Sabhna Ka Sahu Ek Hai
Sabhna Ka Sahu Ek Hai, Sadd Hi Rahe Hazure; Bani 3rd Guru Sri Gur Amar Dass Ji, documented on Ang 510 of SGGS Ji under Raga Gujri Ki Vaar Pauri 6th.
Hukamnama | ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ |
Place | Darbar Sri Harmandir Sahib Ji, Amritsar |
Ang | 510 |
Creator | Guru Amardas Ji |
Raag | Gujri |
Date CE | 1 December, 2023 |
Date Nanakshahi | 16 Maghar, 555 |
Meaning in Punjabi
ਸਲੋਕ ਤੀਜੀ ਪਾਤਿਸ਼ਾਹੀ ॥ ( Sabhna Ka Sahu Ek Hai... ) ਸਾਰਿਆਂ ਦਾ ਸੁਆਮੀ ਕੇਵਲ ਇਕ ਹੈ ॥ ਉਹ ਹਮੇਸ਼ਾਂ ਹਾਜ਼ਰ ਨਾਜ਼ਰ ਰਹਿੰਦਾ ਹੈ ॥ ਨਾਨਕ, ਜੇਕਰ ਪਤਨੀ ਉਸ ਦੀ ਰਜ਼ਾ ਨੂੰ ਨਾਂ ਮੰਨੇ ਤਾਂ ਉਸ ਦੇ ਗ੍ਰਿਹ ਵਿੱਚ ਹੀ ਸੁਆਮੀ ਬਹੁਤ ਦੁਰੇਡੇ ਭਾਸਦਾ ਹੈ ॥ ਕੇਵਲ ਓਹੀ ਸਾਹਿਬ ਦੇ ਫੁਰਮਾਨ ਦੀ ਪਾਲਣਾ ਕਰਦੇ ਹਨ, ਜਿਨ੍ਹਾਂ ਤੇ ਉਹ ਆਪਣੀ ਮਿਹਰ ਧਾਰਦਾ ਹੈ ॥ ਸੁਆਮੀ ਦਾ ਅਮਰ ਸਵੀਕਾਰ ਕਰਨ ਦੁਆਰਾ, ਉਹ ਆਰਾਮ ਪਾਉਂਦੀ ਹੈ ਅਤੇ ਉਸ ਦੀ ਪਿਆਰੀ ਪਤਨੀ ਬਣ ਜਾਂਦੀ ਹੈ ॥
ਤੀਜੀ ਪਾਤਿਸ਼ਾਹੀ ॥ ਮੰਦੀ ਪਤਨੀ, ਜੋ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ, ਸਾਰੀ ਰਾਤ ਸੜਦੀ ਅਤੇ ਸੱਤਿਆਨਾਸ ਹੁੰਦੀ ਰਹਿੰਦੀ ਹੈ ॥ ਨਾਨਕ, ਪਾਕ ਪਤਨੀਆਂ, ਜਿਨ੍ਹਾਂ ਨੂੰ ਪ੍ਰਮੇਸ਼ਰ ਪਾਤਿਸ਼ਾਹ ਆਪਣੇ ਪਿਆਰੇ ਪਤੀ ਵੱਜੋਂ ਪ੍ਰਾਪਤ ਹੈ, ਆਰਾਮ ਵਿੱਚ ਵਸਦੀਆਂ ਹਨ ॥
ਪਉੜੀ ॥ ਸਾਰੇ ਜਹਾਨ ਦਾ ਚੱਕਰ ਕੱਟ ਕੇ, ਮੈਂ ਕੇਵਲ ਵਾਹਿਗੁਰੂ ਨੂੰ ਹੀ ਦਾਤਾਰ ਵੇਖਿਆ ਹੈ ॥ ਕਿਸੇ ਭੀ ਢੰਗ ਦੁਆਰਾ ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਇਆ ਨਹੀਂ ਜਾ ਸਕਦਾ ॥ ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਸੁਆਮੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਨੂੰ ਸੁਖੈਨ ਹੀ ਦਿੱਸ ਆਉਂਦਾ ਹੈ ॥ ਉਸ ਦੇ ਅੰਦਰੋਂ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਵਾਹਿਗੁਰੂ ਦੇ ਆਬਿ-ਹਿਯਾਤ (ਅੰਮ੍ਰਿਤ) ਦੇ ਤਲਾਅ ਵਿੱਚ ਨਹਾ ਲੈਂਦਾ ਹੈ ॥ ਗੁਰੂ-ਸਮਰਪਨ, ਉਚੇ ਪ੍ਰਭੂ ਦੀ ਉਚੀ ਉਚਤਾ ਨੂੰ ਉਚਾਰਨ ਕਰਦਾ ਹੈ ॥
Translation in English
Slok Mahalla 3rd ( Sabhna Ka Sahu Ek Hai... )
The Lord is the benefactor of the whole world and is ever-present within us. O Nanak! The person who does not follow the Lord's Will, finds Him a distant entity, though present within his inner self. In fact, the persons, blessed with His Grace, are enabled to follow the Lord's Will; and such persons have enjoyed the conjugal bliss of the Lord-Spouse by surrendering to His Will. (1)
Mahalla 3rd:
The (faithless) person, spends this life fretting and fuming, without developing a love of the Lord. O Nanak! The Guru-minded persons, blessed with the Lord's love, always enjoy eternal bliss (like the wedded woman enjoying the conjugal bliss of her spouse). (2)
Pouri:
I have wandered all over the world and realized that there is only one Lord-benefactor, who cannot be attained by our efforts alone as He rewards us per our actions. But the persons, who have recited True Name through the Guru's Word, attain the Lord in the state of equipoise; as they have extinguished the fire of worldly desires within by partaking the nectar of True Name. The Lord is the greatest of all and His praises are being sung by the Guru-minded person. (6)
Download Hukamnama Pdf
Hukamnama in Hindi
सलोक मः ३ ॥ सभना का सहु एक है सद ही रहै हजूर ॥ नानक हुकम न मंनई ता घर ही अंदर दूर ॥ हुकम भी तिन्हा मनाइसी जिन्ह कउ नदर करेए ॥ हुकम मंन सुख पाया प्रेम सुहागण होए ॥१॥
मः ३ ॥ रैण सबाई जल मुई कंत न लायो भाओ ॥ नानक सुख वसन सोहागणी जिन्ह पिआरा पुरख हरि राओ ॥२॥
पौड़ी ॥ सभ जग फिर मै देखिआ हरि इको दाता ॥ उपाए कितै न पाईऐ हरि करम बिधाता ॥ गुर सबदी हरि मन वसै हरि सहजे जाता ॥ अंदरहु त्रिसना अगन बुझी हरि अमृत सर न्हाता ॥ वडी वडिआई वडे की गुरमुख बोलाता ॥६॥
Meaning in Hindi
श्लोक महला ३॥ ( Sabhna Ka Sahu Ek Hai... ) सबका मालिक एक ईश्वर ही है, जो सदा ही साथ रहता है। हे नानक ! यदि जीव-स्त्री उसका हुक्म नहीं मानती तो उसके ह्रदय-घर में रहता हुआ प्रभु कहीं दूर ही लगता है। लेकिन जिन पर प्रभु दया-दृष्टि धारण करता है, वे उसके हुक्म का पालन करती हैं। जिसने पति-प्रभु के हुक्म को मानकर सुख की प्राप्ति की है, वही जीवात्मा उसकी प्यारी सुहागिन बन गई है। १ ॥
महला ३॥ जो जीवात्मा पति-प्रभु से प्रेम नहीं करती, वह रात भर विरह में जलती हुई मृत्यु को प्राप्त होती रहती है। हे नानक ! वही सुहागेिन (जीव-स्त्रियाँ) सुख में रहती हैं, जो परमात्मा से स्वच्चा प्रेम कायम करके उसे ही प्राप्त करती है॥ २ ॥
पउड़ी ॥ मैंने समूचा जगत घूमकर देख लिया है कि एक हरि ही सब जीवों का दाता है। किसी भी उपाय चतुराई इत्यादि से कर्मों का विधाता हरि पाया नहीं जा सकता। गुरु के शब्द द्वारा हरि-प्रभु मनुष्य के मन में निवास कर जाता है और सहज ही वह जाना जाता है। उसके भीतर से तृष्णा की अग्नि बुझ जाती है और वइ हरि नामामृत के सरोवर में स्नान कर लेता है। उस महान् परमात्मा की बड़ी बड़ाई है कि वह अपनी गुणस्तुति भी गुरुमुखों से करवाता है॥ ६॥