Bhaitat Sang Parbrahm Chit Aaya
Bhaitat Sang Parbrahm Chit Aaya, Sangat Karat Santokh Man Paya; Bani Sri Guru Arjan Dev Ji, documented on Ang 889 of SGGS Ji under Raag Ramkali.
Hukamnama | ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ |
Place | Darbar Sri Harmandir Sahib Ji, Amritsar |
Ang | 889 |
Creator | Guru Arjan Dev Ji |
Raag | Ramkali |
Date CE | September 1, 2023 |
Date Nanakshahi | 16 Bhadron, 555 |
English Translation:
Ramkali Mahala Panjva ( Bhaitat Sang Parbraham Chit Aaya... )
By keeping company with the persons, who are imbued with the love of the Lord by reciting His True Name, we enjoy peace and contentment and tranquillity of mind. I bow in obeisance to them (and place my forehead at their lotus feet) and I would salute them with reverence many times. (time and again). (1)
I would offer myself in sacrifice to them (I would surrender my mind to them) with self-surrender, as their support lends all the bliss and joy of life, offering us protection through their benevolence and Grace. (Pause - 1)
I would wash their lotus feet umpteen times drink the wash and live by perceiving a glimpse of such holy saints. (I would serve the holy saints with complete self-surrender). I have all my hopes pinned on such holy saints as they are my pure and perfect mainstay in life. (they are my capital investment in the business of life). (2)
The holy saints have saved (protected) our prestige and honor in the world and we never feel depressed (fret and fume) because of their Grace and benevolence bestowed on us. The Lord-benefactor has blessed us with the company of such holy saints and the benevolent saints have become our supporters in life. (3)
They have blessed us with complete enlightenment of the mind and the wisdom of leading a life of spiritual bliss, as these holy saints are an ocean of bliss and virtues with complete depth and serenity of mind.
O Nanak! We feel the bliss of life by perceiving (a glimpse of) such holy saints, who are sustaining and maintaining all beings, big and small. (4 10 - 21)
Download Hukamnama PDF
Hukamnama in Punjabi(Gurmukhi):
( Bhaitat Sang Parbraham Chit Aaya... )
ਅਰਥ: ਰਾਮਕਲੀ ਪੰਜਵੀਂ ਪਾਤਿਸ਼ਾਹੀ ॥ ਸਤਿਸੰਗਤ ਨਾਲ ਮਿਲ ਕੇ, ਮੈਂ ਆਪਣੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਹੈ ॥ ਸਾਧੂਆਂ ਨਾਲ ਮੇਲ-ਮਿਲਾਪ ਕਰਨ ਦੁਆਰਾ ਮੇਰੀ ਆਤਮਾਂ ਨੂੰ ਸਬਰ-ਸਿਦਕ ਪ੍ਰਾਪਤ ਹੋ ਗਿਆ ਹੈ ॥ ਮੇਰਾ ਮਸਤਕ ਸਾਧੂਆਂ ਦੇ ਪੈਰੀਂ ਪੈਂਦਾ ਹੈ ॥ ਅਨੇਕਾਂ ਵਾਰੀ ਮੈਂ ਸਾਧੂਆਂ ਦੇ ਅੱਗੇ ਲੰਮਾ ਪੈ ਬੰਦਨਾਂ ਕਰਦਾ ਹਾਂ ॥ ਇਹ ਆਤਮਾਂ ਸਾਧੂਆਂ ਉਤੋਂ ਕੁਰਬਾਨ ਵੰਦੀ ਹੈ, ਜਿਨ੍ਹਾਂ ਦੀ ਪਨਾਹ ਪਕੜ ਕੇ, ਮੈਂ ਆਰਾਮ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਮਿਹਰਬਾਨੀ ਕਰਕੇ ਮੇਰੀ ਰੱਖਿਆ ਕੀਤੀ ਹੈ ॥ ਠਹਿਰਾਓ ॥
ਮੈਂ ਸਾਧੂਆਂ ਦੇ ਪੈਰ ਧੋਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ ॥ ਮੈਂ ਸਾਧੂਆਂ ਦਾ ਦਰਸ਼ਨ ਵੇਖ ਵੇਖ ਕੇ ਜੀਉਂਦਾ ਹਾਂ ॥ ਮੇਰੇ ਮਨ ਵਿੱਚ (ਨੂੰ) ਸੰਤ ਜਨਾਂ ਦੀ ਆਸ ਹੈ ॥ ਸਾਧੂ ਮੇਰੀ ਪਵਿੱਤਰ ਧਨ-ਦੌਲਤ ਹਨ ॥ ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ ॥ ਸਾਧੂਆਂ ਦੀ ਮਿਹਰ ਸਦਕਾ, ਮੈਂ ਕਦੇ ਭੀ ਦੁਖੀ ਨਹੀਂ ਹੁੰਦਾ ॥ ਮਿਹਰਬਾਨ ਮਾਲਕ ਨੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕੀਤੀ ਹੈ ॥ ਕ੍ਰਿਪਾਲੂ ਸਾਧੂ ਮੇਰੇ ਸਹਾਇਕ ਹੋ ਗਏ ਹਨ ॥ ਮੇਰੀ ਸਮਝ, ਸਿਆਣਪ ਅਤੇ ਬੁੱਧੀ ਨੂੰ ਰੌਸ਼ਨ ਕਰ ਦਿੱਤਾ ਹੈ, ਨੇਕੀਆਂ ਦੇ ਖਜਾਨ, ਅਗਾਧ, ਅਥਾਹ ਅਤੇ ਅਨੰਤ ਪ੍ਰਭੂ ਨੇ ॥ ਪ੍ਰਭੂ ਸਾਰੇ ਪ੍ਰਾਣਧਾਰੀ ਜੀਵਾਂ ਨੂੰ ਪਾਲਦਾ-ਪੋਸਦਾ ਹੈ ॥ ਨਾਨਕ, ਸੁਆਮੀ ਦੇ ਸਾਧੂਆਂ ਦੇ ਦਰਸ਼ਨ ਦੁਆਰਾ ਪਰਮ ਪ੍ਰਸੰਨ ਹੋ ਜਾਂਦਾ ਹੈ ॥
Hukamnama in Hindi:
( Bhaitat Sang Parbraham Chit Aaya... )
रामकली महला ५ ॥ भेटत संग पारब्रहम चित आया ॥ संगत करत संतोख मन पाया ॥ संतह चरन माथा मेरो पउत ॥ अनिक बार संतह डंडउत ॥१॥ इहु मनु संतन कै बलिहारी ॥ जा की ओट गही सुख पाया राखे किरपा धारी ॥१॥ रहाउ ॥ संतह चरण धोय धोय पीवा ॥ संतह दरस पेख पेख जीवा ॥ संतह की मेरै मन आस ॥ संत हमारी निरमल रास ॥२॥ संत हमारा राखिआ पड़दा ॥ संत प्रसाद मोहि कबहू न कड़दा ॥ संतह संग दीआ किरपाल ॥ संत सहाई भए दयाल ॥३॥ सुरत मत बुध परगास ॥ गहिर गंभीर अपार गुणतास ॥ जीअ जंत सगले प्रतिपाल ॥ नानक संतह देख निहाल ॥४॥१०॥२१॥
Meaning in Hindi
रामकली महला ५ ॥ संतों से भेंट करने पर परब्रह्म स्मरण आया है, उनकी संगति करने से मन में संतोष प्राप्त हो गया है। मेरा माथा संतों के चरणों में ही झुकता है और अनेक बार उन्हें दण्डवत प्रणाम करता हूँ॥ १॥ यह मन संतजनों पर बलिहारी जाता है, जिनकी ओट लेकर सच्चा सुख प्राप्त हुआ है और कृपा करके उन्होंने ही मेरी रक्षा की है॥ १॥ रहाउ ॥
मैं तो संतों के चरण धो धोकर पीता रहता हूँ और उनके दर्शन देख-देखकर ही जीवन पा रहा हूँ। मेरे मन में संतों की ही आशा बनी हुई है और उनकी सेवा ही हमारी निर्मल राशि है॥ २॥ संतों ने हमारा पर्दा रख लिया है अर्थात् पापों को ढंक लिया है। उनकी कृपा से मैं कभी दुखी नहीं होता। कृपालु प्रभु ने ही संतों का साथ दिया है और दयालु संत मेरे सहायक बन गए हैं।॥ ३॥ अब अन्तर्मन में मति एवं बुद्धि का आलोक हो गया है। संत गहन गंभीर एवं गुणों के भण्डार हैं और वही सब जीवों के प्रतिपालक हैं। नानक तो संतों को देखकर निहाल हो गया है॥ ४॥ १० ॥ २१ ॥