• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Satgur Deen Dayal Jis Sang Har Gaviye Jiyo

ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥

March 31, 2024
in Hukamnama, Translation
Satgur Deen Dayal Jis Sang Har Gaviye Jiyo Gurbani Quote
33
SHARES
1.7k
VIEWS
Share on FacebookShare on TwitterWhatsApp Now

Satgur Deen Dayal

Satgur Deen Dayal Jis Sang Har Gaviye Jiyo; Raag Dhanasari Mahalla 5th, Sri Guru Arjan Dev Ji, Ang 691 of Sri Guru Granth Sahib Ji.

Hukamnamaਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
PlaceDarbar Sri Harmandir Sahib Ji, Amritsar
Ang691
CreatorGuru Arjan Dev Ji
RaagDhanasari
Date CE31 March 2024
Date Nanakshahi18 Chet, 556
ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਧਨਾਸਰੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥ ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥ ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥ ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥ ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥ ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥ ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥ ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥ ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥ ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥ ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥ ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥ ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥

English Translation

Dhana'sari Mahala - 5 Chhant Ik Onkar Satgur Prasad ( Satgur Deen Dayal Jis Sang Har Gaviye Jiyo ... )
"By the Grace of the Lord-sublime, Truth personified & attainable through the Guru's guidance."

O Lord-benefactor! May You enable me to unite with the True Guru to sing Your praises, as Your True Name is like the nectar, which could be attained in the company of the holy saints. The persons, who have recited True Name in the company of holy saints, have cast away their sufferings of going through the cycle of births and deaths. The persons, who are fortunate with the pre-destined job of good deeds, have cut off the shackles of Yama's noose through the Guru's guidance. So we could escape the path of the Yama by ridding us of the fear and doubts due to dual-mindedness. O Nanak! May the Lord bless us with His Grace to sing the praises of the Lord. (1)

O Lord! All the helpless persons depend on Your support alone as You are the benefactor of all the other favours even which could cast away all their sufferings. O True Master! You are the supporter of the person, who seeks refuge at the lotus feet of the holy saints, by casting away his sufferings, thus providing him all the comforts and joy. You have enabled such a person to cross this ocean successfully through the company of holy saints, which is full of all hurdles and tribulations. The persons, who have applied the collyrium of knowledge (to the eyes) through the Guru's guidance, have perceived the same Lord-sublime pervading everywhere. O Nanak! May I always remember the Lord (by reciting True Name) who is capable of ridding us of all our afflictions? (2)

O Lord! You have bestowed salvation to those persons, who have been blessed with Your Grace. O Lord! May You bless me with salvation as I am poor and helpless while You are limitless, and beyond our comprehension. O Lord- benefactor! You are always bestowing Your benevolence on us and raising the status of all poor and helpless people.

O True Master! All the beings, big and small, depend on Your support and are sustained by You, as You are the creator of all, and enjoy all the worldly pleasures in the form of such beings, meditating Yourself on all these beings. O Nanak! I feel thrilled (alive) by singing the praises of the True Master and reciting Your True Name always. (3)

O Lord! Your True Name is invaluable and Your glimpse is of the greatest value. O limitless Lord! All the beings are Your slaves reciting Your True Name all the time. The persons, who have won Your pleasure are always immersed in Your True Name as You are abiding on their tongue only. The persons, who always worship You, are taking refuge at Your lotus -feet as pre-destined by the Lord's Will. O Lord! They always recite Your True Name considering Your worship as praise-worthy and sing Your praises all the time. (with each breath). O Nanak! We are the dust of the lotus feet of Your holy saints, who have recited Your True Name. (4 -1)

Download Hukamanama PDF

DOWNLOAD PDF

Punjabi Translation

( Satgur Deen Dayal Jis Sang Har Gaviye Jiyo ... )

ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ ॥ ਵਾਹਿਗੁਰੂ ਕੇਵਲ ਇਕ ਹੈ ॥ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ॥

ਮਸਕੀਨਾਂ ਤੇ ਮਿਹਰਬਾਨ ਹਨ ਮੇਰੇ ਸੱਚੇ ਗੁਰੂ ਜੀ, ਜਿਨ੍ਹਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ ॥ ਪ੍ਰਭੂ ਦਾ ਸੁਧਾ ਸਰੂਪ ਨਾਮ ਸਤਿ ਸੰਗਤ ਅੰਦਰ ਉਚਾਰਨ ਕੀਤਾ ਜਾਂਦਾ ਹੈ ॥ ਸਤਿ ਸੰਗਤ ਅੰਦਰ ਇਕ ਪ੍ਰਭੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ, ਜੰਮਣ ਦੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ ॥ ਜਿਨ੍ਹਾਂ ਲਈ ਐਨ ਆਰੰਭ ਤੋਂ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ ॥ ਉਨ੍ਹਾਂ ਦਾ ਡਰ ਤੇ ਸੰਸਾ ਦੂਰ ਹੋ ਜਾਂਦੇ ਹਨ, ਮਾਇਆ ਦੀ ਗੰਢ ਖੁੱਲ੍ਹ ਜਾਂਦੀ ਹੈ ਅਤੇ ਉਹ ਮੌਤ ਦੇ ਰਾਹੇ ਕਦਾਚਿੱਤ ਨਹੀਂ ਪੈਦੇ ॥ ਗੁਰੂ ਜੀ ਬੇਨਤੀ ਕਰਦੇ ਹਨ, ਮੇਰੇ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਮੈਂ ਹਮੇਸ਼ਾਂ ਤੇਰਾ ਜੱਸ ਗਾਇਨ ਕਰਦਾ ਰਹਾਂ ॥

ਇਕ ਪਵਿੱਤਰ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ ॥ ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ ॥ ਹੇ ਦੁੱਖ ਦੂਰ ਕਰਨਹਾਰ! ਤੇ ਪ੍ਰਸੰਨਤਾ ਦੇ ਸਾਈਂ ਸਿਰਜਣਹਾਰ! ਜਿਹੜਾ ਕੋਈ ਭੀ ਸੰਤਾਂ ਦੀ ਪਨਾਹ ਲੈਂਦਾ ਹੈ, ਉਸ ਨੂੰ ਤੂੰ ਪਰਮ ਕਰਨ ਸੰਸਾਰ ਸਮੁੰਦਰ ਤੋਂ ਇਕ ਮੁਹਤ ਵਿੱਚ ਪਾਰ ਕਰ ਦਿੰਦਾ ਹੈ ॥ ਜਦ ਮੈਂ ਗੁਰਾਂ ਦੇ ਬ੍ਰਹਮ ਵੀਚਾਰ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ, ਤਾਂ ਮੈਂ ਸੁਆਮੀ ਨੂੰ ਹਰ ਥਾਂ ਪਰੀਪੂਰਨ ਤੱਕ ਲਿਆ ॥ ਗੁਰੂ ਜੀ ਬੇਨਤੀ ਕਰਦੇ ਹਨ, ਹਮੇਸ਼ਾਂ ਹੀ ਮੈਂ ਉਸ ਦਾ ਚਿੰਤਨ ਕਰਦਾ ਹਾਂ, ਜੋ ਪੀੜਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ ॥

ਆਪਣੀ ਰਹਿਮਤ ਕਰ ਕੇ, ਸੁਆਮੀ ਨੇ ਮੈਨੂੰ ਆਪਣੇ ਪੱਲੇ ਲਾ ਲਿਆ ਹੈ ॥ ਮੈਂ ਨੇਕੀ ਵਿਹੂਣ, ਨੀਵਾਂ ਤੇ ਨਿਖਸਮਾਂ ਹਾਂ ਅਤੇ ਸਾਹਿਬ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ॥ ਹਮੇਸ਼ਾਂ ਹੀ ਮਿਹਰਬਾਨ ਤੇ ਮਇਆਵਾਨ ਹੈ ਮੇਰਾ ਮਾਲਕ ॥ ਉਹ ਨੀਵਿਆਂ ਨੂੰ ਅਸਥਾਪਨ ਕਰਨ ਵਾਲਾ ਹੈ ॥ ਸਾਰੇ ਜੀਵ ਜੰਤੂ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ ॥ ਸੁਆਮੀ ਆਪੇ ਸਿਰਜਣਹਾਰ, ਆਪੇ ਅਨੰਦ ਮਾਨਣ ਵਾਲਾ, ਅਤੇ ਆਪੇ ਹੀ ਸਭ ਕੁਝ ਸੋਚਣ ਸਮਝਣ ਵਾਲਾ ਹੈ ॥ ਨਾਨਕ, ਬੇਨਤੀ ਕਰਦਾ ਹੈ ਕਿ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਅਤੇ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ ॥

ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੈਂਡਾ ਨਾਮ, ਹੇ ਮੇਰੇ ਸੁਆਮੀ! ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ! ਆਪਣੀ ਪ੍ਰਸੰਨਤਾ ਦੁਆਰਾ ਤੂੰ ਸਾਧੂਆਂ ਦੀ ਜਿਹਭਾ ਉਤੇ ਵਸਦਾ ਹੈ ਅਤੇ ਉਹ ਤੇਰੇ ਅੰਮ੍ਰਿਤ ਨਾਲ ਖੀਵੇ ਹੋਏ ਹੋਏ ਹਨ, ਹੇ ਪ੍ਰਭੂ! ਪਰਮ ਚੰਗੇ ਨਸੀਬਾਂ ਵਾਲੇ ਗੁਰਾਂ ਦੇ ਪੈਰੀਂ ਪੈਂਦੇ ਹਨ ਅਤੇ ਰਾਤ ਦਿਨ, ਉਹ ਹਮੇਸ਼ਾਂ ਸੁਚੇਤ ਰਹਿੰਦੇ ਹਨ ॥ ਹਮੇਸ਼ਾ, ਹਮੇਸ਼ਾਂ ਹੀ ਤੂੰ ਸਿਰਮਨ ਯੋਗ ਸਾਹਿਬ ਦਾ ਸਿਮਰਨ ਕਰ ਅਤੇ ਆਪਣੇ ਹਰ ਸੁਆਸ ਨਾਲ ਤੂੰ ਉਸ ਦੀਆਂ ਸਿਫਤਾਂ ਦਾ ਉਚਾਰਨ ਕਰ ॥ ਗੁਰੂ ਜੀ ਬੇਨਤੀ ਕਰਦੇ ਹਨ, ਕਿ ਅਮੋਲਕ ਹੈ ਸੁਆਮੀ ਦਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਹੈ ਉਹ ॥

Hukamnama in Hindi

( Satgur Deen Dayal Jis Sang Har Gaviye Jiyo ... )

धनासरी महला ५ छंत ईश्वर एक है, जिसे सतगुरु की कृपा से पाया जा सकता है।

जिसकी संगति में मिलकर भगवान का गुणगान किया जाता है, वह सतगुरु दीनदयाल है। प्रभु का नाम अमृत है, जो साधु-संगति में मिलकर ही गाया जाता है। साधुओं की सभा में मिलकर भगवान का भजन करो, उसके एक नाम की ही आराधना करो, जिससे जन्म-मरण का दु:ख नाश हो जाता है। जिस मनुष्य के माथे पर जन्म से पूर्व आरम्भ से ही अच्छी तकदीर लिखी हुई है, उसने गुरु की सच्ची शिक्षा प्राप्त कर ली है और उसकी मृत्यु की फाँसी कट गई है। उसके भय एवं भृम दूर हो गए हैं और माया की त्रिगुणात्मक गांठ खुल गई है। वह मृत्यु के मार्ग पर कदाचित नहीं पड़ता। नानक प्रार्थना करते हैं कि हे प्रभु ! मुझ पर अपनी कृपा करो, ताकि मैं सदैव ही तेरा स्तुतिगान करता रहूँ॥१॥

परमात्मा का एक पवित्र नाम ही निराश्रितों का आश्रय है। हे मेरे दातार ! एक तू ही सबको देने वाला है और तू सब जीवों के दुःख नाश करने वाला है। हे जगत के स्वामी ! तू दु:खों का नाश करके सुख प्रदान करने वाला है। मैं तेरे साधु की शरण में आया हूँ। यह संसार सागर पार करना बहुत ही कठिन है परन्तु तेरे साधु ने मुझे एक पल में ही इससे पार करवा दिया है। जब मैंने गुरु के ज्ञान का सुरमा अपनी ऑखों में लगाया तो मैंने देखा कि परमात्मा सर्वव्यापी है। नानक प्रार्थना करते हैं कि सर्व दुःख एवं भय का नाश करने वाले प्रभु ! मैं सदैव ही तेरा नाम-सिमरन करता रहूँ॥ २॥

हे प्रभु! अपनी कृपा करके तूने स्वयं ही मुझे अपने आंचल के साथ लगा लिया है। मैं गुणविहीन, नीच एवं अनाथ हूँ परन्तु हे प्रभु ! तू अगम्य एवं अपरम्पार है। हे मेरे स्वामी ! तू सदैव ही दयालु एवं कृपालु है। तू मुझ जैसे नीच को भी सर्वोच्च बनाने वाला है। समस्त जीव-जन्तु तेरे वशीभूत हैं और तू सबकी देखरेख करता है। तू स्वयं ही सभी पदार्थ भोगने वाला है, तू स्वयं ही जीवों की आवश्यकता के बारे में विचार करता है। नानक प्रार्थना करते हैं कि हे प्रभु ! मैं तेरा गुणगान करके ही जीता हूँ और तेरा ही जाप जपता रहूँ ॥ ३॥

हे ईश्वर ! तेरे दर्शन अपार फलदायक हैं और तेरा नाम अनमोल है। हे अतुलनीय परमपुरुष ! तेरे दास नित्य ही तेरे नाम का भजन करते रहते हैं। जिन संतजनों पर तू प्रसन्न हो गया है, तू उनकी रसना में आकर बस गया है और वे हरि-रस में ही मस्त रहते हैं। वे बड़े भाग्यशाली हैं, जो गुरु के चरणों में आ लगे हैं और सदा जाग्रत रहते हैं। ये सदैव ही स्मरणीय स्वामी के गुण श्वास-श्वास से बोलते रहते हैं। नानक प्रार्थना करता है कि हे प्रभु ! मुझे साधु की चरण-धूलि प्रदान करो, तेरा नाम बड़ा अनमोल है॥ ४॥ १॥

Tags: guru arjan dev jihukamnamahukamnama darbar sahibhukamnama darbar sahib instagramhukamnama darbar sahib jihukamnama darbar sahib punjabihukamnama darbar sahib sgpchukamnama darbar sahib todayhukamnama darbar sahib today facebookhukamnama darbar sahib today in englishhukamnama darbar sahib today pichukamnama darbar sahib today sgpchukamnama harmandir sahib todayhukamnama in hindihukamnama meaninghukamnama panth khalsahukamnama pdfhukamnama todayRaag DhanasariSGGS Ang 691
Previous Post

Ram Ram Karta Sab Jag Phire Lyrics

Next Post

Sant Saran Sant Tahal Kari

Related Entries

Dhoop Deep Sewa Gopal Gurbani Quote Sikhi Wallpaper

Dhoop Deep Sewa Gopal

April 8, 2026
Bed Puran Sabhe Mat Sun Kai - Gurbani Quote

Bed Puran Sabhe Mat Sun Ke

April 7, 2026
Apna Aap Na Pachhanaee Gurbani Quote Sikhi Wallpaper

Apna Aap Na Pachhanaee

April 6, 2026
Jatan Kare Manukh Dehkavei Gurbani Wallpaper

Jatan Kare Manukh Dehkave

April 5, 2026
Next Post
Sant Saran Sant Tehal Kari Gurbani Quote Sikhism Wallpaper

Sant Saran Sant Tahal Kari

Main Bin Gur Dekhe Neend Na Aave Gurbani Lyrics in Punjabi Hindi English

Main Bin Gur Dekhe Neend Na Aave Shabad Gurbani Lyrics

Leave a Reply Cancel reply

Your email address will not be published. Required fields are marked *

Today's Hukamnama Darbar Sahib

Dhoop Deep Sewa Gopal Gurbani Quote Sikhi Wallpaper
Hukamnama

Dhoop Deep Sewa Gopal

April 8, 2026
0

Dhoop Deep Sewa Gopal, Anik Bar Bandan Kartar; Raag Gond Bani Sri Guru Arjan Dev...

Read moreDetails

Recent Posts

Udo Na Kaga Kare Lyrics
Gurbani Lyrics

Udo Na Kaga Kare Lyrics – Bhagat Kabir – Gurbani Shabad

April 8, 2026
0

Read the full lyrics, meaning, and translations of 'Udo...

Read moreDetails
Sikh scholars and their timeless wisdom

23 Sikh Scholars and their Works You Should Read in Your Lifetime

April 6, 2026
Guru Amar Das Ji Gurpurab | Birthday Wishes

Guru Amar Das Ji Gurpurab 2026 | Birthday Wishes

April 4, 2026
Happy Guru Amar Das Ji Jayanti 2026 Wishes Image

Happy Guru Amar Das Ji Jayanti 2026 Wishes Image

April 4, 2026
Guru Amar Das Ji Parkash Purab 2026 Wishes | Images | Quotes

Guru Amar Das Ji Parkash Purab 2026 Wishes | Images | Quotes

April 4, 2026

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Guru Angad Dev Ji Parkash Purab 2026 Wishes, Messages, Image

Guru Teg Bahadur Jayanti 2026 Wishes & Messages

Guru Teg Bahadur Ji Gurpurab 2026 Wishes

Guru Teg Bahadur Ji Birthday 2026 Wishes

Guru Teg Bahadur Ji Gurpurab 2026 Wishes

Latest Posts

Kaaman Tou Sigar Kar

Guru Tegh Bahadur Parkash Gurpurab 2026 Wishes | Images | Poetry

Purab Likhiya Kamavana

ਸੰਤਹੁ ਮਨ ਪਵਨੈ ਸੁਖੁ ਬਨਿਆ

Hum Bhikhak Bhikhari Tere

Deho Sandesro Kahiao Priy Kahiao

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.