Guru Teg Bahadur Ji Jayanti
Guru Teg Bahadur Jayanti 2025 Wishes & Messages: On the 404th Parkash Gurpurab of Sri Guru Tegh Bahadur Ji, Let’s celebrate the light of divine wisdom that came into this world as Guru Tegh Bahadur Ji. Happy Parkash Gurpurab to you and your family!
Parkash Gurpurab of | Sri Guru Tegh Bahadur Ji |
Date | 18th April 2025 |
Day | Friday |
File Format | PNG |
Size | 2.60 MB |
Resolution | 1275x1275 |
Guru Tegh Bahadur Gurpurab Wishes
Poem on the Life of Guru Tegh Bahadur
ਮਾਤਾ ਨਾਨਕੀ ਦਾ ਬਾਲ,
ਅੰਮ੍ਰਿਤਸਰ ਵਿੱਚ ਜਨਮਿਆ ਲਾਲ।
ਗੁਰੂ ਹਰਗੋਬਿੰਦ ਜੀ ਦੇ ਘਰ,
ਤੇਗ ਬਹਾਦੁਰ—ਧਰਮ ਦਾ ਰਹਿਬਰ।
ਪਿਓ ਦਾਦਿਆਂ ਵਾਲਾ ਜੀਵਨ ਰਾਹ,
ਦੀਨ ਦੁਨੀ ਦਾ ਸ਼ਹਿਨਸ਼ਾਹ।
ਧੀਰਜ, ਭਗਤੀ, ਸ਼ਾਂਤੀ ਦੀ ਜੋਤ,
ਸਚਿਆਈ ਨਾਲ਼ ਓਤ ਪੋਤ।
ਬਾਣੀ 'ਚ ਮਿੱਠਾ ਰਸ ਸੀ ਘੋਲਿਆ,
ਮਿਥਿਆ ਜਗਤ ਬਾਰੇ ਬਹੁਤ ਬੋਲਿਆ
ਸਾਧਨਾ ਨਾਲ ਸੰਸਾਰ ਨਵਾਇਆ,
ਅਗਿਆਨੀਆਂ ਨੂੰ ਰਾਹ ਦਿਖਾਇਆ
ਧਰਤੀ ਤੇ ਜਦ ਹੋਇਆ ਅਤਿਆਚਾਰ,
ਹਿੰਦੂ ਮਤ ਜਦ ਹੋਇਆ ਖੱਜਲ ਖੁਆਰ।
ਕਿਹਾ, "ਮੈ ਢਾਲ ਬਣਾਂਗਾ ਇਨ੍ਹਾਂ ਲਈ,"
ਸਿਰ ਵਾਰਿਆ, ਪਰ ਧਰਮ ਨਾ ਗਵਾਇਆ ਕਦੇ ਵੀ।
ਚਾਂਦਨੀ ਚੌਕ 'ਚ ਸਿਰ ਦਿੱਤਾ,
ਪਰ ਸੱਚ ਦਾ ਚਿਰਾਗ ਨਾ ਬੁਝਾਇਆ।
ਆਜ਼ਾਦੀ, ਵਿਸ਼ਵਾਸ ਤੇ ਧਰਮ ਦੀ ਬਾਬਤ,
ਸਰਬੰਸ ਦਾਨੀ ਹੋਇਆ ਸਾਬਤ।
ਹਿੰਦ ਦੀ ਚਾਦਰ, ਸ਼ਹੀਦਾਂ ਦੇ ਸਿਰਤਾਜ,
ਤੇਰੇ ਵਰਗਾ ਨਹੀਂ ਹੋਇਆ ਕਦੇ 'ਰਾਜ'।
ਮਤਿ ਨਿੱਕੀ ਤੇਰੀ ਵੱਡੀ ਕਹਾਣੀ
ਸਾਸ ਸਾਸ ਜਪੀਏ ਤੇਰੀ ਬਾਣੀ।
Wish your friends a Happy Gurpurab of Guru Tegh Bahadur Ji with an HD Image without a watermark, Download free using the Download button given below:
Guru Teg Bahadur Hind Di Chadar, Every indian must know the value of this supreme sacrifice.
ਜਿਸ ਨੇ ਧਿਆਇਆ ਕੰਤ ਗੁਜਰੀ ਦਾ ਪ੍ਰੇਮ ਰੱਖ,
ਓਹਨੇ ‘ਹਰ ਥਾਵੇਂ’ ਹਰੀ ਨਾਮ ਨੂੰ ਧਿਆਇਆ ਏ ।
Aap sabh nu Guru patshah de gurpurab dian lakha vadhaiyan ji