Har Ji Aaye Shabad Lyrics
Check out the Lyrics of a Sweet Shabad Har Ji Aaye Chad Singhasan; in English and Punjabi Language. This Shabad is not from Guru Granth Sahib but Vaaran of Bhai Gurdas Ji (Key to Guru Granth Sahib). Documented in Vaar 10th Pauri 9th, It is the story of Sri Krishna and Sudama.
Gurbani Lyrics | Har Ji Aaye |
Singer | Sarabjeet Singh Hazoori Ragi |
Album | Live Recording |
Lyrics | Bhai Gurdas Ji |
Source | Vaaran Bhai Gurdas, Vaar 10, Pauri 9 |
Translation | Punjabi, English |
Transliteration | Punjabi, English |
Music Label | Dera Mitha Tiwana |
Har Ji Aaye Lyrics
Har Ji Aaye, Har Ji Aaye
Chad Singhasan Har Ji Aaye
Har Ji Aaye, Har Ji Aaye
Har Ji Aaye, Har Ji Aaye
Chhad Singhasan Har Ji Aaye
Dooron Dekh Dandaut Kar
Dooron Dekh Dandaut Kar
Chhad Singhasan Har Ji Aaye
Chad Singhasan Har Ji Aaye
Har Ji Aaye...
Bip Sudama Daalidi Baal Sakhai Mittr Sadaaye ..X2
Laagu Hoi Baahmni, Mil Jagdees Dalidr Gavaaye ..X2
Dooron Dekh Dandaut Kar
Dooron Dekh Dandaut Kar
Chad Singhasan Har Ji Aaye
Chhad Singhasan Har Ji Aaye
Har Ji Aaye...
Challya Gannda Gattiyan Kyon Kar Jayiye Kaun Milaye ..X2
Pahuta Nagar Dwarka, Singh Dwaar Khlota Jaye ..X2
Dooron Dekh Dandaut Kar
Dooron Dekh Dandaut Kar
Chhad Singhasan Har Ji Aaye
Chad Singhasan Har Ji Aaye
Har Ji Aaye...
Bip Sudama Daalidi Baal Sakhai Mittr Sadaaye
Laagu Hoi Baahmni, Mil Jagdees Dalidr Gavaaye
Challya Gannda Gattiyan Kyon Kar Jayiye Kaun Milaye
Pahuta Nagar Dwarka, Singh Dwaar Khlota Jaye
Dooron Dekh Dandaut Kar
Chhad Singhasan Har Ji Aaye
Pehle De Pardakhna, Pairi Pai Kai Gal Laye ..X2
Charnodak Lai Pair Dhoye, Singhasan Utte Baithaye ..X2
Dooron Dekh Dandaut Kar
Dooron Dekh Dandaut Kar
Chhad Singhasan Har Ji Aaye
Chad Singhasan Har Ji Aaye
Har Ji Aaye...
Puchhe Kusal Pyaar Kar, Gur Sewa Di Katha Sunaye ..X2
Lai Kai Tandul Chabeyon, Vida Karai Agai Pahuchaye ..X2
Chaar Padaarth Sakuch Pathaaye, Chaar Padaarth Sakuch Pathaaye
Har Ji Aaye, Har Ji Aaye
Har Ji Aaye, Har Ji Aaye
Chad Singhasan Har Ji Aaye ..X4
Lyrics in Punjabi
ਹਰਿ ਜੀ ਆਏ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ
ਹਰਿ ਜੀ ਆਏ ਹਰਿ ਜੀ ਆਏ
ਹਰਿ ਜੀ ਆਏ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ
ਦੂਰਹੁੰ ਦੇਖਿ ਡੰਡਉਤ ਕਰਿ
ਦੂਰਹੁੰ ਦੇਖਿ ਡੰਡਉਤ ਕਰਿ
ਛਡਿ ਸਿੰਘਾਸਣੁ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ
ਹਰਿ ਜੀ ਆਏ...
ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ ..x2
ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ ..x2
ਦੂਰਹੁੰ ਦੇਖਿ ਡੰਡਉਤ ਕਰਿ
ਦੂਰਹੁੰ ਦੇਖਿ ਡੰਡਉਤ ਕਰਿ
ਛਡਿ ਸਿੰਘਾਸਣੁ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ
ਹਰਿ ਜੀ ਆਏ...
ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ ..x2
ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ ..x2
ਦੂਰਹੁੰ ਦੇਖਿ ਡੰਡਉਤ ਕਰਿ
ਦੂਰਹੁੰ ਦੇਖਿ ਡੰਡਉਤ ਕਰਿ
ਛਡਿ ਸਿੰਘਾਸਣੁ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ
ਹਰਿ ਜੀ ਆਏ...
ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ
ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ
ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ
ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ
ਦੂਰਹੁੰ ਦੇਖਿ ਡੰਡਉਤ ਕਰਿ
ਛਡਿ ਸਿੰਘਾਸਣੁ ਹਰਿ ਜੀ ਆਏ
ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ ..x2
ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ ..x2
ਦੂਰਹੁੰ ਦੇਖਿ ਡੰਡਉਤ ਕਰਿ
ਦੂਰਹੁੰ ਦੇਖਿ ਡੰਡਉਤ ਕਰਿ
ਛਡਿ ਸਿੰਘਾਸਣੁ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ
ਹਰਿ ਜੀ ਆਏ...
ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ ..x2
ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ ..x2
ਚਾਰਿ ਪਦਾਰਥ ਸਕੁਚਿ ਪਠਾਏ, ਚਾਰਿ ਪਦਾਰਥ ਸਕੁਚਿ ਪਠਾਏ
ਹਰਿ ਜੀ ਆਏ ਹਰਿ ਜੀ ਆਏ
ਹਰਿ ਜੀ ਆਏ ਹਰਿ ਜੀ ਆਏ
ਛਡਿ ਸਿੰਘਾਸਣੁ ਹਰਿ ਜੀ ਆਏ ..x4
Har Ji Aaye Original Text
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
ਚਾਰਿ ਪਦਾਰਥ ਸਕੁਚਿ ਪਠਾਏ ॥੯॥
English Translation
Sudama, a poor brahman, was known to be a friend of Krishna from childhood.
His brahmin wife always pestered him as to why he did not go to Lord Krishna to alleviate his poverty.
He was perplexed and pondered over how he could get re-introduced to Krishna, who could help him meet the Lord.
He reached the town of Dwaraka and stood before the main gate (of the palace of Krishna).
Seeing him from a distance, Krishna, the Lord, bowed and left his throne came to Sudama.
First, he circumambulated around Sudama, and then touching his feet he embraced him.
Washing his feet he took that water and made Sudama sit on the throne.
Then Krishna lovingly enquired about his welfare and talked about the time when they were together in the service of the guru (Sandipani).
Krishna asked for the rice sent by Sudama’s wife and after eating, came out to see off his friend Sudama.
Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.
Punjabi Translation
ਸੁਦਾਮਾਂ (ਨਾਮੇਂ) ਬ੍ਰਾਹਮਣ (ਦਰਿੱਦਰੀ=) ਨਿਰਧਨ ਸੀ, ਬਾਲਕ ੳਮਰਾ ਦਾ (ਕ੍ਰਿਸ਼ਨ ਜੀ ਦਾ) ਯਾਰ ਹੈਸੀ।
ਉਸਦੀ ਬਾਹਮਣੀ (ਵਹੁਟੀ) ਉਸਦੇ ਪਿੱਛੇ ਪੈ ਗਈ ਕਿ ਤੂੰ ਜਗਦੀਸ਼ ਜੀ ਨੂੰ ਮਿਲ, (ਤੇਰਾ) ਦਰਿੱਦ੍ਰ੍ਰ ਗਵਾ ਦੇਵੇਗਾ।
(ਦਿਲ ਤਾਂ ਮੰਗਣ ਨੂੰ ਨਹੀਂ ਕਰਦਾ, ਪਰ) ਗਿਣਤੀਆਂ ਗਿਣਦਾ ਤੁਰ ਪਿਆ (ਭਈ) ਕਿੱਕੁਰ ਮੁਲਾਕਾਤ ਹੋਵੇ ਤੇ ਕੌਣ ਮੁਲਾਕਾਤ ਕਰਾਵੇ?
ਦੁਆਰਕਾ ਨਗਰੀ ਪਹੁੰਚਾ ਤੇ ਰਾਜ ਦੁਆਰ ਤੇ ਜਾ ਖੜੋਤਾ।
ਕ੍ਰਿਸ਼ਨ ਜੀ ਦੂਰੋਂ ਦੇਖਕੇ ਸਿੰਘਾਸਨ ਛੱਡਕੇ ਆਏ ਤੇ ਮੱਥਾ ਟੇਕਿਆ।
ਪਹਿਲੇ ਪ੍ਰਦੱਖਣਾ ਕੀਤੀ, ਪੈਰੀ ਪਏ ਫੇਰ ਗਲ ਨਾਲ ਲਾਯਾ।
ਸਿੰਘਾਸਨ ਪੁਰ ਬੈਠਾਕੇ ਚਰਣ ਧੋਤੇ ਤੇ ਚਰਨਾਂਮ੍ਰਿਤ ਲੀਤਾ।
ਪਿਆਰ ਨਾਲ (ਫੇਰ) ਸੁਖ ਸਾਂਦ ਪੁੱਛੀ (ਤੇ) ਗੁਰ ਸੇਵਾ ਦੀ ਕਥਾ ਕੀਤੀ (ਭਈ ਅਸੀਂ ਦੋਵੇਂ ਗੁਰੂ ਦੀ ਟਹਿਲ ਕਰਦੇ ਹੁੰਦੇ ਸੇ, ਇਕੇਰਾਂ ਚਣੇ ਨਾਲ ਲੈ ਗਏ ਸੇ, ਭਈ ਭੁੱਖ ਲੱਗੇਗੀ ਤਾਂ ਚੱਬਾਂਗੇ, ਮੈਂ ਤਾਂ ਲੱਕੜੀਆਂ ਨੂੰ ਗਿਆ ਹੋਇਆ ਸੀ ਤੂੰ ਪਿੱਛੇ ਦਾਣੇ ਚਬ ਲੀਤੇ ਜਦ ਮੇਰੇ ਜੋਗੇ ਨਾ ਰਹੇ ਤਾਂ ਮੈਂ ਤੇਰੇ ਨਾਲ ਗੁੱਸੇ ਹੋ ਪਿਆ।
ਫੇਰ ਉਸ ਦੇ ਪੱਲਿਓਂ ਚਾਵਲ (ਜੇਹੜੇ ਬਾਹਮਣੀ ਨੇ ਭੇਟਾ ਲਈ ਬੰਨ੍ਹ ਦਿੱਤੇ ਸੀ)
ਚਾਰੇ ਪਦਾਰਥ ‘ਸਭ ਕਿਛ ਇਉਂ) ਸ਼ਰਮਾ ਕੇ ਦਿੱਤੇ (ਜਿੱਕੁਰ ਕੋਈ ਵੱਡਾ ਉਦਾਰ ਕਿਸੇ ਗਰੀਬ ਨੂੰ ਇਕ ਟਕਾ ਦੇਵੇ)।