Darsan Kou Jaiye Kurban
Darsan Kou Jaiye Kurban, Charan Kamal Hirday Dhar Dhyan; Bani Sri Guru Arjan Dev Ji, documented on Ang 887 of Sri Guru Granth Sahib Ji under Raag Ramkali.
Hukamnama | ਦਰਸਨ ਕਉ ਜਾਈਐ ਕੁਰਬਾਨੁ |
Place | Darbar Sri Harmandir Sahib Ji, Amritsar |
Ang | 887 |
Creator | Guru Arjan Dev Ji |
Raag | Ramkali |
Date CE | September 2, 2023 |
Date Nanakshahi | 17 Bhadron, 555 |
English Translation:
Ramkali Mahala Panjva ( Darsan Kou Jaiye Kurban... )
O Brother!! Let us offer ourselves as a sacrifice (with self-surrender) to the glimpse of the Lord, by teaching the love of His lotus feet in the heart. We could cast away the dirt of the vicious thoughts of ages by applying the dust of the lotus feet of the Lord to our foreheads. (1)
O Perfect Lord! May You bless us with Your Grace, so that we can realize the True Master by perceiving His form (glimpse) and get rid of our egoism through His unison. (Pause - 1)
O Brother! Let us recite True Name through the benevolence of the Guru's guidance and sing the praises of the Lord by serving the Guru. Let us consider the Guru's Word as True (Perfect Truth) and consider the Lord as close by through the love and devotion of the Guru. (2)
By listening to the Guru's message (Guru's Word) we realize joy and sorrow are equally acceptable and we do not get engrossed in worldly desires. The persons, who have been satiated with the Guru's message (Guru's Word), have attained contentment, and by reciting the True Name the Lord has covered up all their flaws. (overlooked their shortcomings).(3)
The Guru is the Lord and the Guru alone is the Lord- creator, Gobind. The Guru is the Lord-benefactor, who pardons all our sins, blessing us with His benedictions. O Nanak! The person imbued with the love of the lotus feet of the Guru, is truly fortunate, being pre-destined by the Lord's Will with Greatness and acclaim. (4-36-47)
Download Hukamnama PDF
Hukamnama in Punjabi(Gurmukhi):
( Darsan Kou Jaiye Kurban... )
ਅਰਥ: ਰਾਮਕਲੀ ਪੰਜਵੀਂ ਪਾਤਿਸ਼ਾਹੀ ॥ ਸਾਹਿਬ ਦੇ ਦੀਦਾਰ ਉਤੋਂ ਤੂੰ ਬਲਿਹਾਰਨੇ ਥੀਂ ਵੰ ॥ ਆਪਣੇ ਰਿਦੇ ਅੰਦਰ ਤੂੰ ਆਪਣੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੋੜ ॥ ਸਾਧੂਆਂ ਦੇ ਪੈਰਾਂ ਦੀ ਧੂੜ ਤੂੰ ਆਪਣੇ ਮੱਥੇ ਤੇ ਮਲ, ਅਤੇ ਤੇਰੇ ਅਨੇਕਾਂ ਜਨਮਾਂ ਦੀ ਖੋਟੀ ਬੁੱਧੀ ਦੀ ਮਲੀਣਤਾ ਧੋਤੀ ਜਾਵੇਗੀ ॥ ਜਿਨ੍ਹਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ, ਐਸੇ ਹਨ ਗੁਰਦੇਵ ਜੀ, ਪਰਮ ਪ੍ਰਭੂ ਸਾਰੇ ਹੀ ਵਿਆਪਕ ਦਿਸ ਆਉਂਦਾ ਹੈ ਅਤੇ ਮੁਕੰਮਲ ਕੀਰਤੀਮਾਨ ਮਾਲਕ ਬੰਦੇ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ ॥ ਠਹਿਰਾਓ ॥
ਇਹ ਹੀ ਹੈ ਗੁਰਾਂ ਦੀ ਉਸਤਤੀ ਕਿ ਇਨਸਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ ॥ ਕੇਵਲ ਇਹ ਹੀ ਹੈ ਗੁਰਾਂ ਦੀ ਉਪਾਸ਼ਨਾ ਕਿ ਇਨਸਾਨ ਸਦੀਵ ਹੀ ਪ੍ਰਭੂ ਦੀ ਮਹਿਮਾਂ ਗਾਇਨ ਕਰਦਾ ਹੈ ॥ ਕੇਵਲ ਇਹ ਹੀ ਹੈ ਗੁਰਾਂ ਦਾ ਮਿਸਰਨ ਕਿ ਪ੍ਰਾਨੀ ਸੁਆਮੀ ਨੂੰ ਨੇੜੇ ਕਰ ਕੇ ਜਾਣਦਾ ਹੈ ॥ ਤੂੰ ਗੁਰਾਂ ਦੀ ਬਾਣੀ ਨੂੰ ਸੱਚੀ ਜਾਣ ਕੇ ਭਰੋਸਾ ਧਾਰ ॥ ਗੁਰਾਂ ਦੇ ਉਪਦੇਸ਼ ਦੁਆਰਾ, ਖੁਸ਼ੀ ਤੇ ਗਮੀ ਇਕਸਾਰ ਭਾਸਦੇ ਹਨ, ਅਤੇ ਤ੍ਰੇਹ ਤੇ ਭੁੱਖ ਕਦਾਚਿੱਤ ਬੰਦੇ ਨੂੰ ਨਹੀਂ ਚਿੰਮੜਦੀਆਂ ॥ ਗੁਰਾਂ ਦੀ ਬਾਣੀ ਦੁਆਰਾ ਮਨੂਆ ਸੰਤੁਸ਼ਟ ਅਤੇ ਧ੍ਰਾਪਿਆ ਹੋਇਆ ਥੀ ਵੰਦਾ ਹੈ ॥ ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸਾਰੇ ਐਬ ਢਕੇ ਜਾਂਦੇ ਹਨ ॥ ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਸੁਆਮੀ ॥ ਗੁਰੂ ਜੀ ਦਾਤਾਰ, ਮਿਹਰਬਾਨ ਤੇ ਮਾਫੀ ਦੇਣਹਾਰ ਹਨ ॥ ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ, ਪੂਰੀ ਹੈ ਉਸ ਦੀ ਪ੍ਰਾਲਬਧ, ਹੇ ਗੋਲੇ ਨਾਨਕ! (ਉਹ ਸੁਭਾਗਾ ਹੈ) ॥
Hukamnama in Hindi:
( Darsan Kou Jaiye Kurban... )
रामकली महला ५ ॥ दरसन कौ जाईऐ कुरबान ॥ चरन कमल हिरदै धर ध्यान ॥ धूर संतन की मस्तक लाय ॥ जनम जनम की दुरमत मल जाए ॥१॥ जिस भेटत मिटै अभिमान ॥ पारब्रहम सभ नदरी आवै कर किरपा पूरन भगवान ॥१॥ रहाउ ॥ गुर की कीरत जपीऐ हरि नाओ ॥ गुर की भगत सदा गुण गाओ ॥ गुर की सुरत निकट कर जान ॥ गुर का सबद सत कर मान ॥२॥ गुर बचनी समसर सुख दूख ॥ कदे न बिआपै त्रिसना भूख ॥ मन संतोख सबद गुर राजे ॥ जप गोबिंद पड़दे सभ काजे ॥३॥ गुरु परमेसर गुरु गोविंद ॥ गुरु दाता दयाल बखसिंद ॥ गुर चरनी जा का मन लागा ॥ नानक दास तिस पूरन भागा ॥४॥३६॥४७॥
Meaning in Hindi
रामकली महला ५ ॥ गुरु के दर्शन पर कुर्बान जाना चाहिए, हृदय में उसके चरण-कमल का ध्यान करना चाहिए। अपने मस्तक पर संतों की चरण-धूलि लगानी चाहिए, इससे जन्म-जन्मांतर की दुर्मति की मैल दूर हो जाती है।॥ १॥ जिस गुरु से भेंट करने से अभिमान मिट जाता है, सब परब्रह्म ही नजर आता है, हे भगवान ! अपनी पूर्ण कृपा करो ॥ १॥ रहाउ॥
गुरु की कीर्ति यही है कि हरि-नाम का जाप करना चाहिए। गुरु की भक्ति यही है कि सदैव परमात्मा का गुणगान करो। गुरु की स्मृति को अपने निकट समझो। गुरु का शब्द सत्य जान कर मानो ॥ २ ॥ गुरु के उपदेश द्वारा सुख-दुख को समान समझना चाहिए, फिर कभी भी तृष्णा एवं भूख नहीं लगती। शब्द-गुरु द्वारा मन में संतोष पैदा हो जाता है और तृप्ति हो जाती है। गोविंद का भजन करने से सब पाप ढक जाते हैं। ३॥ गुरु ही परमेश्वर एवं गुरु ही गोविन्द है। गुरु ही दाता, दयालु एवं क्षमावान् है। हे नानक ! जिसका मन गुरु के चरणों में लगता है, वही पूर्ण भाग्यवान् है॥ ४॥ ३६॥ ४७॥