Dhoop Deep Sewa Gopal
Mukhwak Sachkhand Darbar Sri Harmandir Sahib: Dhoop Deep Sewa Gopal, Anik Bar Bandan Kartar; Raag Gond Guru Arjan Dev Ji, Ang 866.
Hukamnama | Dhoop Deep Sewa Gopal |
Place | Darbar Sri Harmandir Sahib Ji, Amritsar |
Ang | 866 |
Creator | Guru Arjan Dev Ji |
Raag | Gond |
Date CE | 12 March 2024 |
Date Nanakshahi | 29 Fagan, 555 |
English Translation
Gond Mahala - 5 ( Dhoop Deep Seva Gopal... )
Instead of serving the Lord-creator by burning lamps and essence in the worship of the Lord, let us salute the True Lord and worship Him by all means. Let us take refuge at the true Lord's lotus feet by giving up everything. Now the Guru has been pleased with us through our great fortune. (1)
Let us sing the praises of the Lord all the twenty-four hours, as this body, mind and even the life (soul) including wealth has been bestowed by the Lord. (belongs to the Lord) (Pause - 1)
We have enjoyed the eternal bliss by singing the praises of the Lord, who is pardoning all our sins, being the perfect Lord-benefactor. The Lord has enabled us to engage ourselves in His service through His Grace and has united us with Himself by casting away all our ills of the cycle of births and deaths. (2)
Now we have realized that the best job and function for us is to recite the True Name of the Lord in the company of the holy saints. We have found the lotus feet of the Lord as the ship of safety for crossing this ocean successfully, having realized the omniscient Lord is the cause and effect of everything happening. (3)
The Lord has protected us through His Grace, while all the horrible vices like sexual desires have run away (been cast away). O Nanak! Let us not lose this battle (gamble) of life, by wasting this human life, as the Lord-creator has protected our honour, being by our side. (4 - 12 - 14)
Gurmukhi Translation
( Dhoop Deep Seva Gopal... )
ਵਿਆਖਿਆ:
ਗੋਂਡ, ਪੰਜਵੀਂ ਪਾਤਿਸ਼ਾਹੀ ॥
ਹੋਮ ਸਮੱਗਰੀ ਅਤੇ ਦੀਵਿਆਂ ਨਾਲ ਸਾਹਿਬ ਦੀ ਮੇਰੀ ਟਹਿਲ ਸੇਵਾ ਕਮਾਉਣੀ ਇਹ ਹੈ ਕਿ,
ਮੈਂ ਆਪਣੇ ਸਿਰਜਣਹਾਰ ਨੂੰ ਬਾਰੰਬਾਰ ਨਮਸ਼ਕਾਰ ਕਰਦਾ ਹਾਂ ॥
ਸਾਰਿਆਂ ਨੂੰ ਛੱਡ ਕੇ ਮੈਂ ਹੁਣ ਸੁਆਮੀ ਦੀ ਪਨਾਹ ਪਕੜੀ ਹੈ ॥
ਭਾਰੀ ਚੰਗੀ ਪ੍ਰਾਲਭਧ ਦੁਆਰਾ ਗੁਰੂ ਜੀ ਮੇਰੇ ਉਤੇ ਪਰਮ ਖੁਸ਼ ਹੋ ਗਏ ਹਨ ॥
ਦਿਨ ਦੇ ਅੱਠੇ ਪਹਿਰ ਹੀ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ ॥
ਮੇਰੀ ਦੇਹ ਤੇ ਦੌਲਤ ਸਾਹਿਬ ਦੀ ਮਲਕੀਅਤ ਹਨ, ਇਸੇ ਤਰ੍ਹਾਂ ਹੀ ਸਾਹਿਬ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ ॥ ਠਹਿਰਾਉ ॥
ਹਰੀ ਦਾ ਜੱਸ ਉਚਾਰਨ ਕਰਨ ਦੁਆਰਾ, ਮੈਂ ਪ੍ਰਸੰਨ ਹੋ ਗਿਆ ਹਾਂ ॥
ਸ਼ਰੋਮਣੀ ਸਾਹਿਬ ਪੂਰਾ ਬਖਸ਼ਣਹਾਰ ਹੈ ॥
ਆਪਣੀ ਮਿਹਰ ਧਾਰ ਕੇ, ਉਸ ਨੇ ਮੈਂ, ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ ॥
ਮੇਰਾ ਜੰਮਣ ਅਤੇ ਮਰਨ ਦਾ ਦੁੱਖੜਾ ਨਵਿਰਤ ਕਰ ਕੇ, ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ॥
ਸਰੇਸ਼ਟ ਅਮਲ ਤੇ ਈਮਾਨ ਅਤੇ ਅਸਲੀ ਬ੍ਰਹਿਮ-ਵੀਚਾਰ ਇਹ ਹੈ ਕਿ,
ਸਤਿਸੰਗਤ ਅੰਦਰ ਬੰਦਾ ਹਰੀ ਦੇ ਨਾਮ ਦਾ ਉਚਾਰਨ ਕਰੇ ॥
ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਸਾਈਂ ਦੇ ਚਰਨ ਇਕ ਜਹਾਜ਼ ਹਨ ॥
ਅੰਦਰਲੀਆਂ ਜਾਨਣਹਾਰ ਮੇਰਾ ਸੁਆਮੀ, ਹੇਤੂਆਂ ਦਾ ਹੇਤੂ ਹੈ ॥
ਆਪਣੀ ਮਿਹਰ ਕਰ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ ॥
ਪੰਜ ਭਿਆਨਕ ਭੂਤਨੇ ਦੌੜ ਗਏ ਹਨ ॥
ਹੇ ਪ੍ਰਾਣੀ! ਤੂੰ ਆਪਣਾ ਜੀਵਨ ਕਦਾਚਿੱਤ ਜੂਏ ਵਿੱਚ ਨਾਂ ਹਾਰ ॥
ਸਿਰਜਣਹਾਰ ਸੁਆਮੀ ਨੇ ਨਾਨਕ ਦਾ ਪੱਖ ਲੈ ਲਿਆ ਹੈ ॥
Download Hukamnama PDF
Hukamnama Hindi
( Dhoop Deep Seva Gopal... )
गोंड महला ५ ॥
परमात्मा की उपासना ही मेरे लिए वास्तव में धूप एवं दीप की तरह अर्चना करना है और
अनेक वार करतार की ही वन्दना करता हूँ।
सबकुछ त्याग कर मैंने प्रभु की शरण ग्रहण कर ली है और
मैं बड़ा भाग्यशाली हैं कि गुरु मुझ पर सुप्रसन्न हो गया है॥ १॥
आठ प्रहर गोविंद का यशोगान करना चाहिए।
यह तन-धन प्रभु का दिया हुआ है और प्राण भी उसकी ही देन है ॥ १॥ रहाउ॥
भगवान का गुणगान करने से मन में आनंद बना रहता है।
परब्रह्म क्षमावान् एवं कृपा का घर है और
कृपा करके उसने भक्तजनों को अपनी सेवा में लगा लिया है।
उसने जन्म-मरण के दुखः मिटाकर अपने साथ मिला लिया है॥ २ ॥
कर्म धर्म एवं सच्चा ज्ञान तो यही है कि
सत्संग में मिलकर हरि का नाम जपना चाहिए।
प्रभु के चरण ऐसा जहाज है जो संसार-सागर से पार करवा देता है।
अन्तर्यामी प्रभु ही सब करने एवं कराने वाला है ॥३॥
उसने अपनी कृपा करके बचा लिया है और
भयानक पाँच दूतों-काम, क्रोध, मोह, लोभ एवं अहंकार को भगा दिया है।
अब वह कभी भी जुए में जन्म नहीं हारेगा,
क्योकि ईश्वर ने स्वयं नानक का पक्ष लिया है ॥ ४॥ १२॥ १४॥