Mere Ram Rai Lyrics
Mere Ram Rai Tu Santa Ka Sant Tere is a Popular Shabad from Gurbani of Sri Guru Granth Sahib. Authored by Fifth Guru Sri Guru Arjan Dev Ji, this Shabad is present on Ang 749 of SGGS under Raag Aasa.
There are many versions sung by Popular Raagi Singhs and Kirtaniyas but one by Bhai Harjinder Singh Ji and Bhai Maninder Singh Srinagar is most liked on the Internet. We are proving Gurbani Lyrics in three languages English, Hindi, and Gurmukhi Original Text with their translations as well.
Shabad Gurbani | Mere Ram Rai |
Singer | Bhai Harjinder Singh Srinagar Wale, Bhai Maninder Singh Srinagar Wale |
Album | Mere Ram Rai |
Lyrics | Guru Arjan Dev Ji |
SGGS Ang | 749 - 750 |
Translation | Punjabi, English, Hindi |
Transliteration | Punjabi, English, Hindi |
Music Label | T-Series |
Duration | 12:22 |
Mere Ram Rai Lyrics
Mere Ram Rai Tu Santa Ka Sant Tere ...X3
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Jiske Sir Upar Tu Swami So Dukh Kaisa Paavai ...X2
Bol Naa Jaanai Maya Mad Mata, Marna Cheet Na Aavai ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Jo Tere Rang Raate Swami, Tin Ka Janam Maran Dukh Naasa ...X2
Teri Bakhas Na Mete Koi, Satgur Ka Dilaasa ...X2

Naam Dhyaayan Sukh Fal Paayan
Naam Dhyaayan Sukh Fal Paayan, Aath Pahar Aaradhah ...X2
Teri Saran Tere Bharvaase, Panch Dusht Lai Saadhah ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Gyan Dhyan Kichh Karam Na Jana, Saar Na Jaana Teri ...X2
Sabh Te Vadda Satgur Nanak, Jin Kal Raakhi Meri ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Jo Tere Rang Raate Swami, Tin Ka Janam Maran Dukh Naasa ...X2
Teri Bakhas Na Mete Koi, Satgur Ka Dilaasa ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Tere Sevak Kau Bhau Kichh Naahi
Tere Sevak Kau Bhau Kichh Naahi Jam Nahi Aavai Nere
Mere Ram Rai Tu Santa Ka Sant Tere ...X2
Lyrics in Gurmukhi
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x3
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਜਿਸਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ...x2
ਬੋਲਿ ਨ ਜਾਣੈ ਮਾਇਆ ਮਦਿ ਮਾਤਾ, ਮਰਣਾ ਚੀਤਿ ਨ ਆਵੈ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ ਕਾ ਜਨਮ ਮਰਣ ਦੁਖੁ ਨਾਸਾ ...x2
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ...x2

ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ...x2
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ...x2
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ ਕਾ ਜਨਮ ਮਰਣ ਦੁਖੁ ਨਾਸਾ ...x2
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ...x2
मेरे राम राय तू संतां का संत तेरे लीरिक्स
मेरे राम राय तू संतां का संत तेरे ...x3
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
जिसके सिर ऊपर तूँ सुआमी सो दुख कैसा पावै ...x2
बोल न जाणै माया मद माता, मरणा चीत न आवै ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
जो तेरै रंग राते
जो तेरै रंग राते सुआमी, तिन का जनम मरण दुख नासा ...x2
तेरी बखस न मेटै कोई, सतगुर का दिलासा ...x2

नाम ध्यायन सुख फल पायन, आठ पहर आराधह ...x2
तेरी सरण तेरै भरवासै, पंच दुष्ट लै साधह ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
ज्ञान ध्यान किछ कर्म न जाणा, सार न जाणा तेरी ...x2
सभ ते वड्डा सतगुर नानक, जिन कल राखी मेरी ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
जो तेरै रंग राते सुआमी, तिन का जनम मरण दुख नासा ...x2
तेरी बखस न मेटै कोई, सतगुर का दिलासा ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
तेरे सेवक कौ भौ किछ नाही
तेरे सेवक कौ भौ किछ नाही जम नहीं आवै नेरे
मेरे राम राय तू संतां का संत तेरे ...x2
Gurbani Transliterations - Translations
Original Text
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}
Meaning in Punjabi
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) । ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।
ਹੇ ਪ੍ਰਭੂ! ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।੪।੧੦।੫੭।
Hindi Transliteration
जिस के सिर ऊपरि तूं सुआमी सो दुखु कैसा पावै ॥ बोलि न जाणै माइआ मदि माता मरणा चीति न आवै ॥१॥ मेरे राम राइ तूं संता का संत तेरे ॥ तेरे सेवक कउ भउ किछु नाही जमु नही आवै नेरे ॥१॥ रहाउ॥ जो तेरै रंगि राते सुआमी तिन्ह का जनम मरण दुखु नासा ॥ तेरी बखस न मेटै कोई सतिगुर का दिलासा ॥२॥ नामु धिआइनि सुख फल पाइनि आठ पहर आराधहि ॥ तेरी सरणि तेरै भरवासै पंच दुसट लै साधहि ॥३॥ गिआनु धिआनु किछु करमु न जाणा सार न जाणा तेरी ॥ सभ ते वडा सतिगुरु नानकु जिनि कल राखी मेरी ॥४॥१०॥५७॥
Meaning in Hindi
हे मेरे मालिक प्रभु! जिस मनुष्य के सिर पर तू (हाथ रखे) उसे कोई दुख नहीं व्यापता। वह मनुष्य माया के नशे में मस्त हो के तो बोलना ही नहीं जानता, मौत का सहिम भी उसके चिक्त में पैदा नहीं होता।1।
हे मेरे प्रभु पातशाह! तू (अपने) संतो का (रखवाला) है, (तेरे) संत तेरे (आसरे रहते हैं)। हे प्रभु! तेरे सेवक को कोई डर छू नहीं सकता, मौत का डर उसके नजदीक नहीं फटकता।1। रहाउ।हे मेरे मालिक! जो मनुष्य तेरे प्रेम-रंग में रंगे रहते हैं, उनके पैदा होने-मरने (के चक्रों) के दुख दूर हो जाते हैं, उन्हें गुरु द्वारा (दिया हुआ ये) भरोसा (हमेशा याद रहता है कि उनके ऊपर हुई) तेरी कृपा को कोई मिटा नहीं सकता।2।
हे प्रभु! (तेरे संत तेरा) नाम स्मरण करते रहते हैं, आत्मिक आनंद भोगते रहते हैं, आठों पहर तेरी आराधना करते हैं। तेरी शरण में आ के, तेरे आसरे रह के वह (कामादिक) पाँचों वैरियों को पकड़ कर बस में कर लेते हैं।3।
हे मेरे मालिक प्रभु! मैं (भी) तेरी (कृपा की) कद्र नहीं था जानता, मुझे आत्मिक जीवन की समझ नहीं थी, तेरे चरणों में तवज्जो टिकानी भी नहीं जानता था, किसी अन्य धार्मिक कर्म की भी मुझे सूझ नहीं थी। पर (तेरी मेहर से) मुझे सबसे बड़ा गुरु नानक मिल गया, जिसने मेरी इज्जत रख ली (और मुझे तेरे चरणों में जोड़ दिया)।4।10।57।
English Transliteration
He whom You protect, O Master! How can he come to grief?
Maddened with Maya, he knows not how to talk,
Even death he does not conceive.
My Lord! You belong to the Holy and the Holy to You.
Your devotee fears not; him Yama can't pursue. (1)
Those dedicated to You, they die not, nor are they again born.
None may undo Your reprieve that the True Guru has sworn. (2)
They repeat the Name and are blessed with peace.
They remember You all the hours.
Under Your protection, depending upon You, they harness
The five malicious powers. (3)
Ignorant, not used to contemplation, without good deeds,
With You I remained unacquainted.
Supreme is Guru Nanak who blessed me,
And has had me fully sated. (4)
English Translation
O, True Master! How could a person, who has got Your support (helping hand over his head) undergo any suffering? The person, who is engrossed in the (pride) egoism of worldly falsehood (Maya), does not speak a sweet language (words) and is never reminded of his death even. (1)
My beloved Lord! You are the protector of Your saints, who always look up to You for their welfare. Your saints and slaves have no fear complex (of any type); moreover, the Yama (god of death) does not dare to come near them. (Pause-1)
O, True Master! The persons, who are imbued with Your love, have cast away their affliction of going through the cycle of births and deaths. The persons, blessed with the Guru's Grace and benevolence, have been bestowed with Your benign mercy, which no one could (take away) destroy. (2)
My Lord! The persons, who recite Your True Name, always enjoy the fruit of eternal bliss and are immersed in Your Name all the twenty-four hours. They have surrendered themselves (their body) in Your service and always depend on Your support, as such they have subdued (controlled) all the five vices like sexual desires. (3)
O, Lord! I am completely ignorant of Your knowledge (secrets) and meditation, having no idea (sense) of reciting Your True Name. O, Nanak! My True Guru is the greatest of all, who has protected my honor in this (present) age of Kal-Yug. ( 4-10-57)