Saturday, August 22, 2026
  • About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result

  Updates
Ghar Hi Mundh Vides Pir August 22, 2026
जपजी साहिब पाठ हिंदी पीडीएफ | Japji Sahib Path in Hindi PDF — Free Download August 22, 2026
जपजी साहिब हिंदी अर्थ सहित पीडीएफ | Japji Sahib in Hindi with Meaning August 22, 2026
Kaaman Tou Sigar Kar August 21, 2026
Dhan Sohagan Jo Prabhu Pachhane August 20, 2026
Jis Jal Nidh Kaaran Tum Jag Aaye August 19, 2026
Next
Prev
Home Hukamnama

Jug Chare Dhan Je Bhave

ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥

in Hukamnama, Translation
September 23, 2025
Jug Chare Dhan Je Bhave - Gurbani Quote Sikhism Wallpaper
36
SHARES
1.8k
VIEWS
Share on FacebookShare on TwitterWhatsApp Now

Table of Contents

  • 1. Jug Chare Dhan Je Bhave
  • 2. English Translation
  • 3. Punjabi Translation by Prof. Sahib Singh
  • 4. Download Hukamnama PDF
  • 5. Hindi Translation

1. Jug Chare Dhan Je Bhave

Jug Chare Dhan Je Bhave, Bin Satgur Sohaag Na Hoi Ram; Raag Suhi Chhant Mahala 3rd Bani Sri Guru Amar Das Ji, Ang 769 of Sri Guru Granth Sahib Ji.

Hukamnama Jug Chare Dhan Je Bhave
Source Sri Guru Granth Sahib Ji
Ang 769
Creator Guru Amar Dass Ji
Raag Suhi
ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਸੂਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥ ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥ ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥ ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥ ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥ ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥ ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥ ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥ ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥ ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥

2. English Translation

Suhi Mahalla 3 ॥
Jug Chaare Dhan Je Bhavai Bin Satigur Sohag Na Hoi Ram ॥

Nihchal Raaj Sadaa Har Kera Tis Bin Avar Na Koi Ram ॥
Tis Bin Avar Na Koi Sadaa Sach Soi Gurmukh Eko Jaaniaa ॥
Dhan Pir Melaavaa Hoaa Gurmati Man Maaniaa ॥
Satigur Miliyaa Taa Har Paaiaa Bin Har Naavai Mukat Na Hoi ॥
Nanak Kaaman Kantai Raave Man Maaniai Sukh Hoi ॥੧॥

O Brother! Even if a (person) disciple roams around the four (Yugas) Ages, he will not find peace and tranquillity of mind without the Guru's guidance and enjoy the bliss of a unison with the Lord-spouse. There is no other power on Earth equal to that of the True Master, and such a Lord is known by us through the Guru's Word alone. The person, who gains unity with the Lord, gets his mind completely absorbed within himself through the Guru's guidance. It is through the attainment of the True Guru, that one acquires True Name and nobody could ever gain salvation without the attainment of True Name. O Nanak! The Guru-minded person, who is absorbed in the recitation of True Name, enjoys the bliss of the union with the Lord-spouse just like the wedded woman, enjoying the company of her spouse. (1)

Satigur Sev Dhan Baalrie Har Var Paaveh Soi Ram ॥
Sadaa Hoveh Sohaagani Phir Mailaa Ves Na Hoi Ram ॥
Phir Mailaa Ves Na Hoi Gurmukh Boojhai Koi Haumai Maar Pachhaaniaa ॥
Karni Kaar Kamaavai Sabad Samaavai Antar Eko Jaaniaa ॥
Gurmukh Prabh Raave Din Raati Aapnaa Saachi Sobha Hoi ॥
Nanak Kaaman Pir Raave Aapnaa Rav Rahiaa Prabh Soi ॥੨॥

O Ignorant Man! Let us serve the Guru, and attain the Lord by serving Him, thus becoming always in possession of the love of Lord-spouse like the fortunate wedded woman. Neither would you be separated from the Lord, nor would you wear dirty clothes, representing the state of a widow; rather when one realises the Lord through the Guru's guidance, one gets above (avoids) the misdeeds or sinful actions. This is possible only, when one attains self-realisation by ridding himself of his ego. The person, who remains imbued with the love of the Lord, peforms virtuous deeds and perceives the Lord everywhere, within and without. Such a person gets honoured and praised everywhere, who enjoys eternal bliss in the company of the Lord-spouse day and night through the Guru's teachings; moreover he realises that the Lord is the greatest power on Earth, who pervades equally everywhere and in all the beings. (2)

Gur Ki Kaar Kare Dhan Baalrie Har Var Dei Milaae Ram ॥
Har Kai Rang Rati Hai Kaaman Mil Preetam Sukh Paae Ram ॥
Mil Preetam Sukh Paae Sach Samaae Sach Vartai Sabh Thaai ॥
Sacha Seegaar Kare Din Raati Kaaman Sach Samaai ॥
Har Sukhdhaata Sabad Pachhaataa Kaaman Laiyaa Kanth Laae ॥
Nanak Mahli Mahal Pachhaanai Gurmati Har Paae ॥੩॥

O Ignorant Man! Let us perform the functions as shown by the Guru and follow the Guru's teachings, so that the Guru enables us to unite with the Lord. The person, who inculcates the Lord's love within his heart, enjoys the bliss in the attainment of the Lord. Now he would find Truth pervading everywhere, and mingles with Truth or True Lord finally. The person, who embellishes himself with the ornaments of True Name day and night, finally merges with the Lord. Now he enjoys the clasp (embrace) of the Lord- spouse, as he has realised the Lord's secrets, the benefactor of all comforts, through the Guru's guidance.

O Nanak! The person, who recognises the Lord-spouse through the Guru's guidance, attains the Lord by following the Guru's teachings, like the wedded woman knowing the nature of her spouse. (3)

Saa Dhan Baali Dhur Meli Merai Prabh Aap Milaae Ram ॥
Gurmat Ghatt Chaanan Hoaa Prabh Rav Rahiyaa Sabh Thaai Ram ॥
Prabh Rav Rahiyaa Sabh Thaai Mann Vasaaee Poorab Likhiyaa Paaiaa ॥
Sej Sukhaali Mere Prabh Bhaani Sach Seegaar Banaiaa ॥
Kaaman Nirmal Haumai Mal Khoee Gurmat Sach Samaai ॥
Nanak Aap Milaai Kartai Naam Navai Nidh Paaee ॥੪॥੩॥੪॥

The ignorant person was united with the Lord from the beginning, as such the Lord has again enabled him to merge with Him. When the mind was enlightened with the light of knowledge by following the Guru's teachings, the Lord was seen everywhere pervading equally. The Guru's teachings were engrained within my mind, when according to my previous actions, I inculcated the Lord, immanent everywhere, in my heart. Such a person now finds acceptance by the Lord-spouse just like the wedded woman, by using all sorts of ornaments to beautify herself and preparing the place for joining the Lord's loving care. Thus the person purifies himself, casting away the filth of egoism and merges with Truth through the Guru's guidance. O Nanak ! The person, who has attained salvation with the treasure of (nine-nidhis) the occult powers by meditating on True Name, is finally united by the Lord with Himself. (4-3-4)

3. Punjabi Translation by Prof. Sahib Singh

( Bhagat Jana Kou Aap Tutha Mera Piara ....)

ਹੇ ਭਾਈ! ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ। ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ) । ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ) । ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ। ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।

ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ।੧।

ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ। ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ! ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ। ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ। ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ।੨।

ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ। ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ। ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ। ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੩।

ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ। ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ। ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ। ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।

ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ। ਹੇ ਨਾਨਕ! ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ।੪।੩।੪।

4. Download Hukamnama PDF

Download PDF

5. Hindi Translation

सूही महला ३ ॥
जुग चारे धन जे भवै बिनु सतिगुर सोहागु न होई राम ॥
निहचलु राजु सदा हरि केरा तिसु बिनु अवरु न कोइ राम ॥
तिसु बिनु अवरु न कोइ सदा सचु सोई गुरमुखि एगो जाणिआ ॥
धन पिर मेलावा होआ गुरमती मनु मानिआ ॥
सतिगुरु मिलिआ ता हरि पाइआ बिनु हरि नावै मुकति न होई ॥
नानक कामणि कंतै रावे मनि मानिऐ सुखु होई ॥१॥

हिंदी अनुवाद (पौड़ी ੧):
चारों युगों में यदि आत्मा-कन्या भटकती भी रहे, तो भी बिना सतगुरु के उसे सच्चा सुहाग नहीं मिलता। प्रभु का राज्य ही सदा अटल और निश्चल है, उसके बिना और कोई सहारा नहीं। जो गुरमुख है, वह प्रभु को ही एक मानता है। गुरमत द्वारा आत्मा और परमात्मा का मिलन होता है और मन शांति पाता है। सतगुरु से मिलकर ही प्रभु प्राप्त होता है; हरि-नाम के बिना मुक्ति संभव नहीं। नानक कहते हैं, जब आत्मा प्रभु-पति से मिलती है, तो मन में संतोष और सुख होता है।

सतिगुरु सेवि धन बालड़ीए हरि वरु पावहि सोई राम ॥
सदा होवहि सोहागणी फिरि मैला वेसु न होई राम ॥
फिरि मैला वेसु न होई गुरमुखि बूझै कोइ हउमै मारि पछाणिआ ॥
कर्णी कार कमावै सबदि समावै अंतरि एगो जाणिआ ॥
गुरमुखि प्रभु रावे दिनु राती आपणा साची सोभा होई ॥
नानक कामणि पिरु रावे आपणा रवि रहिआ प्रभु सोई ॥२॥

हिंदी अनुवाद (पौड़ी ੨):
हे आत्मा-कन्या! सतगुरु की सेवा करने से तू प्रभु-पति को पा लेती है। तब तू सदा सुहागन रहती है और तेरे वस्त्र (जीवन) पर माया का कोई मैल नहीं चढ़ता। जो गुरमुख है वही इसे समझता है; वह अहंकार को त्यागकर प्रभु को पहचानता है। जो शबद में लीन होकर सत्कर्म करता है, वह प्रभु को एक जान लेता है। गुरमुख दिन-रात प्रभु से मिलन करता है और सच्ची शोभा पाता है। नानक कहते हैं, आत्मा अपनी आत्मिक पति-प्रभु को मिलन करती है, जो सर्वत्र व्याप्त है।

गुर की कार करे धन बालड़ीए हरि वरु देइ मिलाए राम ॥
हरि कै रंगि रती है कामणि मिलि प्रीतम सुखु पाए राम ॥
मिलि प्रीतम सुखु पाए सचि समाए सचु वरतै सभ थाई ॥
सचा सीगारु करे दिनु राती कामणि सचि समाई ॥
हरि सुखदाता सबदि पछाता कामणि लइआ कंठि लाए ॥
नानक महली महलु पछाणै गुरमती हरि पाए ॥३॥

हिंदी अनुवाद (पौड़ी ੩):
हे आत्मा-कन्या! यदि तू गुरु की सेवा करती है, तो प्रभु-पति तुझे अपने संग मिला देता है। जो आत्मा प्रभु-प्रेम में रंगी होती है, वह प्रियतम से मिलकर सच्चा सुख प्राप्त करती है। प्रियतम से मिलन कर आत्मा सत्य में लीन हो जाती है और सत्य सर्वत्र व्याप जाता है। आत्मा दिन-रात प्रभु के सत्य-श्रृंगार से सजती है। प्रभु, जो सुखदाता है, शबद द्वारा पहचाना जाता है और आत्मा उसे हृदय से लगाती है। नानक कहते हैं, गुरमत द्वारा आत्मा प्रभु को पाती है और उसकी दिव्य दरगाह में प्रतिष्ठित होती है।

सा धन बाली धुरि मेली मेरै प्रभि आपि मिलाइए राम ॥
गुरमती घटि चानणु होआ प्रभु रवि रहिआ सभ थाई राम ॥
प्रभु रवि रहिआ सभ थाई मनि वसाइए पूरबि लिखिआ पाइआ ॥
सेज सुखाली मेरे प्रभ भाणी सचु सीगारु बनाइआ ॥
कामणि निरमलि हउमै मलु खोई गुरमति सचि समाइए ॥
नानक आपि मिलाइए करतै नामु नवै निधि पाइ ॥४॥३॥४॥

हिंदी अनुवाद (पौड़ी ੪):
वह आत्मा-कन्या, जिसे प्रभु ने पहले से ही अपने संग जोड़ रखा है, प्रभु स्वयं उससे मिलन कराता है। गुरमत से उसके हृदय में प्रकाश होता है और प्रभु सर्वत्र व्याप्त दिखाई देता है। प्रभु सब जगह व्याप्त है; आत्मा उसे मन में बसाती है, और यह पूर्व जन्मों के लिखे अनुसार ही मिलता है। प्रभु की इच्छा से आत्मा का जीवन सुखमय होता है और वह सत्य-श्रृंगार से सजती है। आत्मा अपने अहंकार का मैल धोकर निर्मल बन जाती है और गुरमत में सत्य में लीन होती है। नानक कहते हैं, सृष्टिकर्ता स्वयं आत्मा को मिलन कराता है और नाम की नौ निधियाँ प्रदान करता है।

Tags: Guru Amar Das Jihukamnamahukamnama darbar sahibhukamnama darbar sahib amritsarhukamnama darbar sahib amritsar today in punjabihukamnama darbar sahib sgpchukamnama darbar sahib todayhukamnama darbar sahib today pdfhukamnama darbar sahib today photohukamnama darbar sahib today pichukamnama darbar sahib today punjabihukamnama darbar sahib today sgpchukamnama meaninghukamnama pdfhukamnama sahib todayhukamnama sahib.comhukamnama sgpcRaag SuhiSGGS Ang 769

Leave a Reply Cancel reply

Your email address will not be published. Required fields are marked *

Today's Mukhwak Sri Darbar Sahib

Ghar Hi Mundh Vides Pir Gurbani Quote Sikhism Wallpaper HD
Hukamnama

Ghar Hi Mundh Vides Pir

August 22, 2026
0

Ghar Hi Mundh Vides Pir, Nitt Jhoorey Samhaale - Bani Sahib Sri Guru Nanak Dev Ji, Ang 594 of Sri...

Read moreDetails

Recent Hukamnamas

Kaaman Tou Sigar Kar

August 21, 2026

Dhan Sohagan Jo Prabhu Pachhane

August 20, 2026

Jis Jal Nidh Kaaran Tum Jag Aaye

August 19, 2026

Ucha Agam Apaar Prabh, Kathan Na Jaaye Akath

August 18, 2026

Satgur Ki Sewa Chakri

August 17, 2026

Recent Updates

Japji Sahib Hindi PDF Download
Downloads

जपजी साहिब पाठ हिंदी पीडीएफ | Japji Sahib Path in Hindi PDF — Free Download

August 22, 2026
2

Japji Sahib Hindi PDF is specially written for Hindi Knowing people usually pronouncing Gurbani with the wrong Maatraas. We have re-written...

Read moreDetails
Japji Sahib Hindi TranslationThumb

जपजी साहिब हिंदी अर्थ सहित पीडीएफ | Japji Sahib in Hindi with Meaning

August 22, 2026
Gurbani Path collection featuring Japji Sahib, Sukhmani Sahib, Jaap Sahib and other Sikh prayers from Guru Granth Sahib

Gurbani Path – Complete Sikh Paths in Punjabi, Hindi & English

August 18, 2026
Sikh volunteers walking peacefully toward Gurdwara Guru Ka Bagh during the 1922 non-violent morcha

Guru Ka Bagh Morcha (1922): The Complete History of Sikh Non-Violent Resistance

August 16, 2026
Bhadon Mahina Calendar

Bhadon Mahina 2026 – Nanakshahi Calendar Dates & Gurpurabs

August 15, 2026

Next Post
Duniya Na Salaahe Jo Mar Vanjsi

Duniya Na Salahe Jo Mar Vanjsi

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Sangrand August 2026 Wishes, Bhadon Hukamnama & Date

Guru Harkrishan Ji Parkash Diwas 2026

Guru Harkrishan Ji Birthday 2026 Wishes

Guru Harkrishan Ji Parkash Purab 2026 Wishes Image

Guru Harkrishan Ji Parkash Gurpurab 2026 Wishes | Images

Latest Posts

Gurbani Path – Complete Sikh Paths in Punjabi, Hindi & English

Ucha Agam Apaar Prabh, Kathan Na Jaaye Akath

Satgur Ki Sewa Chakri

Guru Ka Bagh Morcha (1922): The Complete History of Sikh Non-Violent Resistance

Tudh Bin Duja Nahi Koi

Bhadon Mahina 2026 – Nanakshahi Calendar Dates & Gurpurabs

Join Channel
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.