Janam Baba Deep Singh Ji Shaheed 2024
Baba Deep Singh Ji Janam Dihara 2024: As the calendar turns to the 27th of January 2024, Saturday, let us celebrate the day of Baba Deep Singh Ji's birth, a day that marks the arrival of a great Sikh warrior and scholar. On this 14 Magh 555 Nanakshahi Samvat, we honor the legacy of Baba Deep Singh Ji and remember his unwavering devotion to the Sikh faith.
Event Name | CE Date | Nanakshahi Date |
---|---|---|
Baba Deep Singh Ji Janam Dihara | 27th January 2024, Saturday | 14th Magh 555, Saturday |
Baba Deep Singh Ji, the great general of the Sikh Nation and the undisputed warrior was born from the womb of Mata Jiuni Ji in the village Pahuwind, the home of father Bhai Bhagta Sandhu. Today on the occasion of his Birthday, we wish the entire Sikh Sangat.
Brief History
Baba Deep Singh was a prominent Sikh warrior and martyr who lived in the 18th century. He was one of the most revered figures in Sikh history and is remembered for his devotion to the Sikh faith and his willingness to sacrifice his life for the protection of the Sikh community and its holy sites. He is particularly known for leading the defense of the Harmandir Sahib (Golden Temple) in Amritsar during the attack by the Afghan ruler Ahmad Shah Durrani in 1762. Baba Deep Singh died in battle while fighting to protect the temple and is remembered as a hero and a symbol of courage and sacrifice in Sikh history.
Greetings to all Sikh devotees around the globe! On this special day, we celebrate the birthday of Baba Deep Singh Ji, one of the most revered and respected figures in Sikh history. His unwavering devotion and commitment to the Sikh faith continue to inspire us all. Let us take a moment to honor his legacy and remember the sacrifices he made to uphold the principles of Sikhism. May his teachings guide us in our spiritual journey and may we continue to strive for righteousness and justice. Waheguru Ji Ka Khalsa, Waheguru Ji Ki Fateh!
Poem Dedicated to Baba Deep Singh Ji
Renowned Punjabi Scholar cum Poet Dr. Hari Singh Jachak has written a poem dedicated to Shaheed Baba Deep Singh Ji, the great Sikh warrior, and martyr. It paints a vivid picture of his heroic life and incredible sacrifices, and the poem's powerful imagery brings his story to life. The poem's emotional language and heartfelt expressions of admiration and respect make it a moving and inspiring tribute to Baba Deep Singh Ji. The poem is a testament to his bravery, courage, and dedication to his faith and the Sikh community.
ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਅੰਦਰ, ਬਾਬਾ ਦੀਪ ਸਿੰਘ ਮਹਾਂ ਇਨਸਾਨ ਹੋਏ
ਭਾਈ ਭਗਤਾ ਦੇ ਘਰ ਸੀ ਜਨਮ ਹੋਇਆ, ਮਾਤਾ ਜੀਊਣੀ ਦੀ ਪਾਵਨ ਸੰਤਾਨ ਹੋਏ
ਅੰਮ੍ਰਿਤ ਛਕਿਆ ਸੀ ਗੁਰੂ ਦਸ਼ਮੇਸ਼ ਜੀ ਤੋਂ, ਮੁੱਛ-ਫੁੱਟ ਜਦ ਗੱਭਰੂ ਜੁਆਨ ਹੋਏ
ਭਾਈ ਮਨੀ ਸਿੰਘ ਵਾਂਗ ਹੀ ਪੰਥ ਅੰਦਰ, ਸਿੱਖ ਕੌਮ ਦੇ ਉੱਘੇ ਵਿਦਵਾਨ ਹੋਏ
ਚਿਹਰਾ ਓਹਨਾਂ ਦਾ ਚਮਕਦਾ ਚੰਨ ਵਾਂਗੂੰ, ਰਹਿੰਦਾ ਭਗਤੀ ਦਾ ਸੀ ਜਲਾਲ ਹਰਦਮ
ਸ਼ਸ਼ਤਰ-ਸ਼ਾਸ਼ਤਰ ਵਿੱਚ ਨਿਪੁੰਨ ਹੈਸਨ, ਜੰਗਾਂ-ਯੁੱਧਾਂ 'ਚ ਕਰਦੇ ਕਮਾਲ ਹਰਦਮ
ਦਸਮ ਪਿਤਾ ਜਦ ਖੇਡਣ ਸ਼ਿਕਾਰ ਜਾਂਦੇ, ਰੱਖਦੇ ਏਨ੍ਹਾਂ ਨੂੰ ਆਪਣੇ ਨਾਲ ਹਰਦਮ
ਚੜ੍ਹਦੀ ਕਲਾ 'ਚ ਰਹੇ ਹਰ ਕੰਮ ਕਰਦੇ, ਦਸਮ ਪਿਤਾ ਦੇ ਲਾਡਲੇ ਲਾਲ ਹਰਦਮ
ਚੰਗਾ ਨਾਮਣਾ ਓਨ੍ਹਾਂ ਨੇ ਖੱਟਿਆ ਸੀ, ਮਿਸਲ-ਸ਼ਹੀਦਾਂ ਦੇ ਜਥੇਦਾਰ ਬਣ ਕੇ
ਸਾਥ ਬੰਦੇ ਬਹਾਦਰ ਦਾ ਸੀ ਦਿੱਤਾ, ਸਿੱਖ ਕੌਮ ਦੇ ਸਿਪਾਹ-ਸਲਾਰ ਬਣ ਕੇ
ਸੇਵਾ ਬਾਣੀ ਪੜ੍ਹਾਉਣ ਦੀ ਰਹੇ ਕਰਦੇ, ਦਮਦਮਾ ਸਾਹਿਬ ‘ਚ ਸੇਵਾਦਾਰ ਬਣ ਕੇ
ਤੱਤ ਖਾਲਸਾ ਤੇ ਬੰਦਈ ਖਾਲਸਾ 'ਚ, ਝਗੜਾ ਮੇਟਿਆ ਪੰਥਕ ਦੀਵਾਰ ਬਣ ਕੇ
ਮੀਰ ਮੰਨੂੰ ਤੋਂ ਬਾਅਦ ਲਾਹੌਰ ਅੰਦਰ, ਜਹਾਨ ਖਾਂ ਬਣਿਆ ਸੂਬੇਦਾਰ ਆਖਰ
ਖੁਰਾ-ਖੋਜ ਮਿਟਾਉਣ ਲਈ ਖਾਲਸੇ ਦਾ, ਕੀਤੀ ਸਾਥੀਆਂ ਨਾਲ ਵੀਚਾਰ ਆਖਰ
ਅੰਮ੍ਰਿਤ-ਸਰੋਵਰ ਨੂੰ ਆਪਾਂ ਪੂਰ ਦੇਈਏ, ਢਾਹੀਏ ਇਨ੍ਹਾਂ ਦਾ ਗੁਰੂ ਦਰਬਾਰ ਆਖਰ
ਮਿਲਦੀ ਸਿੰਘਾਂ ਨੂੰ ਜਿੱਥੋਂ ਅਥਾਹ ਸ਼ਕਤੀ, ਲੜਨ ਮਰਣ ਲਈ ਹੁੰਦੇ ਤਿਆਰ ਆਖਰ
ਦੁਸ਼ਟਾਂ ਅੰਮ੍ਰਿਤ-ਸਰੋਵਰ ਨੂੰ ਪੂਰ ਦਿੱਤਾ, ਕਰ ਬੇਅਦਬੀ ਸੀ ਢਾਹਿਆ ਜਬਰ ਓਦੋਂ
ਅੱਲ੍ਹੇ ਜਖ਼ਮਾਂ ਤੇ ਛਿੜਕ ਕੇ ਲੂਣ ਓਹਨਾਂ, ਖੋਦ ਲਈ ਸੀ ਆਪਣੀ ਕਬਰ ਓਦੋਂ
ਸਿੱਖ ਹਿਰਦੇ ਵਲੂੰਧਰੇ ਗਏ ਸਾਰੇ, ਟੁੱਟ ਗਿਆ ਸੀ ਸਿੰਘਾਂ ਦਾ ਸਬਰ ਓਦੋਂ
ਇਸ ਬੇਅਦਬੀ ਦੀ ਸਾਰੇ ਜਹਾਨ ਅੰਦਰ, ਬਿਜਲੀ ਵਾਂਗਰਾਂ ਫੈਲੀ ਸੀ ਖਬਰ ਓਦੋਂ
ਸੁਣੀ ਜਦੋਂ ਇਹ ਕਾਲੀ ਕਰਤੂਤ ਬਾਬੇ, ਓਹਦੇ ਖੂਨ ਨੇ ਖਾਧਾ ਉਬਾਲ ਹੈਸੀ
ਅੱਖੋਂ ਲਹੂ ਦੇ ਅੱਥਰੂ ਵਗਣ ਲੱਗੇ, ਗੁੱਸੇ ਵਿੱਚ ਹੋਇਆ ਲਾਲੋ-ਲਾਲ ਹੈਸੀ
ਖੰਡਾ ਪਕੜ ਲਹਿਰਾਇਆ ਜਦ ਹਵਾ ਦੇ ਵਿੱਚ, ਹਿੱਲੀ ਧਰਤੀ ਤੇ ਆਇਆ ਭੂਚਾਲ ਹੈਸੀ
ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ, ਜਾਬਰ, ਜ਼ਾਲਮ, ਜਰਵਾਣਿਆਂ ਨਾਲ ਹੈਸੀ