the Guru's teachings (Guru's Word). Whosoever listens (to) or sings the praises of the Lord, attains salvation as they are always honored, immersed in the recitation of True Name. (Pause -1)
If we are fortunate enough, pre-destined by the Lord, we are united with the holy saints. O True Master! May we be blessed with the glimpse of the holy saints through Your Grace, so that all our ills, afflictions, and vices of lethargy are cast away! (2)
The unfortunate persons, devoid of the Lord's Grace, do not like the holy saints of the Lord whom the Lord loves. The slanderers of the saints do not like the singing of the Lord's praises by the holy saints in a higher tone (loud pitch) as it hits (bites) them like a snake bite. (3)
Cursed be the vilifiers who have no love (liking) for the holy saints of the Lord, who are the friends of the Lord and supporters of the helpless persons. Such persons are like the thieves of the Lord who do not appreciate and like the holy saints and their recitation of True Name and never love the Guru. (4)
O True Master! May You protect the honor of helpless persons like us who have sought Your support through Your Grace! O Nanak! The Lord is like our Father and we are His children. May the Lord unite us with Himself by pardoning us and favoring us with His blessings! (5-2)
Hukamnama PDF
Hukamnama in Hindi
रामकली महला ४ ॥ राम जना मिल भया अनंदा हरि नीकी कथा सुनाए ॥ दुरमत मैल गई सभ नीकल सतसंगत मिल बुध पाए ॥१॥ राम जन गुरमत राम बोलाए ॥ जो जो सुणै कहै सो मुकता राम जपत सोहाए ॥१॥ रहाउ ॥ जे वड भाग होवहि मुख मसतक हरि राम जना भेटाए ॥ दरसन संत देहु कर किरपा सभ दालद दुख लहि जाए ॥२॥ हरि के लोग राम जन नीके भागहीण न सुखाए ॥ ज्यों ज्यों राम कहहि जन ऊचे नर निंदक डंस लगाए ॥३॥ ध्रिग ध्रिग नर निंदक जिन जन नही भाए हरि के सखा सखाए ॥ से हरि के चोर वेमुख मुख काले जिन गुर की पैज न भाए ॥४॥ दया दया कर राखहु हरि जीओ हम दीन तेरी सरणाए ॥ हम बारिक तुम पिता प्रभ मेरे जन नानक बखस मिलाए ॥५॥२॥
( Ram Jana Mil Bhaya Ananda... )
रामकली महला ४ ॥ राम के भक्तों को मिलकर मन में आनंद पैदा हो गया है और उन्होंने मुझे हरि की उत्तम कथा सुनाई है। अब मन में से दुर्मति की सारी मैल निकल गई है और सत्संगति में मिलकर बुद्धि प्राप्त हो गई है॥ १॥ राम के भक्त गुरु मतानुसार राम नाम ही जपते हैं। जो भी राम का नाम सुनता एवं जपता है, वह संसार के बन्धनों से मुक्त हो जाता है और वह राम का नाम जपता ही सुन्दर लगता है॥ १॥ रहाउ॥
यदि माथे पर बड़े भाग्य उज्ज्वल हों तो प्रभु भक्तजनों से भेंट करवा देता है। यदि कृपा करके संत अपने दर्शन दें तो सब दुख-दारिद्र दूर हो जाते हैं।॥ २॥ भगवान् के भक्तजन बड़े नेक व उपकारी हैं किन्तु भाग्यहीन निंदकों को वे नहीं लगते। भक्तजन जैसे-जैसे उच्च स्वर से राम नाम उच्चरित करते हैं, उतना ही सर्पदंश की तरह नाम निंदकों को पीड़ित करता है।॥ ३॥ निंदक व्यक्ति धिक्कार योग्य हैं, जिन्हें संतजन भले नहीं लगते जो हरि के मित्र एवं साथी हैं। जिन्हें गुरु का मान-सम्मान नहीं भाता, वे विमुख, तिरस्कृत एवं हरि के चोर हैं।॥ ४ । हे श्री हरि ! हम दीन तेरी शरण में आए हैं, दया करके हमारी रक्षा करो। नानक का कथन है कि हे प्रभु ! तुम हमारे पिता हो और हम तेरी संतान हैं, क्षमा करके अपने साथ मिला लो ॥ ५ ॥ २ ॥