• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Jin Jag Siraj Samaya So Sahib Kudrat Jano Va

ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋ ਵਾ ॥

December 29, 2024
in Hukamnama, Translation
Jin Jag Siraj Samaya So Sahib
26
SHARES
10.7k
VIEWS
Share on FacebookShare on TwitterWhatsApp Now

Jin Jag Siraj Samaya

Jin Jag Siraj Samaya So Sahib Kudrat Jano Va,  - this pious Hukam Gurbani is manifested through the founder of Sikhi Guru Sahib Sri Guru Nanak Dev Ji Maharaj. Recorded on Sri Guru Granth Sahib Ji is Page 581 under Raga Vadahans.

Hukamnamaਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ
PlaceDarbar Sri Harmandir Sahib Ji, Amritsar
Ang581
CreatorGuru Nanak Dev Ji
RaagVadahans
ਹੁਕਮਨਾਮਾ, ਦਰਬਾਰ ਸਾਹਿਬ, ਅੰਮ੍ਰਿਤਸਰ
ਵਡਹੰਸੁ ਮਹਲਾ ੧ ॥ ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥ ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥ ਜਿਨਿ ਜਗੁ ਥਾਪਿ ਵਤਾਇਆ ਜਾਲ ਸੋ ਸਾਹਿਬੁ ਪਰਵਾਣੋ ॥੧॥ ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥ ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥ ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥ ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥ ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥ ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥ ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥ ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥ ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥ ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥ ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥ ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥ ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥ ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥ ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥ ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥ ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥

Punjabi Translation English Translation Hindi Translation

Download Hukamnama PDF

Download PDF

English Translation

Vadahans Mahala Pehla ( Jin Jag Siraj Samaya So Sahib...)

O Brother! The Lord, who has created this Universe, and is abiding within this world, being a part of all the beings within, is the spouse (Master) of the Maya (worldly falsehood), and is controlling the functioning of this Universe with the help of Nature. Let us realise the True Master within all the beings, instead of seeking Him outside in distant places, and not consider Him a distant entity who has created this world. Infact, we should realise the Lord, abiding in prefection within our innerselves (hearts). By reciting the True Name of the Lord, man could enjoy the eternal bliss otherwise this man, without the support of True Name, loses this battle of life and wastes this human life. The Lord alone, who has created this Earth (world), knows all the secrets or the functioning of this world. How could anyone else explain or discuss the secrets of the Lord or its functioning (of Nature) ? (None could explain His secrets) The Lord, who has spread the snare of worldly love all over after creating this world, is the Master pervading everywhere and all beings. (1)

O Brother! The person, who is born in the world, has to face death also one day. (has to die) This world is only half way through this passage of man's life. Each person, based on his earlier actions, has been pre-destined by the Lord to undergo certain (joy) comforts and sufferings (sorrow) as per His Will, so each individual has to face in life certain joys and sorrows as ordained by the Lord,, based on one's own actions. Man follows in life the dictates of the Lord as per His Will, and man functions as ordained by the Lord, undertaking such (functions) actions only. It behoves man to follow the Lord's Will only, instead of seeking some other alternative jobs or functions, as the Lord Himself has arranged to engage the whole world in certain chores (functions), though He Himself remains aloof and detached from all the worldly bondage. Then the Lord, through His Will alone, could enable this human being to get rid (get free from) of this bondage. This man does not perform any good deeds, being engrossed in vicious thoughts or sinful actions, and thus wastes his whole life in postponing things (of reciting True Name). Finally he is caught by the god of death, engaged in dual-mindedness and having spent his whole life engrossed in vices and sins. (2)

Now this man does not realise the truth and how to tread the path of the Yama (the god of death) as this path is covered with pitch darkness and one cannot even see the route clearly. On this route neither water nor food is available to the individual, moreover no other comforts like the provision of quilts and mattresses is available to the individual. Neither the individual gets the benefit of cold drinking water or food through love nor any clothes or beauty aids for the body. He is bound in the chains of Yama and gets punished by him, who is scorting the man. There is no place of safety or place of support and the man undergoes sufferings, and excalims, that he would not repeat such sinful actions. But the Yama does not spare him saying that it was too late for him now to make amends for his past actions. (Whatever is done now, cannot bear fruit) and nothing could be done while covering the path of the Yama. The individual then commits more mistakes, thus adding to his load of miseries, and repents further. The main deliberation is that apart from the True Lord there is no other support or protection. (3)

O Brother! The true mourners are those persons, who join the company of holy saints and sing the praises of the Lord with sweet language thus getting detached from the worldly pleasures. The persons whose intelligence (wisdom) gets blurred due to the falsehood, (Maya) mourn at the loss of the worldly possessions which are considered permanent and real by them. They are engrossed in the world, which is like a dream and temporary and cry (at the loss) for worldly chores. Their hearts are not purified. Just as we forget the True Lord, while watching the worldly drama of the Lord, being engrossed in egoism and undergo sufferings, being caught by the worldly bondage, thus getting robbed by it. The Lord Himself is empowered to lead us onto the right path, by engaging us in the virtuous deeds as He is the cause and effect of everything. O Nanak! The persons, who are imbued with the love of the Lord, have been saved by the perfect Guru, bestowing them with a peaceful nature, and the Guru has saved them in the (fourth) state of equipoise (4-4)

Hukamnama in Hindi

( Jin Jag Siraj Samaya So Sahib...)

वडहंस महला १ ॥ जिन जग सिरज समाइआ सो साहिब कुदरत जाणोवा ॥ सचड़ा दूर न भालीऐ घट घट सबद पछाणोवा ॥ सच सबद पछाणह दूर न जाणहु जिन एह रचना राची ॥ नाम धिआए ता सुख पाए बिन नावै पिड़ काची ॥ जिन थापी बिध जाणै सोई किआ को कहै वखाणो ॥ जिन जग थाप वताइआ जालो सो साहिब परवाणो ॥१॥ बाबा आइआ है उठ चलणा अध पंधै है संसारोवा ॥ सिर सिर सचड़ै लिखिआ दुख सुख पुरब वीचारोवा ॥ दुख सुख दीआ जेहा कीआ सो निबहै जीअ नाले ॥ जेहे करम कराए करता दूजी कार न भाले ॥ आप निरालम धंधै बाधी कर हुकमु छडावणहारो ॥ अज कल करदिआ काल बिआपै दूजै भाइ विकारो ॥२॥ जम मारग पंथ न सुझई उझड़ अंध गुबारोवा ॥ ना जलु लेफ तुलाईआ ना भोजन परकारोवा ॥ भोजन भाउ न ठंढा पाणी ना कापड़ सीगारो ॥ गल संगल सिर मारे ऊभौ ना दीसै घर बारो ॥ इब के राहे जमन नाही पछुताणे सिर भारो ॥ बिन साचे को बेली नाही साचा एहु बीचारो ॥३॥ बाबा रोवहि रवहि सु जाणीअहि मिल रोवै गुण सारेवा ॥ रोवै माइआ मुठड़ी धंधड़ा रोवणहारेवा ॥ धंधा रोवै मैल न धोवै सुपनंतर संसारो ॥ जिउ बाजीगर भरमै भूलै झूठ मुठी अहंकारो ॥ आपे मारग पावणहारा आपे करम कमाए ॥ नाम रते गुर पूरै राखे नानक सहज सुभाए ॥४॥४॥

Hukamnama meaning in Hindi

वडहंस, पहला महला: जिसने संसार की रचना की और इसे अपने भीतर समाहित किया, वही सच्चा मालिक है, जिसे उसकी कुदरत से जाना जा सकता है। सच्चे को दूर मत खोजो; हर दिल में बसे शब्द के माध्यम से उसे पहचानों। सच्चे शब्द को पहचानो और उसे दूर न मानो, क्योंकि उसी ने इस सृष्टि को रचा है। नाम का ध्यान करने से सुख प्राप्त होता है, और नाम के बिना आत्मा कमजोर रहती है। जिसने इस सृष्टि को स्थापित किया और उसकी विधि को जाना, उसके बारे में कोई क्या कह या बयान कर सकता है? जिसने संसार को रचकर प्रकट किया, वही सच्चा मालिक है। ||1||

हे बाबा, यह संसार अस्थायी है; हमें उठकर आगे बढ़ना है। यह दुनिया एक अस्थायी यात्रा का मार्ग है। हर सिर पर पूर्व कर्मों के अनुसार दुख और सुख की सच्चाई लिखी हुई है। जो भी कर्म किए हैं, उनके अनुसार ही दुख और सुख प्राप्त होते हैं और ये आत्मा के साथ बने रहते हैं। जैसा सृष्टिकर्ता कराता है, वैसा ही कर्म होता है, और दूसरी कोई क्रिया काम नहीं आती। मालिक स्वयं संसार से परे और अलग है, लेकिन अपने हुक्म से मुक्ति देने वाला भी वही है। द्वैत और बुराई में फंसने से आज और कल दोनों में मृत्यु होती है। ||2||

मृत्यु के मार्ग पर कोई रास्ता दिखाई नहीं देता; यह एक अंधकार और उलझन भरा मार्ग है। वहां न तो प्यास बुझाने का पानी है, न खाने के लिए भोजन, और न ही कोई आरामदायक वस्त्र। न प्रेम का पोषण है, न ठंडक देने वाला पानी, और न ही कोई आभूषण या साज-सज्जा। गर्दन में जंजीरें हैं, सिर पर मार पड़ती है, और न तो कोई घर नजर आता है और न ही शरण। इस समय कोई संसाधन या साथी काम नहीं आते। केवल सच्चा मालिक ही सच्चा मित्र है, और यही अंतिम सत्य है। ||3||

हे बाबा, जो सच्चाई को समझते हैं, वे दुख में रोते और गुनगान करते हैं। माया से भ्रमित लोग मोह में रोते हैं; संसार के कार्यों में उलझे हुए लोग भी रोते हैं। इस प्रकार रोने से मन की गंदगी दूर नहीं होती; यह संसार एक स्वप्न की तरह क्षणभंगुर है। भ्रम में पड़े लोग, जैसे कोई बाजीगर अपनी चाल में उलझा हो, अहंकार में झूठे और खोए रहते हैं। वही प्रभु हमें सही मार्ग पर लगाता है और वही कर्म और उनके फल देता है। जो लोग नाम में रमे रहते हैं, उन्हें पूर्ण गुरु की कृपा से सुरक्षा मिलती है। नानक कहते हैं, वे सहजता और शांति में रहते हैं। ||4||4||

Gurmukhi Translation

( Jin Jag Siraj Samaya So Sahib...)

ਵਡਹੰਸ ਪਹਿਲੀ ਪਾਤਸ਼ਾਹੀ ॥ ਜੋ ਸੰਸਾਰ ਨੂੰ ਸਾਜਦਾ ਹੈ ਅਤੇ ਮਿਸਮਾਰ ਕਰਦਾ ਹੈ, ਕੇਵਲ ਉਹ ਸੁਆਮੀ ਹੀ ਆਪਣੀ ਅਪਾਰ ਸ਼ਕਤੀ ਨੂੰ ਜਾਣਦਾ ਹੈ ॥ ਸਤਿਪੁਰਖ ਦੀ ਦੁਰੇਡੇ ਖੋਜ-ਭਾਲ ਨਾਂ ਕਰ, ਤੂੰ ਸੁਆਮੀ ਨੂੰ ਹਰ ਦਿਲ ਅੰਦਰ ਸਿਾਣ ॥ ਤੂੰ ਸੱਚੇ ਸੁਆਮੀ ਨੂੰ ਸਮਝ ਅਤੇ ਉਸ ਨੂੰ ਦੁਰੇਡੇ ਖਿਆਲ ਨਾਂ ਕਰ, ਜਿਸ ਨੇ ਇਹ ਸੰਸਾਰ ਸਾਜਿਆ ਹੈ ॥ ਜਦ ਇਨਸਾਨ ਨਾਮ ਦਾ ਚਿੰਤਨ ਕਰਦਾ ਹੈ, ਤਦ ਉਹ ਆਰਾਮ ਪਾਉਂਦਾ ਹੈ ॥ ਨਾਮ ਦੇ ਬਾਝੋਂ ਉਹ ਹਾਰ ਜਾਣ ਵਾਲੀ ਖੇਡ ਖੇਡਦਾ ਹੈ ॥ ਜੋ ਸ੍ਰਿਸ਼ਟੀ ਨੂੰ ਅਸਥਾਪਨ ਕਰਦਾ ਹੈ ਓਹੀ ਇਸ ਨੂੰ ਸਹਾਰਾ ਦੇਣ ਦਾ ਰਸਤਾ ਜਾਣਦਾ ਹੈ ॥ ਕੋਈ ਕੀ ਆਖ ਤੇ ਬਿਆਨ ਕਰ ਸਕਦਾ ਹੈ? ਜਿਸ ਨੇ ਸੰਸਾਰ ਸਾਜਿਆ ਹੈ, ਤੇ ਇਸ ਉਤੇ ਮਾਇਆ ਫੰਧਾ ਪਾਇਆ ਹੈ, ਉਸ ਨੂੰ ਆਪਣਾ ਮਾਲਕ ਸਵੀਕਾਰ ਕਰ ॥

ਹੇ ਪਿਤਾ! ਏਥੇ ਆ ਕੇ, ਬੰਦੇ ਨੇ ਟੁਰ ਜਾਣਾ ਹੈ ॥ ਇਹ ਜਗਤ ਇਕ ਨਿਰਾ ਅੱਧ-ਵਾਟੇ ਦਾ ਪੜਾ ਹੀ ਹੈ ॥ ਉਨ੍ਹਾਂ ਦਾ ਪੂਰਬਲੇ ਕਰਮਾ ਦਾ ਖਿਆਲ ਕਰ ਕੇ ਸੱਚਾ ਸਾਈਂ ਸਾਰਿਆਂ ਬੰਦਿਆਂ ਦੇ ਮੱਥੇ ਤੇ ਗਮੀ ਤੇ ਖੁਸ਼ੀ ਲਿਖ ਦਿੰਦਾ ਹੈ ॥ ਕੀਤੇ ਹੋਏ ਅਮਲਾਂ ਦੇ ਅਨੁਸਾਰ ਸੁਆਮੀ ਤਕਲੀਫ ਤੇ ਆਰਾਮ ਦਿੰਦਾ ਹੈ ਤੇ ਉਹ ਆਤਮਾ ਦੇ ਨਾਲ ਰਹਿੰਦੇ ਹਨ ॥ ਪ੍ਰਾਣੀ ਐਹੋ ਜੇਹੇ ਕੰਮ-ਕਾਜ ਕਰਦਾ ਹੈ, ਜੇਹੋ ਜਿਹੇ ਸਿਰਜਣਹਾਰ ਉਸ ਪਾਸੋਂ ਕਰਵਾਉਂਦਾ ਹੈ ॥ ਉਹ ਕਿਸੇ ਹੋਰਸ ਕੰਮ ਦੀ ਤਲਾਸ਼ ਹੀ ਨਹੀਂ ਕਰਦਾ ॥ ਖੁਦ ਪ੍ਰਭੂ ਨਿਰਲੇਪ ਹੈ, ਮਗਰ ਸੰਸਾਰ ਪੁਆੜਿਆਂ ਅੰਦਰ ਫਾਬਾ ਹੋਇਆ ਹੈ ॥ ਆਪਣੀ ਰਜਾ ਦੁਆਰਾ ਉਹ ਇਸ ਨੂੰ ਬੰਦ-ਖਲਾਸ ਕਰ ਦਿੰਦਾ ਹੈ ॥ ਦਵੈਤ-ਭਾਵ ਨਾਲ ਜੁੜਿਆ ਹੋਇਆ ਉਹ ਪਾਪ ਕਰਦਾ ਹੈ ॥ ਸੁਆਮੀ ਦੇ ਸਿਮਰਨ ਨੂੰ ਅੱਜ-ਆਥਣ ਜਾਂ ਕਲ੍ਹ ਤਾਂਈਂ ਮੁਲਤਵੀ ਕਰਦੇ ਕਰਦੇ ਉਸ ਨੂੰ ਮੌਤ ਆ ਪਕੜਦੀ ਹੈ ॥

ਮੌਤ ਦਾ ਰਸਤਾ, ਸੁੰਨਸਾਨ ਤੇ ਪਰਮ ਕਾਲਾ-ਬੋਲਾ ਹੈ ਅਤੇ ਰਾਹ ਦਿਸ ਨਹੀਂ ਸਕਦਾ ॥ ਨਾਂ ਪਾਣੀ, ਰਜ਼ਾਈ ਤੇ ਗਦੇਲਾ ਤੇ ਨਾਂ ਹੀ ਰੰਗ ਬਰੰਗੇ ਖਾਣ ਉਥੇ ਮਿਲਦੇ ਹਨ ॥ ਉਥੇ ਪ੍ਰਾਣੀ ਨੂੰ ਨਾਂ ਹੀ ਖੁਰਾਕ, ਪਿਆਰ ਦੇ ਸੀਤਲ ਜੱਲ ਮਿਲਦਾ ਹੈ ਤੇ ਨਾਂ ਹੀ ਖੁਸ਼ਨਮਾ ਪੁਸ਼ਾਕ ਮਿਲਦੀ ਹੈ ॥ ਉਸ ਦੀ ਗਰਦਨ ਜ਼ੰਗੀਰ ਨਾਲ ਜਕੜੀ ਜਾਂਦੀ ਹੈ, ਜਮਦੂਤ ਸਿਰ ਉਤੇ ਖੜੋਤਾ ਉਸ ਨੂੰ ਮਾਰਦਾ ਹੈ ਅਤੇ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ (ਆਪਣੇ ਗ੍ਰਹਿ ਦਾ ਬੂਹਾ ਨਹੀਂ ਦਿਸਦਾ) ॥ ਇਸ ਰਸਤੇ ਦੇ ਬੀਜੇ ਹੋਏ ਦਾਣੇ ਜੰਮਦੇ ਨਹੀਂ ਅਤੇ ਪਾਪਾਂ ਦਾ ਬੋਝ ਆਪਣੇ ਸਿਰ ਉਤੇ ਲਈ ਜਾਂਦਾ ਅਫਸੋਸ ਕਰਦਾ ਹੈ ॥ ਸੱਚੇ ਸੁਆਮੀ ਦੇ ਬਾਝੋਂ ਇਨਸਾਨ ਦਾ ਕੋਈ ਭੀ ਮਿੱਤਰ ਨਹੀਂ ਕੇਵਲ ਇਹੀ ਸੱਚੀ ਸੋਚ ਵਿਚਾਰ ਹੈ ॥

ਹੇ ਪਿਤਾ! ਅਸਲ ਵਿੱਚ (ਵੈਰਾਗਮਈ ਹੋ) ਕੇਵਲ ਉਹੀ ਰੌਦੇ ਤੇ ਵਿਰਲਾਪ ਕਰਦੇ ਜਾਣੇ ਜਾਂਦੇ ਹਨ, ਜੋ ਇਕੱਤਰ ਹੋ ਕੇ, ਸਾਹਿਬ ਦੀ ਕੀਰਤੀ ਉਚਾਰਨ ਕਰਦੇ ਹੋਏ ਹੰਝੂ ਕੇਰਦੇ ਹਨ ॥ ਧਨ-ਦੌਲਤ ਦੇ ਠੱਗੇ ਹੋਏ ਅਤੇ ਆਪਣੇ ਸੰਸਾਰੀ ਕੰਮਾਂ ਦੀ ਖਾਤਿਰ ਰੋਣ ਵਾਲੇ ਰੋਂਦੇ ਹਨ ॥ ਸੁਫਨੇ ਵਰਗੇ ਜਗਤ ਅੰਦਰ ਉਹ ਸੰਸਾਰੀ ਕੰਮਾਂ ਦੇ ਵਾਸਤੇ ਰੋਂਦੇ ਹਨ ਅਤੇ ਆਪਣੀ ਪਾਪ-ਮੈਲ ਨੂੰ ਨਹੀਂ ਧੋਂਦੇ ॥ ਜਿਸ ਤਰ੍ਹਾਂ ਮਦਾਰੀ ਸੰਦੇਹ ਭਰੀ ਖੇਡ ਅੰਦਰ ਭੁੱਲ ਜਾਂਦਾ ਹੈ, ਏਸੇ ਤਰ੍ਹਾਂ ਹੀ ਆਦਮੀ ਕੂੜ ਤੇ ਕਪਟ ਦੇ ਹੰਕਾਰ ਵਿੱਚ ਗ੍ਰਹਸਤ ਹੈ ॥ ਸੁਆਮੀ ਖੁਦ ਰਸਤਾ ਦਿਖਾਉਣ ਵਾਲਾ ਹੈ ਤੇ ਖੁਦ ਹੀ ਕੰਮਾਂ ਦੇ ਕਰਨ ਵਾਲਾ ॥ ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੁਰਨ ਗੁਰਦੇਵ ਜੀ ਸੁਭਾਵਕ ਹੀ ਰੱਖਿਆ ਕਰਦੇ ਹਨ ॥

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaguru nanak dev jihukamnamahukamnama darbar sahibhukamnama darbar sahib todayhukamnama darbar sahib today pdfhukamnama from darbar sahibhukamnama golden templehukamnama harmandir sahib todayhukamnama in hindihukamnama meaninghukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahibmukhwak darbar sahib todayonline hukamnamaRaag VadhansRaag WSGGS Ang 581sgpc hukamnamasikhnet hukamnamatodays hukamnama
Previous Post

Masya Dates 2025 | Amavasya in Sikh-Hindu Calendar

Next Post

Har Har Naam Sital Jal Dhiavoh

Related Entries

Jini Satgur Sevia Pyare Hukamnama Sahib Amritsar

Jini Satgur Sevia Pyare

September 30, 2025
Maya Moh Magan Andhiyare Hukamnama Gurbani Quote

ਮਾਇਆ ਮੋਹ ਮਗਨੁ ਅੰਧਿਆਰੈ

September 29, 2025
Duniya Na Salaahe Jo Mar Vanjsi

Duniya Na Salahe Jo Mar Vanjsi

September 28, 2025
Kaun Traji Kavan Tula

Kaun Traji Kavan Tula Tera Kavan Saraf Bulawa

September 27, 2025
Next Post
Har Har Naam Sital Jal Dhyavoh Gurbani Quote Sikhism Wallpaper HD

Har Har Naam Sital Jal Dhiavoh

Leave a Reply Cancel reply

Your email address will not be published. Required fields are marked *

Today's Hukamnama Darbar Sahib

Jini Satgur Sevia Pyare Hukamnama Sahib Amritsar
Hukamnama

Jini Satgur Sevia Pyare

September 30, 2025
0

Hukamnama Darbar Sahib, Amritsar: Jini Satgur Sevia Pyare, Tin Ke Sath Tarey;

Read moreDetails

Recent Posts

Bandi Chhor Divas and Happy Diwali 2024
Downloads

Bandi Chhor Divas and Happy Diwali 2025

September 19, 2025
2

Bandi Chhor Divas 2025 Image Happy Bandi Chhor Divas...

Read moreDetails
Happy Diwali and Bandi Chhor Divas 2021

Happy Diwali and Bandi Chhor Divas 2025

September 19, 2025
Bandi Chhor Divas 2025 Greetings and Wishes Images

Bandi Chhor Divas 2025 Greetings and Wishes Images

September 18, 2025
Bandi Chhor Day 2025 Greetings & Wishes - Image

Bandi Chhor Day 2025 Greetings & Wishes – Image

September 18, 2025
Bandi Chhor Divas 2025 Free Image Download

Bandi Chhor Divas 2025 Greetings

September 19, 2025

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Guru Nanak Dev Ji Joti Jot Gurpurab 2025 Images, Quotes

Joti Jot Diwas Guru Nanak Dev Ji 2025 Images

Guru Nanak Dev Ji Joti Jot Diwas 2025 Image

Guru Nanak Dev Ji Ascension Day 2025 Image

Sangrand September 2025 Wishes | Assu Sangrand | Hukamnama

Latest Posts

Har Jiyo Tudh No Sadaa Salaahi Pyaare

Kis Hau Jachi Kis Aradhi

Jug Chare Dhan Je Bhave

ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ

ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ

Har Har Boond Bhaye Har Swami

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2025 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates

© 2025 Sikhizm