Deeno Naam Keeyo Pavit
Deeno Naam Keeyo Pavit, Har Dhan Raas Niraas Eh Bitt; The pious Gurbani is indexed on SGGS Ji Ang 892 under the authorship of Sri Guru Arjan Dev Ji Maharaj in Raga Ramkali.
Hukamnama | Deeno Naam Kiyo Pavit |
Place | Darbar Sri Harmandir Sahib Ji, Amritsar |
Ang | 892 |
Creator | Guru Arjan Dev Ji |
Raag | Ramkali |
Date CE | 4 January, 2024 |
Date Nanakshahi | 20 Poh 555 |
Punjabi Translation
( Deeno Naam Keeyo Pavit... )
ਰਾਮਕਲੀ ਪੰਜਵੀਂ ਪਾਤਿਸ਼ਾਹੀ ॥ ਮੈਨੂੰ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਪਾਵਨ ਪੁਨੀਤ ਕਰ ਦਿੱਤਾ ਹੈ ॥ ਵਾਹਿਗੁਰੂ ਦਾ ਧਨ ਪਦਾਰਥ ਮੇਰੀ ਪੂੰਜੀ ਹੈ ॥ ਇਸ ਲਈ ਬੇ ਉਮੈਦ ਹੋ, ਇਹ ਮਾਇਆ ਮੈਨੂੰ ਛੱਡ ਗਈ ਹੈ ॥ ਮੇਰੇ ਬੰਧਨ ਵੱਢ ਕੇ, ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ ॥ ਸੁਆਮੀ ਵਾਹਿਗੁਰੂ ਦਾ ਪ੍ਰੇਮੀ ਹੋ ਹੁਣ ਮੈਂ ਮਾਲਿਕ ਦੀ ਮਹਿਮਾਂ ਗਾਇਨ ਕਰਦਾ ਹਾਂ ॥ ਬੈਕੁੰਠੀ ਕੀਰਤਨ ਹੁਣ ਸੁੱਤੇ ਸਿੱਧ ਹੀ ਗੂੰਜਦਾ ਹੈ ॥ ਪ੍ਰੇਮ ਤੇ ਸੁਆਦ ਨਾਲ ਰੱਬ ਦੇ ਗੋਲੇ ਉਸ ਦਾ ਜੱਸ ਗਾਉਂਦੇ ਹਨ ਅਤੇ ਉਹਨਾਂ ਦਾ ਗੁਰੂ-ਪਰਮੇਸ਼ਰ ਉਹਨਾਂ ਨੂੰ ਇਜ਼ਤ ਆਬਰੂ ਬਖਸ਼ਦਾ ਹੈ ॥ ਠਹਿਰਾਓ ॥
ਮੇਰੀ ਪਿਛਲੀ ਪ੍ਰਾਲਬਧ ਉਘੜ ਆਈ ਹੈ, ਅਤੇ ਜਨਮਾਂ ਜਨਮਾਤਰਾਂ ਦੀ ਨੀਦਰ ਮਗਰੋਂ ਮੈਂ ਹੁਣ ਜਾਗ ਉਠਿਆ ਹਾਂ ॥ ਸਤਿਸੰਗਤ ਅੰਦਰ ਪ੍ਰਭੂ ਲਈ ਮੇਰੀ ਅਰੁਚੀ ਦੂਰ ਹੋ ਗਈ ਹੈ, ਅਤੇ ਮੇਰੀ ਆਤਮਾਂ ਤੇ ਦੇਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਆਂ ਗਈਆਂ ਹਨ ॥ ਮਿਹਰਬਾਨ ਰੱਖਿਅਕ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ॥ ਮੇਰੇ ਪੱਲੇ ਨਾਂ ਟਹਿਲ ਸੇਵਾ ਹੈ, ਨਾਂ ਕਰੜੀ ਮੁਸ਼ੱਕਤ ॥ ਸਾਹਿਬ ਨੇ ਦਇਆ ਧਾਰ ਕੇ ਮੇਰੇ ਉਤੇ ਤਰਸ ਕੀਤਾ ਹੈ, ਅਤੇ ਜਦ ਮੈਂ ਪੀੜ ਅੰਦਰ ਡੁੱਬ ਰਿਹਾ ਸਾਂ, ਮੈਨੂੰ ਬਾਹਰ ਕੱਢ ਲਿਆ ਹੈ ॥ ਸੁਆਮੀ ਦੀ ਸਿਫ਼ਤ ਸ਼ਲਾਘਾ ਸੁਣ ਸੁਣ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ ॥ ਦਿਨ ਦੇ ਅੱਠੇ ਪਹਿਰ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ ॥ ਸਾਈਂ ਦੀ ਸਿਫ਼ਤ ਗਾਇਨ ਕਰ ਕਰ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ ॥ ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਪ੍ਰਭੂ ਨਾਲ ਪ੍ਰੀਤ ਪਾ ਲਈ ਹੈ ॥
Hukamnama Translation in English
Ramkali Mahala Panjva ( Deeno Naam Keeyo Pavit... )
The Guru has purified His (Sikhs) devotees by blessing them with True Name. The devotee has been disappointed with worldly possessions as the Lord has bestowed the wealth of the Lord's True Name on him. The Lord's saints sing the praises of the Lord as such his worldly bondage has been (cut) cast away by engaging him in His (Lord's) service. (1)
The holy saints always hear the Unstrung (all-pervasive) music of Nature being played. The holy saints of the Lord, who sing the praises of the Lord with love and devotion, have been acclaimed and accepted by the Guru, an embodiment of enlightenment. (Pause - 1)
The fortune of the saints, based on their previous good deeds, has come to light, as they have been awakened from the slumber of ignorance of various ages. Now the body and mind are imbued with the Lord's love, as all the complaints have been sorted out in the company of holy saints. (2)
The Lord-protector has saved His saints through His benevolence, who had not rendered any service or worked hard for this goal, whereas the Lord had bestowed His Grace through His benevolence. The drowning saints had been enabled to cross this ocean of life and protected against all sufferings. (3)
We got a great longing by listening to the Guru's Word for singing the praises of the Lord all the twenty-four hours. O Nanak! By singing the Lord's praises the saints had attained salvation by getting imbued with the love of the Lord through the Guru's Grace. (4 - 20 - 31)
Hukamnama in Hindi
रामकली महला ५ ॥ दीनो नामु कीओ पवितु ॥ हरि धनु रासि निरास इह बितु ॥ काटी बंधि हरि सेवा लाए ॥ हरि हरि भगति राम गुण गाए ॥१॥ बाजे अनहद बाजा ॥ रसकि रसकि गुण गावहि हरि जन अपनै गुरदेवि निवाजा ॥१॥ रहाउ ॥ आइ बनिओ पूरबला भागु ॥ जनम जनम का सोइआ जागु ॥ गई गिलानि साध कै संगि ॥ मनु तनु रातो हरि कै रंगि ॥२॥ राखे राखनहार दइआल ॥ ना किछु सेवा ना किछु घाल ॥ करि किरपा प्रभि कीनी दइआ ॥ बूडत दुख महि काढि लइआ ॥३॥ सुणि सुणि उपजिओ मन महि चाउ ॥ आठ पहर हरि के गुण गाउ ॥ गावत गावत परम गति पाई ॥ गुर प्रसादि नानक लिव लाई ॥४॥२०॥३१॥
Hukamnama meaning in Hindi
( Deeno Naam Keeyo Pavit... )
रामकली महला ५ ॥ सतगुरु ने मुझे नाम देकर पवित्र कर दिया है। हरि-नाम रूपी धन ही मेरी राशि है और माया की ओर से निराश रहता हूँ। उसने मेरे बंधन काटकर हरि की सेवा में लगा दिया है। अब मैं हरि की भक्ति एवं उसके ही गुण गाता रहता हूँ॥ १॥ मन में अनहद ध्वनि का वाद्य बज रहा है। हरि के भक्त बड़े आनंद से उसका स्तुतिगान कर रहे हैं और गुरुदेव ने इन्हें बड़ाई प्रदान की है॥ १॥ रहाउ॥
पूर्व भाग्य उदय हो गया है और जन्म-जन्मांतर का सोया हुआ मन जाग गया है। साधुओं की संगति में दूसरों के प्रति घृणा दूर हो गई है। अब मन-तन हरेि के रंग में ही लीन रहता है।॥ २ । रखवाले परमेश्वर ने दया करके रक्षा की है, न कोई सेवा की और न ही कोई साधना की है। अपनी कृपा करके प्रभु ने मुझ पर दया की है और दुखों के सागर में मुझ डूब रहे को निकाल लिया है॥ ३॥ परमात्मा की महिमा सुन-सुनकर मेरे मन में चाव पैदा हो गया है, इसलिए आठ प्रहर हरि के गुण गाता रहता हूँ। उसकी स्तुति गाते-गाते हमने परमगतेि पा ली है। हे नानक ! गुरु की कृपा से भगवान में ही लगन लगाई है॥ ४॥ २०॥ ३१॥