Chor Salahe Cheet Na Bheeje

Chor Salahe Cheet Na Bheeje

Mukhwak Chor Salahe Cheet Na Bheeje, Je Badi Kare Ta Tasu Na Chheeje; Bani Sri Guru Nanak Dev Ji, documented on Ang 662 of Sri Guru Granth Sahib Ji under Raga Dhanasari.

Hukamnamaਚੋਰੁ ਸਲਾਹੇ ਚੀਤੁ ਨ ਭੀਜੈ
PlaceDarbar Sri Harmandir Sahib Ji, Amritsar
Ang662
CreatorGuru Nanak Dev Ji
RaagDhanasari
Date CEMay 13, 2023
Date Nanakshahi30 Vaisakh, 555
FormatJPEG, PDF, Text
TranslationsPunjabi, English, Hindi
TransliterationsPunjabi, English, Hindi
Hukamnama Darbar Sahib, Amritsar, SGGS 662
ਧਨਾਸਰੀ ਮਹਲਾ ੧ ॥ ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥੨॥ ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬

English Translation

Dhanasri Mahala Pehla ( Chor Salahe Cheet Na Bheeje )

The Lord is not pleased with the sinners either by praises or slander just as the king is not pleased with the praises of a thief (a sinner) or even if he were to vilify the king, no harm will be done to the king. In fact, no one will side with the thief (sinner) as all his deeds and functions in life have been full of filth and deceit. (cannot be virtuous) (1)

O my blind and blasphemous mind (like the dog)! Listen to me that a truthful person is known and acclaimed by the world without his saying anything in his praise). (Pause – 1)

ਚੋਰੁ ਸੁਆਲਿਉ

Even if the thief (sinner) were very clever and beautiful, he will have no status in the world just as a counterfeit coin has no value and is worthless. The sinner cannot join the company of holy saints, just as a fake coin even by mixing with good coins, would always be rejected finally on analysis. (testing) (2)
This man has to bear the fruit of his own actions and suffer accordingly due to his sins, as (“As You sow, so shall You reap”) one has to face the consequences of one’s own actions. Even if someone were to praise himself by stating his own achievements, he cannot earn any applause, by following a sinful path and suffering accordingly. (3)

The untruthful person cannot earn Lord’s favor even though the whole world may recognize such a person as True through his own praises and tall talk.
O Nanak! If the Lord accepts someone in His presence by winning His favors even though his actions were not fully virtuous, a person accepted by the Lord is known and acclaimed all over the world and considered worthy by the Lord. (4-4-6)

Punjabi Translation

Chor Salahe Cheet Na Bheeje

ਧਨਾਸਰੀ ਪਹਿਲੀ ਪਾਤਿਸ਼ਾਹੀ ॥ ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ ॥ ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ ॥ ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ ॥ ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ! ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ ॥ ਠਹਿਰਾਉ ॥

ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ, ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੱਕੇ ਦੀ ਮਾਨੰਦ ਹੈ ॥ ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ, ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ ॥ ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ ॥ ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ ॥ ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ, ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ ॥

ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ, ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ ॥ ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ ॥ ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ ॥

Hindi Translation

Chor Salahe Cheet Na Bheeje

धनासरी महला १ ॥ यदि चोर किसी व्यक्ति की सराहना करे तो उसका चित्त प्रसन्न नहीं होता।
परन्तु यदि चोर उसकी बुराई करे तो उसकी इज्जत तिनका भर भी कम नहीं होती।
चोर की जिम्मेदारी कोई भी नहीं लेता। जिसे भगवान ने चोर बना दिया, वह मनुष्य भला कैसे हो सकता है।॥१॥

हे ज्ञानहीन, लालची एवं झूठे मन ! ध्यानपूर्वक सुन,
तेरे बिना बोले ही वह सच्चा परमेश्वर तेरे मन की भावना को जानता है॥१॥ रहाउ ॥

चोर चाहे सुन्दर एवं अक्लमंद हो परन्तु उस दुराचारी का मूल्य एक कौड़ी जितना ही होता है।
यदि उसे गुणवानों में मिलाकर रख दिया जाए तो परखने पर वह खोटा ही पाया जाता है।॥२॥

सच तो यही है कि मनुष्य जैसा कर्म करता है, वैसा ही उसका फल प्राप्त करता है।
वह शुभाशुभ कर्मों का बीज बोकर स्वयं ही उसका फल खाता है।
यदि वह स्वयं ही अपनी प्रशंसा करे तो जैसे उसकी समझ होती है, वैसे मार्ग पर वह चलता है॥३॥

यदि वह अपने झूठ को छिपाने हेतु सैकड़ों झूठी बातें करे,
चाहे सारी दुनिया उसे भला पुरुष कहे तो भी वह सत्य के दरबार में मंजूर नहीं होता।
हे प्रभु ! यदि तुझे उपयुक्त लगे तो एक साधारण पुरुष भी परवान हो जाता है।
हे नानक ! वह चतुर एवं अन्तर्यामी प्रभु सर्वज्ञाता है।॥४॥४॥६॥

Download Hukamnama PDF

Download PDF

Next Post

Leave a Reply

Your email address will not be published. Required fields are marked *