• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Har Uttam Har Prabh Gaavya

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥

February 19, 2026
in Hukamnama, Translation
Har Uttam Har Prabh Gaavya Lyrics Gurbani Quote Sikhism Wallpaper
37
SHARES
1.9k
VIEWS
Share on FacebookShare on TwitterWhatsApp Now

Har Uttam Har Prabh Gaavya

Har Uttam Har Prabh Gaavya, Kar Naad Bilawal Raag; Baani Sri Guru Ramdas Ji & Guru Amar Das Ji, Raag Bilawal Ki Vaar Pauri First with Slokas Ang 849 of Sri Guru Granth Sahib Ji.

Hukamnamaਹਰਿ ਉਤਮੁ ਹਰਿ ਪ੍ਰਭੁ ਗਾਵਿਆ
PlaceDarbar Sri Harmandir Sahib Ji, Amritsar
Ang849
CreatorGuru Ram Dass Ji
RaagBilawal
Hukamnama Darbar Sahib, Amritsar
ਬਿਲਾਵਲ ਕੀ ਵਾਰ ਮਹਲਾ ੪    ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੪ ॥ ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
ਮਃ ੩ ॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ ਪਉੜੀ ॥ ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥

English Translation

( Har Uttam Har Prabh Gaavya )

Var Bilawal  Mahalla 4th

There is but One God
He is realized through the grace of the True Guru.

Sloka Mahala 4th

In the measure of Raga Bilawal, I laud the Supreme Lord,
I listen to the Guru's sermon and abide by it.
Fortunately, at Prime Time it was scripted in my record.
Day and night I chant His praises,
Lord and Lord alone on my part.
My mind and body are rejuvenated,
In full bloom is my heart.
Dissipated is the darkness of ignorance
With the light of the Guru's enlightened torch.
Nanak, the humble, lives on Your thought,
Pary, for a moment, granted the glimpse sought. (10)

We should opt for the Bilawal Raga when we have to chant the Name.
Ragas, their measures and words are pleasing
When we are in a pearless poise frame.
Singing ragas in their corrective measures if we serve the Lord,
At the Court Divine, we earn fame.
Says Nanak, we should contemplate the Creator,
The ego of the mind would get tame. (2)

Pauri

You are the Inaccessible Lord, it is all Your creation.
You yourself operate it,
The entire universe in formation.
Yourself you feature in meditation,
And yourself you inspire laudation.
Godmen! Meditate on the Lord day and night,
He will in the end grant liberation.
Those who serve gain peace,
And on the Name do their meditation. (1)

Download Hukamnama PDF

Download PDF

Hukamnama Translation in Hindi

बिलावल की वार महला ४ ੴ सतिगुर प्रसादि ॥ ( Har Uttam Har Prabh Gaavya )

श्लोक महला ४॥

बिलावल राग गा कर हमने तो उत्तम परमात्मा का ही यशोगान किया है। गुरु के उपदेश को सुनकर मन में धारण कर लिया है, पूर्ण भाग्य उदय हो गया है। मैं दिन-रात उसका गुणानुवाद करता हूँ और हृदय में हरि-नाम की ही लगन लगी रहती है। मेरा तन-मन खिल गया है, हृदय रूपी वाटिका भी खिलकर खुशहाल हो गई है। गुरु के ज्ञान रूपी चिराग का प्रकाश होने से अज्ञान रूपी अंधेरा मिट गया है। नानक तो हरि को देखकर ही जीवन पा रहा है, हे हरि ! एक निमिष एवं एक घड़ी के लिए दर्शन दे दो ॥१॥

महला ३॥

बिलावल राग तब ही गाना चाहिए, जब मुख में परमात्मा का नाम हो । शब्द द्वारा राग एवं नाद तभी सुन्दर लगते हैं, जब सहज हो परमात्मा में ध्यान लगता है। यदि राग एवं नाद को छोड़कर भगवान की सेवा की जाए तो ही दरबार में आदर प्राप्त होता है। हे नानक ! गुरुमुख बनकर ब्रह्म का चिन्तन करने से मन का अभिमान दूर हो जाता है॥ २॥

पौड़ी॥

हे प्रभु! तू अगम्य है और तूने ही सब उत्पन्न किया है। यह जितना भी जगत् नजर आ रहा है, तू स्वयं ही इसमें व्याप्त हो रहा है। तूने स्वयं ही समाधि लगाई है और स्वयं ही गुणगान कर रहा है। हे भक्तजनो ! दिन-रात परमात्मा का ध्यान करते रहो, अंत में वही मुक्त करवाता है। जिसने भी उसकी सेवा की है, उसने ही सुख पाया है और वह हरि-नाम में ही विलीन हो गया है।l १॥

Translation in Punjabi

( Har Uttam Har Prabh Gaavya )

ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ ॥ ਵਾਹਿਗੁਰੂ ਕੇਵਲ ਇਕ ਹੈ ॥ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ॥

ਸਲੋਕ ਚੌਥੀ ਪਾਤਿਸ਼ਾਹੀ ॥

ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ ॥ ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਕੇ, ਮੈਂ ਉਸ ਉਤੇ ਅਮਲ ਕੀਤਾ ਹੈ ॥ ਇਹੋ ਜਿਹੀ ਪੂਰਨ ਪ੍ਰਾਲਭਧ, ਆਦਿ ਪ੍ਰਭੂ ਨੇ ਮੇਰੇ ਹੱਥ ਉਤੇ ਲਿਖੀ ਹੋਈ ਹੈ ॥ ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ ॥ ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ ॥ ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ ॥ ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ ॥ ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ ॥

ਤੀਜੀ ਪਾਤਿਸ਼ਾਹੀ ॥

ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ ॥ ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ ॥ ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ ॥ ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ ॥

ਪਉੜੀ ॥

ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ ॥ ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ ॥ ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ ॥ ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ ॥ ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ ॥

 

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaGuru Amar Das Jiguru ramdas jihukamnamahukamnama darbar sahibhukamnama darbar sahib todayhukamnama from darbar sahibhukamnama golden templehukamnama harmandir sahib todayhukamnama in hindihukamnama meaninghukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahib todayonline hukamnamaRaag BilawalSGGS Ang 849sgpc hukamnamasikhnet hukamnamatodays hukamnama
Previous Post

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ

Next Post

Aanile Kumbh Bharaile Udak

Related Entries

Jo Har Sevah Sant Bhagat, Gurbani Quote, Gurbani Wallpapers

ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ

February 24, 2026
Satgur Purakh Milaai Avgan Vikna

ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ

February 23, 2026
Jatan Kare Manukh Dehkavei Gurbani Wallpaper

Jatan Kare Manukh Dehkave

February 22, 2026
Kabhun Har Siun Cheet Na Layo Gurbani Quote Sikhism Wallpaper Mobile Status

Kabhun Har Siun Cheet Na Layo

February 21, 2026
Next Post
Aanile Kumbh Bharayile Gurbani Quote Sikhism Wallpaper

Aanile Kumbh Bharaile Udak

Kabhun Har Siun Cheet Na Layo Gurbani Quote Sikhism Wallpaper Mobile Status

Kabhun Har Siun Cheet Na Layo

Today's Hukamnama Darbar Sahib

Jo Har Sevah Sant Bhagat, Gurbani Quote, Gurbani Wallpapers
Hukamnama

ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ

February 24, 2026
0

Jo Har Sevah Sant Bhagat, Tin Ke Sab Paap Nivaari; Bani of Satguru Ramdas Ji,...

Read moreDetails

Recent Posts

Sangrand Feb 2026 Wishes | Fagun Sankranti | Image
Calendar

Sangrand Feb 2026 Wishes | Fagun Sankranti | Image

February 11, 2026
1

February 2026 Sangrand Wishes Month Fagun:  Sangrand Feb 2026...

Read moreDetails
Phagun Mahina 2026 (ਫੱਗਣ ਮਹੀਨਾ) - Dates & Historical Events

Phagan Mahina | Nanakshahi 557 | Desi Calendar 2026

February 11, 2026
Ustat Man Mein Kar Nirankar Lyrics from Sri Guru Granth Sahib Ji

Ustat Man Mein Kar Nirankar Lyrics

January 30, 2026
Baba Deep Singh Ji Life Journey History Martyrdom

Baba Deep Singh Ji: Life History and Martyrdom

January 27, 2026
Baba Deep Singh Ji Janam Dihara

Baba Deep Singh Ji Janam Dihara 2026

January 27, 2026

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Baba Deep Singh Ji Janam Din 2026 Greeting Image

Baba Deep Singh Ji Birthday 2026 Wishes Image

Asa Di Vaar: Full Path with PDF, MP3 Download & Translations in English, Hindi, Punjabi

Magh Sangrand (Jan 2026) Wishes | Hukamnama

Download Saka Chamkaur Sahib (Punjabi) PDF Book | SGPC

Latest Posts

Aanile Kumbh Bharaile Udak

Har Uttam Har Prabh Gaavya

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ

Dhrig Dhrig Khaya Dhrig Dhrig Soya

Sarb Nidhan Pooran Gurdev

Har Ju Rakh Leho Pat Meri

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2025 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates

© 2025 Sikhizm

This website uses cookies. By continuing to use this website you are giving consent to cookies being used. Visit our Privacy and Cookie Policy.