• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Gurmukh Antar Saant Hai

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ

January 13, 2026
in Hukamnama, Translation
Gurmukh Antar Saant Hai Gurbani Quote Sikhism Wallpaper
40
SHARES
2k
VIEWS
Share on FacebookShare on TwitterWhatsApp Now

Table of Contents

  • 1. Punjabi Translation
  • 2. English Translation
  • 3. Hindi Translation
  • 4. Download Hukamnama PDF

Gurmukh Antar Saant Hai

Gurmukh Antar Saant Hai, Man Tan Naam Samaye.. Mukhwak Sri Guru Ramdas Ji @Ang 653 of Sri Guru Granth Sahib Ji under Raga Sorath Di Vaar Pauri 27th.

Hukamnamaਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ
PlaceDarbar Sri Harmandir Sahib Ji, Amritsar
Ang653
CreatorGuru Ram Dass Ji
RaagSorath
Hukamnama Darbar Sahib, Amritsar
ਸਲੋਕੁ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮਃ ੪ ॥ ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ ਪਉੜੀ ॥ ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥ ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥ {ਪੰਨਾ 653}

01
of 04
Punjabi Translation

ਸਲੋਕ ਚੌਥੀ ਪਾਤਿਸ਼ਾਹੀ ॥ ਗੁਰੂ ਸਮਰਪਨ ਦੇ ਮਨ ਅੰਦਰ ਠੰਢ ਚੈਨ ਹੈ ॥ ਉਸ ਦੀ ਆਤਮਾਂ ਤੇ ਦੇਹ ਸਾਹਿਬ ਦੇ ਨਾਮ ਵਿੱਚ ਲੀਨ ਹਨ ॥ ਉਹ ਨਾਮ ਨੂੰ ਸਿਮਰਦਾ ਹੈ, ਨਾਮ ਨੂੰ ਹੀ ਵਾਚਦਾ ਹੈ ਅਤੇ ਨਾਮ ਦੇ ਨਾਲ ਹੀ ਉਹ ਪਿਆਰਅੰਦਰ ਜੁੜਿਆ ਰਹਿੰਦਾ ਹੈ ॥ ਉਹ ਨਾਮ ਦੀ ਦੌਲਤ ਨੂੰ ਪ੍ਰਾਪਤ ਕਰ ਲੈਦਾ ਹੈ ਅਤੇ ਉਸ ਦਾ ਸਾਰਾ ਫਿਕਰ ਦੂਰ ਹੋ ਜਾਂਦਾ ਹੈ ॥ ਸੱਚੇ ਗੁਰਾਂ ਨਾਲ ਮਿਲਣ ਤੇ ਨਾਮ ਉਤਪੰਨ ਹੁੰਦਾ ਹੈ ॥ ਉਸ ਦੀ ਤ੍ਰੇਹ ਤੇ ਖੁਦਿਆ ਸਭ ਨਵਿਰਤ ਹੋ ਜਾਂਦੀਆਂ ਹਨ ॥ ਨਾਨਕ, ਨਾਮ ਨਾਲ ਰੰਗੀਜਣ ਦੁਆਰਾ, ਉਹ ਨਾਮ ਨੂੰ ਹੀ ਆਪਣੀ ਝੋਲੀ ਵਿੱਚ ਪ੍ਰਾਪਤ ਕਰਦਾ ਹੈ ॥

ਚੌਥੀ ਪਾਤਿਸ਼ਾਹੀ ॥ ਜੋ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਫਿਟਕਾਰਿਆ ਹੋਇਆ ਹੈ ਊਹ ਖੁਦ ਆਪਣਾ ਝੁੱਗਾ ਤਿਆਗ ਕੇ ਸਦਾ ਹੀ ਭਟਕਦਾ ਫਿਰਦਾ ਹੈ ॥ ਉਸ ਦੇ ਮਗਰ ਤੁਹਿ ਤੁਹਿ ਹੁੰਦੀ ਹੈ ਅਤੇ ਉਸ ਦਾ ਚਿਹਰਾ ਪ੍ਰਲੋਕ ਵਿੱਚ ਕਾਲਾ ਕੀਤਾ ਜਾਂਦਾ ਹੈ ॥ ਉਲਟ ਪੁਲਟ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ ਅਤੇ ਉਹ ਲਾਲਾਂ ਸੁਟਦਾ ਹੋਇਆ ਮਰ ਜਾਂਦਾ ਹੈ ॥ ਕਿਸੇ ਜਣੇ ਦੇ ਕਰਨ ਨਾਲ ਕੀ ਹੋ ਸਕਦਾ ਹੈ, ਜਦ ਕਿ ਉਸ ਦੇ ਪੂਰਬਲੇ ਕਰਮਾਂ ਕਾਰਣ, ਵਾਹਿਗੁਰੂ ਨੇ ਉਸ ਲਈ ਐਹੋ ਜਿਹਾ ਲਿਖ ਛੱਡਿਆ ਹੈ ॥ ਜਿਥੇ ਕਿਤੇ ਭੀ ਉਹ ਜਾਂਦਾ ਹੈ, ਓਥੇ ਉਹ ਕੂੜਾ ਸਾਬਤ ਹੋ ਜਾਂਦਾ ਹੈ ॥ ਉਸ ਦਾ ਝੂਠ ਬਕਣਾ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ ॥ ਹੇ ਭਰਾਓ ਅਤੇ ਸਾਧੂਓ! ਆਪਣੇ ਸਾਹਿਬ ਵਾਹਿਗੁਰੂ ਦੀ ਇਹ ਵਿਸ਼ਾਲਤਾ ਦੇਖੋ ॥ ਜੇਹੋ ਜੇਹਾ ਬੰਦਾ ਕਰਦਾ ਹੈ, ਓਹੋ ਜੇਹਾ (ਫਲ) ਹੀ ਉਹ ਪਾਉਂਦਾ ਹੈ ॥ ਪ੍ਰਭੂ ਦੇ ਸੱਚੇ ਦਰਬਾਰ ਵਿੱਚ ਇਹ ਫੈਸਲਾ ਹੋਵੇਗਾ ॥ ਗੋਲਾ ਨਾਨਕ ਇਸ ਨੂੰ ਅਗੇਤਰ ਹੀ ਕਹਿ ਕੇ ਸੁਣਾਉਂਦਾ ਹੈ ॥

ਪਉੜੀ ॥ ਸੱਚੇ ਗੁਰਾਂ ਨੇ ਪਿੰਡ ਦੀ ਮੋੜ੍ਹੀ ਗੱਡੀ ਹੈ ਅਤੇ ਉਹਨਾਂ ਗੁਰਾਂ ਨੇ ਹੀ ਰਾਖੇ ਮੁਕੱਰਰ ਕੀਤੇ ਹਨ ॥ ਮੇਰੀ ਉਮੈਦ ਪੂਰੀ ਹੋ ਗਈ ਹੈ ਅਤੇ ਮੇਰਾ ਚਿੱਤ ਗੁਰਾਂ ਦੈ ਪੈਰਾਂ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ ॥ ਬੇਹੱਦ ਹੀ ਮਿਹਰਬਾਨ ਹਨ ਮੇਰੇ ਗੁਰਦੇਵ, ਜਿਨ੍ਹਾਂ ਨੇ ਮੇਰੇ ਸਾਰੇ ਪਾਪ ਨਾਸ ਕਰ ਦਿੱਤੇ ਹਨ ॥ ਆਪਣੀਆਂ ਰਹਿਮਤਾਂ ਨਿਸ਼ਾਵਰ ਕਰ ਕੇ, ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ॥ ਨਾਨਕ ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ, ਜਿਨ੍ਹਾਂ ਵਿੱਚ ਐਨੀਆਂ ਚੰਗਿਆਈਆਂ ਹਨ ॥

02
of 04
English Translation

ਸਲੋਕੁ ਮ; ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
Within the Gurmukh is peace and tranquility; his mind and body are absorbed in the Naam, the Name of the Lord.

ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
He contemplates the Naam, he studies the Naam, and he remains lovingly absorbed in the Naam.

ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
He obtains the treasure of the Naam, and his anxiety is dispelled.

ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
Meeting with the Guru, the Naam wells up, and his thirst and hunger are completely relieved.

ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮ; ੪ ॥
O Nanak, imbued with the Naam, he gathers in the Naam. ||1||

ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥
One who is cursed by the True Guru, abandons his home, and wanders around aimlessly.

ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥
He is jeered at, and his face is blackened in the world hereafter.

ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
He babbles incoherently, and foaming at the mouth, he dies.

ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
What can anyone do? Such is his destiny, according to his past deeds.

ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥
Wherever he goes, he is a liar, and by telling lies, he not liked by anyone.

ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥
O Siblings of Destiny, behold this, the glorious greatness of our Lord and Master, O Saints; as one behaves, so does he receive.

ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ ਪਉੜੀ ॥
This shall be God's determination in His True Court; servant Nanak predicts and proclaims this. ||2||

ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥
The True Guru has established the village; the Guru has appointed its guards and protectors.

ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
My hopes are fulfilled, and my mind is imbued with the love of the Guru's Feet.

ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
The Guru is infinitely merciful; He has erased all my sins.

ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
The Guru has showered me with His Mercy, and He has made me His own.

ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥*
Nanak is forever a sacrifice to the Guru, who has countless virtues. ||27||

03
of 04
Hindi Translation

श्लोक महला ४॥ गुरुमुख के मन में शांति है और उसका मन एवं तन नाम में ही समाया रहता है। वह नाम को ही याद करता है, नाम को ही पढ़ता है और नाम में ही सुरति लगाकर रखता है। अमूल्य नाम-पदार्थ को पा कर उसकी तमाम चिन्ता मिट गई है। गुरु के मिलाप से ही मन में नाम उत्पन्न होता है और इससे तृष्णा की तमाम भूख दूर हो जाती है। हे नानक ! परमात्मा के नाम में मग्न होने से वह अपने दामन में ही नाम को प्राप्त करता है॥१॥

महला ४॥ जिस व्यक्ति को महापुरुष सतगुरु ने धिक्कार दिया है, वह अपना घर त्याग कर हमेशा ही भटकता रहता है। उसके बाद उसकी बहुत ही निन्दा होती है और आगे परलोक में भी उसका मुँह काला ही होता है। उसके मुँह से उल्टी-सीधी व्यर्थ बातें ही निकलती हैं और वह नित्य ही मुँह से झाग निकालता हुआ अर्थात् निन्दित कर्म करता हुए प्राण त्याग देता है। किसी के कुछ करने से क्या संभव हो सकता है? जबकि उसके पूर्व कर्मो के कारण उसका ऐसा ही भाग्य लिखा था। वह जिधर भी जाता है, वहाँ झूठ ही बोलता है और झूठा ही माना जाता है। उसका झूठ बोलना किसी को भी अच्छा नहीं लगता। हे भाई ! हे संतजनो ! अपने स्वामी प्रभु का बड़प्पन देखो, जैसा कोई कर्म करता है, उसे वैसा ही फल प्राप्त होता है। सत्य के दरबार में यही ब्रह्म -विचार होता है, इसलिए नानक इसे पूर्व ही कह कर सुना रहा है॥२॥

पउड़ी॥ सच्चे गुरु ने सत्संगति रूपी एक उत्तम गांव का निर्माण किया है और उस गांव के लिए स्वयं ही रखवाले दिए हैं। गुरु के चरणों में मन को मग्न करने से हमारी आशा पूर्ण हो गई है। हमारा गुरु बेअन्त कृपालु है, जिसने हमारे सभी अवगुण नाश कर दिए हैं। गुरु ने अपनी कृपा करके हमें अपना बना लिया। नानक तो सदैव ही उस पर बलिहारी जाता है, जिस गुरु के भीतर इतने अनन्त गुण हैं।॥२७॥

04
of 04
Download Hukamnama PDF

DOWNLOAD PDF

Tags: daily hukamnamadaily hukamnama sahibdaily hukamnama sikhnetdaily hukamnama sri darbar sahibdaily mukhwakdarbar sahib hukamnamahukamnamahukamnama darbar sahibhukamnama darbar sahib todayhukamnama golden templehukamnama harmandir sahib todayHukamnama of todayhukamnama sahibhukamnama todayMukh VaakMukhwakonline hukamnamasgpc hukamnamasikhnet hukamsikhnet hukamnamatoday's hukamnama from sri harmandir sahib
Previous Post

Sadhsang Har Har Naam Chitara

Next Post

Magh Mahina | Nanakshahi 557 | Desi Calendar 2026

Related Entries

Ja Kou Bhaye Govind Sahayi

Ja Kou Bhaye Govind Sahayi

January 17, 2026
Aape Aap Vartada Pyara Hukamnama Darbar Sahib Gurbani Quote Sikh Wallpaper

Aape Aap Vartada Pyara

January 16, 2026
Aad Purakh Aape Srisht Saaje

Aad Purakh Aape Srisht Saaje

January 15, 2026
Jio Tapat Hai Baro Bar

Jio Tapat Hai Baro Baar

January 14, 2026
Next Post
Magh Mahina 2026 (ਮਾਘ ਮਹੀਨਾ) - Dates, Gurpurabs & Historical Events

Magh Mahina | Nanakshahi 557 | Desi Calendar 2026

Sangrand Jan 2025 - Magh Di Sangrand Hukamnama

Magh Sangrand (Jan 2026) Wishes | Hukamnama

Leave a Reply Cancel reply

Your email address will not be published. Required fields are marked *

Today's Hukamnama Darbar Sahib

Ja Kou Bhaye Govind Sahayi
Hukamnama

Ja Kou Bhaye Govind Sahayi

January 17, 2026
0

Ja Kou Bhaye Govind Sahayi, Sookh Sehaj Anand Sagal Sio - Va Kou Biaadh Na...

Read moreDetails

Recent Posts

Asa Di Vaar
Downloads

Asa Di Vaar: Full Path with PDF, MP3 Download & Translations in English, Hindi, Punjabi

January 16, 2026
0

Asa Di Vaar is one of the most exalted...

Read moreDetails
Sangrand Jan 2025 - Magh Di Sangrand Hukamnama

Magh Sangrand (Jan 2026) Wishes | Hukamnama

January 14, 2026
Magh Mahina 2026 (ਮਾਘ ਮਹੀਨਾ) - Dates, Gurpurabs & Historical Events

Magh Mahina | Nanakshahi 557 | Desi Calendar 2026

January 14, 2026
Sangrand Dates 2026

Sangrand Dates 2026 | Sankranti Nanakshahi | Sikh Calendar

January 1, 2026
Vaatan Lambiyan Te Rasta Lyrics in Punjabi, Hindi, English

Vaatan Lambiyan Te Rasta Pahaar Da Lyrics

December 29, 2025

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Download Saka Chamkaur Sahib (Punjabi) PDF Book | SGPC

Poh Dian Raatan (ਪੋਹ ਦੀਆਂ ਰਾਤਾਂ) PDF Book – Surinder Singh Khalsa

Guru Gobind Singh Ji Parkash Gurpurab 2025 Wishes, Images, Quotes

Guru Gobind Singh Gurpurab 2025 Wishes & Quotes

Parkash Gurpurab Guru Gobind Singh Ji 2025 Wishes, Messages

Latest Posts

Gurmukh Antar Saant Hai

Sadhsang Har Har Naam Chitara

Gur Poora Bhetio Vadbhagi

Firat Firat Bhete Jan Sadhu

Sadaa Dhan Antar Naam Samaale

ਸੰਤਹੁ ਮਨ ਪਵਨੈ ਸੁਖੁ ਬਨਿਆ

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2025 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates

© 2025 Sikhizm

This website uses cookies. By continuing to use this website you are giving consent to cookies being used. Visit our Privacy and Cookie Policy.