Nanak Chinta Mat Karo, Chinta Tis Hi Hay!
Nanak Chinta Mat Karoh is a Beautiful Shabad from Gurbani of Sri Guru Granth Sahib Ji composed by 2nd Sikh Guru Sri Guru Angad Dev Ji in Raga Ramkali ki Vaar Page 955. Bhai Harjinder Singh Ji Srinagar Wale has performed Anandamayi Kirtan on this Shabad. The core message of the Shabad is 'Don't worry about your needs because the Lord takes care of them. The Lord has created creatures in the water and provides for them.' Apart from this main shabad, there are 5 shabad added by Bhai Harjinder Singh Ji from Bani of Guru Nanak Sahib Ji, Guru Ramdas Ji, Guru Arjan Dev Ji, Guru Gobind Singh Ji and Bhagat Dhanna Ji.
नानक चिंता मत करहु चिंता तिसही हे, जल महि जंत उपायन तिना भि रोजी दे, -- यह शब्द श्री गुरु ग्रंथ साहिब जी के पन्ना 955 पर विराजमान है, वाणीकार हैं श्री गुरु अंगद देव जी और राग है रामकली। इसे गाया है प्रसिद्ध कीर्तनिए भाई हरजिन्दर सिंह श्रीनगर वालों ने। उन्होंने इस शब्द में अन्य शब्दों को जोड़ा है जिनका पर्याय मनुष्य की चिंता से जुड़ा है, इस प्रकार इस शबद में 5 अन्य शबद जोड़ दिए गए हैं जिनमें से 4 गुरु ग्रन्थ साहिब जी से ही उद्धृत हैं और एक श्री दसम ग्रंथ से लिया गया है।
Shabad Title | Nanak Chinta Mat Karo |
Artist | Bhai Harjinder Singh Ji Srinagar Wale |
Lyrics | Guru Angad Dev Ji |
SGGS Page | 955 |
Translation | Punjabi, English, Hindi |
Transliteration | Hindi, English, Punjabi |
Duration | 15:25 |
Music Label | T-Series |
Original Text in Gurmukhi
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥੧॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 955 ਰਾਗ ਰਾਮਕਲੀ ਕੀ ਵਾਰ ਸ਼੍ਰੀ ਗੁਰੂ ਅੰਗਦ ਦੇਵ ਜੀ )
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1070 ਰਾਗ ਮਾਰੂ ਸੋਲਹੇ ਮਹੱਲਾ ਚੌਥਾ )
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾਚੋ ਮਾਰਗੁ ਨਾਹੀ ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 488 ਰਾਗ ਆਸਾ ਭਗਤ ਧੰਨਾ ਜੀ
ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ॥
ਪੱਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥
ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀ ਕਰਮ ਬਿਚਾਰੈ ॥
ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥੧॥੨੪੩॥
ਸ਼੍ਰੀ ਦਸਮ ਗ੍ਰੰਥ ਅੰਗ 34 ਅਕਾਲ ਉਸਤਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥
ਗੁਰਪਰਸਾਦਿ ਪਰਮਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 10 ਸੋ ਦਰੁ ਸ਼੍ਰੀ ਗੁਰੂ ਅਰਜਨ ਦੇਵ ਜੀ
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 467 ਰਾਗ ਆਸਾ ਮਹੱਲਾ ਪਹਿਲਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
Translation in Punjabi
ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ । ਤੇਰੀ ਫਿਕਰ ਚਿੰਤਾ ਉਸ ਨੂੰ ਹੈ । ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ । ਕੋਈ ਜਣਾ ਉੱਥੇ ਹੱਟੀ ਨਹੀਂ ਕਰਦਾ, ਨਾਂ ਹੀ ਕੋਈ ਵਾਹੀ ਕਰਦਾ ਹੈ । ਓਥੇ ਕੋਈ ਵਣਜ ਵਾਪਾਰ ਉਕਾ ਹੀ ਨਹੀਂ ਹੁੰਦਾ ਅਤੇ ਨਾਂ ਕੋਈ ਖਰੀਦਦਾ ਹੈ ਨਾਂ ਹੀ ਵੇਚਦਾ ਹੈ । ਜੀਵਾਂ ਦੀ ਖੁਰਾਕ ਜੀਵ ਹਨ । ਐਹੋ ਜਿਹਾ ਭੋਜਨ ਪ੍ਰਭੂ ਉਨ੍ਹਾਂ ਨੂੰ ਦਿੰਦਾ ਹੈ । ਜਿੰਨ੍ਹਾਂ ਨੂੰ ਉਸ ਨੇ ਸਮੁੰਦਰ ਵਿੱਚ ਪੈਦਾ ਕੀਤਾ ਹੈ, ਉਨ੍ਹਾਂ ਦੀ ਸੰਭਾਲ ਦੀ ਸੁਆਮੀ ਹੀ ਕਰਦਾ ਹੈ । ਨਾਨਕ ਤੂੰ ਫਿਕਰ ਚਿੰਤਾ ਨਾਂ ਕਰ । ਤੇਰਾ ਫਿਕਰ ਉਸ ਨੂੰ ਹੀ ਹੈ ।
Lyrics in English
Nanak Chinta Mat Karo, Chinta Tis Hi Hay!
Jal Meh Jant Upaaiyan, Tina Bhi Rozi Dey!
Nanak Chinta Mat Karo, Chinta Tis Hi Hay!
Othei Hatt Na Challaee, Na Ko Kirs Karey!
Sauda Mool Na Hovaee, Na Ko Laye Na Dey!
Jeea Ka Aahar Jeea, Khana Eho Karey!
Vich Upaye Saayera, Tina Bhi Saar Karey!
Nanak Chinta Mat Karo, Chinta Tis Hi Hey!
Na Kar Chint Chinta Hai Karte
Har Devai Jal Thal Janta Sabh-Tai
Achint Daan Dei Prabh Mera
Vich Paathar Keet Pakhani Hey
Nanak Chinta Mat Karo, Chinta Tis Hi Hay!
Janani Kere Udar Udak Meh
Pind Kia Das Duaara
Dei Ahaar Agan Meh Rakhe
Aisa Khasam Hamara
Kummi Jal Maahe Tan Tis Bahar
Pankh Kheer Tin Naahi
Pooran Parmanand Manohar
Samjh Dekh Man Mahi
Paakhan Keet Gupat Hoye Rehta
Taa-Cho Marag Naahi
Kahe Dhanna Pooran Tahi Ko
Mat Re Jeea Dara'nhi
Nanak Chinta Mat Karo, Chinta Tis Hi Hay!
Deenan Ki Pratipal Kare Nit
Sant Ubaar Ganiman Gaare
Pachh Pasoo Nag Naag Naradhap
Sarab Samai Sabh Ko Pratipare
Pokhat Hai Jal Mai Thal Mai
Pal Mai Kal Ke Nhi Karm Bichare
Deen Dayal Daya Nidh Dokhan
Dekhat Hai Par Det Na Haare
Nanak Chinta Mat Karo, Chinta Tis Hi Hay!
Kaahe Re Man Chitvah Udam
Ja Aahar Har Jio Paria
Sael Pathar Meh Jant Upaye
Ta Ka Rijak Aage Kar Dharia
Mere Madho Ji
Satsangat Mile So Taria
Gurparsad Param-Pad Paria
Sooke Kaast Haria
Janan Pita Lok Sut Banita
Koye Na Kis Ki Dharia
Sir Sir Rijak Sambahe Thakur
Kahe Man Bhau Karia
Oode Ood Aave Sai Kosa
Tis Paachhe Bachre Chharia
Tin Kavan Khalave Kavan Chugave
Man Meh Simran Karia
Sabh Nidhan Das Ast Sidhaan
Thakur Kar Tal Dharia
Jan Nanak Bal Bal Sad Bal Jayiye
Tera Ant Na Paravaria
Nanak Chinta Mat Karo, Chinta Tis Hi Hay!
Purkha Birkha Teertha
Tattan Meghan Khetanh
Deepan Loaan Mandlaan
Khanda Varbhandaanh
Andaj Jeraj Utbhuja
Khani Setjaah
So Mit Jane Nanaka
Saran Mera Jantah
Nanak Jant Upaye Ke
Sanmaale Sabhnah
Jin Karte Karna Kiya
Chinta Bhi Karni Taah
So Karta Chinta Kare
Jin Upaya Jag
Tis Johari Suast Tis
Tis Deeban Abhag
Nanak Sache Naam Bin
Kya Tikka Kya Tugg
Nanak Chinta Mat Karo, Chinta Tis Hi Hay!
English Translation
O Nanak! Let us not worry about anything, regarding our worldly requirements, as the Lord is always taking care to provide us with all our necessities of life. Even the beings, created in the water, are provided with their livelihood by the Lord, where there is no farming activity nor any shops (market) for these requirements.
There is no marketing activity (in the water) and neither anybody buys nor sells anything (as everything is provided free of cost). In fact, in the waters (oceans) all the beings live by eating the smaller beings present therein, which sustains all the beings in water, thus the Lord is supporting all the beings created in the oceans. O Nanak! Let us not bother about anything as the Lord Himself provides all our needs and requirements, so we need not entertain any worries. (1)
Gurbani Lyrics in Hindi
नानक चिंता मत करहु, चिंता तिस ही हे
जल महि जंत उपाइअन, तिना भि रोजी दे
ओथै हट न चलई, ना को किरस करे
सौदा मूल न होवई, ना को लए न दे
जीआ का आहार जीअ, खाणा एहु करे
विच उपाए साएरा, तिना भि सार करे
नानक चिंता मत करहु, चिंता तिस ही हे
ना कर चिंत चिंता है करते ॥
हर देवै जल थल जंता सभतै ॥
अचिंत दान देए प्रभ मेरा विच पाथर कीट पखाणी हे ॥੬॥
नानक चिंता मत करहु..
जननी केरे उदर उदक महि पिंड कीआ दस दुआरा ॥
देए अहार अगन महि राखै अैसा खसम हमारा ॥੧॥
कुंमी जल माहि तन तिस बाहर पंख खीर तिन नाही ॥
पूरन परमानंद मनोहर समझ देख मन माही ॥੨॥
पाखण कीट गुपत होए रहता ताचो मारग नाही ॥
कहै धन्ना पूरन ताहू को मत रे जीअ डराँही ॥੩॥੩॥
नानक चिंता मत करहु..
दीनन की प्रतिपाल करै नित संत उबार गनीमन गारै ॥
पछ पसू नग नाग नराधप सरब समै सभ को प्रतिपारै ॥
पोखत है जल मै थल मै पल मै कल के नही करम बिचारै ॥
दीन दयाल दया निध दोखन देखत है पर देत न हारै ॥੧॥੨੪੩॥
नानक चिंता मत करहु..
काहे रे मन चितवहि उदम जा आहर हर जीउ परिया ॥
सैल पथर महि जंत उपाए ता का रिजक आगै कर धरिया ॥੧॥
मेरे माधउ जी सतसंगति मिले सु तरिया ॥
गुरपरसादि परमपद पाया सूके कासट हरिया ॥੧॥ रहाउ ॥
जननि पिता लोक सुत बनिता कोए न किस की धरिया ॥
सिर सिर रिजक संबाहे ठाकुर काहे मन भउ करिया ॥੨॥
ऊडे ऊड आवै सै कोसा तिस पाछै बचरे छरिया ॥
तिन कवण खलावै कवण चुगावै मन महि सिमरन करिया ॥੩॥
सभ निधान दस असट सिधान ठाकुर कर तल धरिया ॥
जन नानक बल बल सद बल जाईअै तेरा अंत न पारावरिया ॥੪॥੫॥
नानक चिंता मत करहु..
पुरखां बिरखां तीरथां तटां मेघां खेतांह ॥
दीपां लोआं मंडलां खंडां वरभंडांह ॥
अंडज जेरज उतभुजां खाणी सेतजांह ॥
सो मित जाणै नानका सरां मेरां जंताह ॥
नानक जंत उपाए कै संमाले सभनाह ॥
जिन करतै करणा कीआ चिंता भि करणी ताह ॥
सो करता चिंता करे जिन उपाया जग ॥
तिस जोहारी सुअसत तिस तिस दीबाणु अभग ॥
नानक सचे नाम बिन क्या टिक्का क्या तग्ग ॥੧॥
नानक चिंता मत करहु चिंता तिसही हे ॥
जल महि जंत उपायन तिना भि रोजी दे ॥
Meaning in Hindi
नानक कहते हैं कि हे जीव ! चिंता मत करो, चूंकि सब की चिंता ईश्वर को स्वयं ही है। जो जीव उसने जल में उत्पन्न किए हैं, वह उन्हें भी भोजन देता है। वहाँ जल में न कोई दुकान चलती है और न ही कोई कृषि करता है। वहाँ बिल्कुल ही कोई सौदा नहीं होता, न ही किसी का कोई लेन-देन होता है। वहीं जीवों का आहार जीव ही बनते हैं। उसने जो जीव समुद्र में पैदा किए हैं, उनकी देखभाल भी वह स्वयं ही करता है। हे नानक ! कोई चिंता मत करो, चूंकि सब की चिंता ईश्वर को स्वयं ही है॥ १॥
I feel relaxed, light and stress-free after connecting with gurbani.