Jio Tapat Hai Baro Baar
Hukamnama Sachkhand Darbar Sri Harmandir Sahib, Amritsar: Jio Tapat Hai Baro Bar, Tap Tap Khapai Bahut Bekar; Raag Dhanasari Bani Sri Guru Nanak Sahib Ji. Ang 661 - 662 of Sri Guru Granth Sahib Ji.
Hukamnama | ਜੀਉ ਤਪਤੁ ਹੈ ਬਾਰੋ ਬਾਰ |
Place | Darbar Sri Harmandir Sahib Ji, Amritsar |
Ang | 661 |
Creator | Guru Nanak Sahib Ji |
Raag | Dhanasari |
ਜੀਉ ਤਪਤੁ ਹੈ ਬਾਰੋ ਬਾਰ
English Translation
Dhanasri Mahala Pehla ( Jio Tapat Hai Baro Bar... )
The human being, who has forsaken the Guru's Word, is burning within (with the fire of worldly pleasures) and suffers badly like the lepor and wails with pain, due to his involvement in vicious and sinful actions. (1)
It is no use crying and wailing over one's afflictions as the omniscient Lord knows all about our sufferings without making noise about it. (Pause - 1)
The Lord has bestowed various favours on this human being by giving him the nose, ears, and eyes for his functions, along with the tongue to speak swiftly and sweetly, and has sustained him in the fire of the mother's womb even. When he starts breathing, the world finally declares the birth of (man) an individual born in the world. (2)
Then this man develops the love of Maya (worldly falsehood) and worldly pleasures, thus making him a sinner, full of dark deeds and sinful actions. But when this man, full of his black deeds, engrossed in the love of worldly pleasures, proceeds to the Lord's presence (after death), he does not find an honourable place in the Lord's court. (3)
One can recite True Name through the Lord's Grace alone, with which he can cross this ocean of life successfully, as there is no other support for him. O Nanak! The person, who feels lost but with humility at heart, is sustained by the Lord-benefactor and realizes the True Lord. (4-3-5)
Download Hukamnama PDF
Hukamnama in Hindi
धनासरी महला १ ॥
जीउ तपतु है बारो बार ॥ तपि तपि खपै बहुतु बेकार ॥ जै तनि बाणी विसरि जाइ ॥ जिउ पका रोगी विललाइ ॥१॥
बहुता बोलणु झखणु होइ ॥ विणु बोले जाणै सभु सोइ ॥१॥ रहाउ ॥
जिनि कन कीते अखी नाकु ॥ जिनि जिहवा दिती बोले तातु ॥ जिनि मनु राखिआ अगनी पाइ ॥ वाजै पवणु आखै सभ जाइ ॥२॥
जेता मोहु परीति सुआद ॥ सभा कालख दागा दाग ॥ दाग दोस मुहि चलिआ लाइ ॥ दरगह बैसण नाही जाइ ॥३॥
करमि मिलै आखणु तेरा नाउ ॥ जितु लगि तरणा होरु नही थाउ ॥ जे को डूबै फिरि होवै सार ॥ नानक साचा सरब दातार ॥४॥३॥५॥
( Ram Simar ... )
धनासरी महला १ ॥ मेरी आत्मा बार-बार अग्नि की तरह जलती है। यह जल-जल कर दुखी होती रहती है और अनेक विकारों में फंस जाती है। जिस शरीर को वाणी विस्मृत हो जाती है, वह पक्के रोगी की तरह विलाप करता रहता है॥१॥ अधिकतर बोलना व्यर्थ बकवास हो जाता है क्योंकि वह प्रभु तो हमारे बोले बिना ही हमारे बारे में सबकुछ जानता है॥१॥ रहाउ॥ जिसने हमारे कान, नेत्र एवं नाक बनाया है, जिसने हमें जिव्हा दी है, जो शीघ्र बोलती है, जिसने माँ के गर्भ की अग्नि में पैदा करके हमारे मन की रक्षा की है। उस परमात्मा की कृपा से जीवन-साँसें चलती हैं और जीव परस्पर बातचीत करता है॥२॥
जितना भी मोह, प्रेम एवं स्वाद है, ये सभी हमारे मन को लगे हुए कालिख के केवल दाग ही हैं। जो मनुष्य अपने चेहरे पर पापों के धब्बे लगवा कर दुनिया से चल देता है, उसे प्रभु के दरबार में बैठने हेतु स्थान नहीं मिलता॥३॥ हे परमात्मा, तेरा नाम तेरी कृपा से ही सिमरन हेतु मिलता है, जिससे लग कर जीव भवसागर से पार हो जाता है और इस भवसागर में डूबने से बचने के लिए नाम के अतिरिक्त दूसरा कोई सहारा नहीं है। यदि कोई भवसागर में डूब भी जाए तो नाम द्वारा उसकी पुनः संभाल हो जाती है। हे नानक ! परम-सत्य परमेश्वर सब जीवों को देने वाला है॥४ ॥३॥५॥
Punjabi Translation
( Jio Tapat ... )
ਧਨਾਸਰੀ ਪਹਿਲੀ ਪਾਤਿਸ਼ਾਹੀ ॥ ਮੇਰੀ ਜਿੰਦੜੀ ਮੁੜ ਮੁੜ ਕੇ ਮੱਚਦੀ ਹੈ ॥ ਬਹੁਤ ਦੁਖਾਂਤ੍ਰ ਹੋ, ਜਿੰਦੜੀ ਵਿਆਕੁਲ ਹੋ ਜਾਂਦੀ ਹੈ ਅਤੇ ਘਣੇਰਿਆਂ ਪਾਪਾਂ ਦਾ ਸ਼ਿਕਾਰ ਥੀ ਵੰਦਾ ਹੈ ॥ ਜਿਸ ਸਰੀਰ ਨੂੰ ਗੁਰਬਾਣੀ ਭੁੱਲ ਜਾਂਦੀ ਹੈ, ਉਹ ਚਿਰ ਦੇ ਬੀਮਾਰ ਵਾਂਗੂੰ ਵਿਲਕਦਾ ਹੈ ॥ ਜ਼ਿਆਦਾ ਬੋਲਣਾ ਸਭ ਬੇਫਾਇਦਾ ਹੈ ॥ ਸਾਡੇ ਕਹਿਣ ਤੇ ਬਗੈਰ ਹੀ ਉਹ ਸੁਆਮੀ ਸਭ ਕੁਛ ਜਾਣਦਾ ਹੈ ॥ ਠਹਿਰਾਉ ॥ ਉਹ ਹੈ, ਜਿਸ ਨੇ ਸਾਡੇ ਕੰਨ, ਨੇਤ੍ਰ ਅਤੇ ਨੱਕ ਬਣਾਏ ਹਨ ॥ ਜਿਸ ਨੇ ਤੁਰੰਤ ਬੋਲਣ ਲਈ ਸਾਨੂੰ ਜੀਭ ਦਿੱਤੀ ਹੈ ॥ ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ, ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ ॥
ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ, ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ ॥ ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ, ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ ॥ ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ ॥ ਜਿਸ ਨਾਲ ਜੁੜ ਕੇ, ਜੀਵ ਪਾਰ ਉੱਤਰ ਜਾਂਦਾ ਹੈ ॥ ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ ॥ ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ ॥ ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ ॥