Wah Guru Lyrics
Wah Guru is a beautiful Punjabi Religious Song, Written/Sung and Composed by renowned Punjabi Artist Happy Raikoti. Music is produced by Laddi Gill and Video of the Song is directed by Sudh Singh. The lead artist shown in the video is Jarnail Singh from Virasat Films.
Song | Wah Wah Guru |
Singer | Happy Raikoti |
Album | Single Track |
Lyrics | Happy Raikoti |
Music | Laddi Gill |
Video | Sudh Singh |
Starring | Jarnail Singh |
Music Label | Happy Raikoti |
Content Keywords | Waheguru, Wah Guru, Satgur |
Wah Guru - Happy Raikoti English Lyrics
Ki Vadiyayian Teriyan Mere Satgur Jio ..X2
Peeran Da Mahapeer Tu Hain
Faqqar Aval Faqeer Tu Hain
Haasa Vi Tu Neer Tu Hain
Rooh Da Asal Sareer Tu Hain
Sabh Bhaina Da Veer Tu Hain
Shuru Vi Tu Akheer Tu Hain
Wah Guru Wah Waheguru
Wah Waheguru Wah Waheguru..Repeat
Rukh Vi Tere Patte Tere
Mahal Eh Saare Hi Chhatte Tere
Fikke Tere Ratte Tere
Rang Eh Saare Hi Katte Tere
Tu Kan Kan Vich, Kan Kan Tera
Satt Hi Sur Ne Satte Hi Tere
Wah Guru Wah Waheguru
Wah Waheguru Wah Waheguru..Repeat
Har Tan Nu Bastar Baane Dinda
Bhull Sabhna Di Jaan Eh Dinda
Ki Gaavan Teri Mahima Satgur
Har Ik Chunj Nu Daane Dinda
Pakke Tere Kachche Tere
Jhoothe Tere Sachche Tere
Sanu Paar Langha De Satgur
Asi Anjaane Bachche Tere
Wah Guru Wah Wah Guru
Wah Waheguru Wah Waheguru..Repeat
Wah Guru Lyrics in Hindi
की वडेआइयाँ तेरियाँ मेरे सतिगुर जीओ
पीरां दा महापीर तूँ हैं
फक्कर अव्वल फकीर तूँ हैं
हासा वी तूँ नीर तूँ हैं
रूह दा असल सरीर तूँ हैं
शुरू वी तूँ अखीर तूँ हैं
वाह गुरु वाह वाह गुरु
वाह वाह गुरु वाह वाह गुरु...
रुख वी तेरे पत्ते तेरे
महल एह सारे ही छत्ते तेरे
तूँ कण कण विच, कण कण तेरा
सत्त ही सुर ने, सत्ते तेरे
वाह गुरु वाह वाह गुरु
वाह वाह गुरु वाह वाह गुरु...
हर तन नूं बस्तर बाणे दिँदा
भुल सभना दी जाण इह दिँदा
की गावां तेरी महिमा सतिगुर
हर इक चुँज नूँ दाणे दिँदा
पक्के तेरे कच्चे तेरे
झूठे तेरे सच्चे तेरे
सानूँ पार लँघा दे सतिगुर
असीं अनजाणे बच्चे तेरे
वाह गुरु वाह वाह गुरु
वाह वाह गुरु वाह वाह गुरु...
Lyrics in Punjabi
ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ
ਪੀਰਾਂ ਦਾ ਮਹਾਪੀਰ ਤੂੰ ਹੈਂ
ਫੱਕਰ ਅੱਵਲ ਫ਼ਕੀਰ ਤੂੰ ਹੈਂ
ਹਾਸਾ ਵੀ ਤੂੰ ਨੀਰ ਤੂੰ ਹੈਂ
ਰੂਹ ਦਾ ਅਸਲ ਸਰੀਰ ਤੂੰ ਹੈਂ
ਸ਼ੁਰੂ ਵੀ ਤੂ ਅਖੀਰ ਤੂੰ ਹੈਂ
ਵਾਹ ਗੁਰੂ ਵਾਹ ਵਾਹ ਗੁਰੂ
ਵਾਹ ਵਾਹ ਗੁਰੂ ਵਾਹ ਵਾਹ ਗੁਰੂ
ਰੁੱਖ ਵੀ ਤੇਰੇ ਪੱਤੇ ਤੇਰੇ
ਮਹਲ ਇਹ ਸਾਰੇ ਹੀ ਛੱਤੇ ਤੇਰੇ
ਤੂੰ ਕਣ ਕਣ ਵਿੱਚ, ਕਣ ਕਣ ਤੇਰਾ
ਸੱਤ ਹੀ ਸੁਰ ਨੇ, ਸੱਤੇ ਹੀ ਤੇਰੇ
ਵਾਹ ਗੁਰੂ ਵਾਹ ਵਾਹ ਗੁਰੂ
ਵਾਹ ਵਾਹ ਗੁਰੂ ਵਾਹ ਵਾਹ ਗੁਰੂ
ਹਰ ਤਨ ਨੂੰ ਬਸਤਰ ਬਾਣੇ ਦਿੰਦਾ
ਭੁੱਲ ਸਭਨਾ ਦੀ ਜਾਣ ਇਹ ਦਿੰਦਾ
ਕੀ ਗਾਵਾਂ ਤੇਰੀ ਮਹਿਮਾ ਸਤਿਗੁਰ
ਹਰ ਇੱਕ ਚੁੰਝ ਨੂੰ ਦਾਣੇ ਦਿੰਦਾ
ਪੱਕੇ ਤੇਰੇ ਕੱਚੇ ਤੇਰੇ
ਝੂਠੇ ਤੇਰੇ ਸੱਚੇ ਤੇਰੇ
ਸਾਨੂੰ ਪਾਰ ਲੰਘਾ ਦੇ ਸਤਿਗੁਰ
ਅਸੀਂ ਅਣਜਾਣੇ ਬੱਚੇ ਤੇਰੇ
ਵਾਹ ਗੁਰੂ ਵਾਹ ਵਾਹ ਗੁਰੂ
ਵਾਹ ਵਾਹ ਗੁਰੂ ਵਾਹ ਵਾਹ ਗੁਰੂ