35 Akhri
Read and Recite 35 Akhri Path in Punjabi. It is a Mantra Bani from Puranmashi Katha by Bhai Daya Singh Ji (Unauthentic Writing).
| Bani Title | 35 Akhri |
|---|---|
| Author | Daya Singh (Unauthentic Writing) |
| Book | Katha Puranmashi |
| Language | Language |
| Translation | None |
ਅਥ ਪੈਂਤੀ ਅੱਖਰੀ ॥ ਓ ਆ ਈ ਸਾ ਹਾ
ਓਅੰਕਾਰ ਸਰਬ ਪ੍ਰਕਾਸੀ ॥ ਆਤਮ ਸੁਧ ਅਕ੍ਰੈ ਅਬਿਨਾਸੀ ॥
ਈਸ ਜੀਵ ਮੇਂ ਭੇਦ ਨ ਜਾਨੋ ॥ ਸਾਧ ਚੋਰ ਸਭ ਬ੍ਰਹਮ ਪਛਾਨੋ ॥
ਹਸਤੀ ਚੀਟੀ ਤ੍ਰਿਣ ਲੌ ਆਦੰ ॥ ਏਕ ਅਖੰਡਤ ਬਸੈ ਅਨਾਦੰ ॥੧॥
ਕਾ ਖਾ ਗਾ ਘਾ ਙਾ
ਕਾਰਨ ਕਰਨ ਅਕਰਤਾ ਕਹੀਐ ॥ ਭਾਨ ਪ੍ਰਕਾਸ਼ ਜਗਤ ਜਿਉ ਲਹੀਐ ॥
ਖਾਨ ਪਾਨ ਕਛੂ ਰੂਪ ਨ ਰੇਖੰ ॥ ਨਿਰਬਿਕਾਰ ਅਦਵੈਤ ਅਲੇਖੰ ॥
ਗਾਤ ਗ੍ਰਾਮ ਸਭ ਦੇਸ ਦਿਸੰਤਰ ॥ ਸਤਿ ਕਰਤਾਰ ਸਰਬ ਕੇ ਅੰਤਰ ॥
ਘਨ ਕੀ ਨਿਆਈਂ ਸਦਾ ਅਖੰਡਤ ॥ ਙਿਆਨ ਬੋਧ ਪਰਮਾਤਮ ਪੰਡਤ ॥੨॥
ਚਾ ਛਾ ਜਾ ਝਾ ਞਾ
ਚਾਪ ਗਿਆਨ ਕਰਿ ਯਾਹਿ ਬਿਰਾਜੈ ॥ ਛਾਇਆ ਦਵੈਤ ਸਕਲ ਉਠ ਭਾਜੇ ॥
ਜਾਗ੍ਰਤ ਸੁਪਨ ਸੁਖੋਪਤ ਤੁਰੀਆ ॥ ਆਤਮ ਭੂਪਤ ਕੀ ਇਹ ਪੁਰੀਆ ॥
ਝੁਨਤਕਾਰ ਅਨਹਦ ਘਨਘੋਰੰ ॥ ਤ੍ਰਿਕੁਟੀ ਭੀਤਰ ਅਤਿ ਛਬ ਜੋਰੰ ॥
ਞਾਣਤ ਜੋਗੀ ਇਆ ਰਸ ਬਾਤਾ ॥ ਸੋਹੰ ਸਬਦ ਅਮੀ ਰਸ ਮਾਤਾ ॥੩ ॥
ਟਾ ਠਾ ਡਾ ਢਾ ਣਾ
ਟਾਰਨ ਭਰਮ ਅਗਨ ਕੀ ਸੈਨਾ ॥ ਸਤਿਗੁਰ ਮੁਕਤਿ ਪਦਾਰਥ ਦੇਨਾ ॥
ਠਾਕਤ ਦੁਬਿਧਾ ਨਿਰਮਲ ਕਰਣੰ ॥ ਡਾਰਿ ਸੁਧਾ ਮੁਖ ਅਪਦਾ ਹਰਣੰ ॥
ਢਾਪਤ ਦਵੈਤ ਅੰਧੇਰੀ ਮਨ ਕੀ ॥ ਣਾਸਤਿ ਗੁਰ ਭ੍ਰਮਤਾ ਸਭ ਤਨ ਕੀ ॥੪ ॥
ਤਾ ਥਾ ਦਾ ਧਾ ਨਾ
ਤਾਰਨ ਗੁਰੂ ਬਿਨਾਂ ਨਹੀਂ ਕੋਈ ॥ ਸ੍ਰੁਤਿ ਸਿੰਮ੍ਰਿਤਿ ਸਭ ਬਾਤ ਪਰੋਈ ॥
ਥਾਨ ਅਦਵੈਤ ਤਬੀ ਜਾਇ ਪਰਸੈ ॥ ਮਨ ਬਚ ਕਰਮ ਗੁਰੁ ਪਗ ਦਰਸੈ ॥
ਦਾਰਿਦ ਰੋਗ ਮਿਟੇ ਸਭ ਤਨ ਕਾ ॥ ਗੁਰ ਕਰੁਣਾ ਕਰ ਹੋਵੈ ਮੁਕਤਾ ॥
ਧੰਨ ਗੁਰਦੇਵ ਮੁਕਤ ਕੇ ਦਾਤੇ ॥ ਨਾਨਾ ਨੇਤ ਬੇਦ ਜਗ ਗਾਤੇ ॥
ਪਾ ਫਾ ਬਾ ਭਾ ਮਾ
ਪਾਰਬ੍ਰਹਮ ਸਭ ਮਾਹਿ ਸਮਾਨਾ ॥ ਸਾਂਤ ਸਿਧਾਂਤਿ ਕੀਓ ਵਖਯਾਨਾ ॥
ਫਾਸ ਕਟੀ ਦਵੈਤ ਗੁਰ ਪੂਰੇ ॥ ਬਾਜੇ ਸ਼ਬਦ ਅਨਾਹਦ ਤੂਰੇ ॥
ਬਾਣੀ ਬ੍ਰਹਮ ਸਾਥ ਭਯੋ ਮੇਲਾ ॥ ਭੰਗ ਦਵੈਤ ਹਉਂ ਸਦਾ ਅਕੇਲਾ ॥
ਮਾਨ ਅਪਮਾਨ ਦੋਊ ਜਰ ਗਏ ॥ ਜੋਊ ਥੇ ਸੋਊ ਪੁਨ ਭਏ ॥ ੬ ॥
ਯਾ ਰਾ ਲਾ ਵਾ ੜਾ
ਯਾ ਕਿਆ ਕਉ ਸੋਉ ਪਛਾਨੈ ॥ ਅਦਵੈਤ ਅਖੰਡ ਆਪ ਕਉ ਮਾਨੈ ॥
ਰਵਿ ਰਹੇ ਸਭ ਮਹਿ ਪੁਰਖ ਅਲੇਖੰ ॥ ਆਦਿ ਅਪਾਰ ਅਨਾਦ ਅਭੇਖੰ ॥
ਤਾੜ ਮਿਟੀ ਆਤਮ ਦਰਸਾਨਾ ॥ ਪ੍ਰਗਟੇ ਗਿਆਨ ਜੋਤ ਤਬ ਭਾਨਾ ॥
ਲਿਵਲੀਨ ਭਏ ਆਤਮ ਮਧ ਐਸੇ ॥ ਜਿਉਂ ਜਲ ਜਲਹਿ ਭੇਦ ਕਹੁ ਕੈਸੇ ॥
ਵਾਸਦੇਵ ਜਿਨ ਅਵਰ ਨ ਕੋਊ ॥ ਨਾਨਕ ਓਅੰ ਸੋਹੰ ਆਤਮ ਸੋਉ ॥
पैंतीस अखरी हिन्दी में
अथ पैंती अखरी || ओ आ ई सा हा
ओअंकार सरब प्रकासी, आतम सुध अक्रै अबिनासी
ईस जीव में भेद न जानो, साध चोर सभ ब्रह्म पछानो
हस्ती चीटी तृण लौ आदँ, एक अखंडत बसै अनादँ
का खा गा घा ङा
कारण करन अकर्ता कहिए, भान प्रकाश जगत जिउ लहिए।
खान पान कछु रूप न रेखं, निरबिकार अद्वैत अलेखं।
गात ग्राम सभ देश दिसंतर, सत करतार सरब के अंतर।
घन की निआईं सदा अखंडत, ङ्यान बोध परमात्म पंडित॥ ੨॥
चा छा जा झा ञा
चाप ज्ञान करि याहि विराजै, छाया द्वैत सकल उठ भाजे।
जाग्रत सुफन सुखोपत तुरिया, आत्म भूपत की यह पुरिया।
झुनतकार अनहद घनघोरं, त्रिकुटी भीतर अति छब जोरं।
ञाणत योगी इआ रस बाता, सोहं सबद अमी रस माता॥ ੩॥
टा ठा डा ढा णा
टारण भरम अगनि की सेना, सतगुर मुक्ति पदार्थ देना।
ठाकत दुबिधा निर्मल करणं, डारि सुधा मुख अपदा हरणं।
ढापत द्वैत अंधेरी मन की, णासति गुर भ्रमता सभ तन की॥ ੪॥
ता था दा धा ना
तारण गुरु बिना नहीं कोई, स्रुति सिम्रिति सभ बात परोई।
थान अद्वैत तबी जाइ परसै, मन बच करम गुरु पग दरसै।
दारिद रोग मिटे सभ तन का, गुर करुणा कर होवै मुक्ता।
धंन गुरदेव मुक्त के दाते, नाना नेत वेद जग गाते॥
पा फा बा भा मा
पारब्रह्म सभ माहि समाना, सांत सिद्धांति कीओ वखयाना।
फास कटी द्वैत गुर पूरे, बाजे शब्द अनाहद तूरे।
बाणी ब्रह्म साथ भयो मेला, भंग द्वैत हौं सदा अकेला।
मान अपमान दोऊ जर गए, जोऊ थे सोऊ पुन भये॥ ੬॥
या रा ला वा ड़ा
या क्या कउ सोउ पछानै, अद्वैत अखंड आप कउ मानै।
रवि रहे सभ महि पुरख अलेखं, आदि अपार अनाद अभेखं।
ताड़ मिटी आत्म दरसाना, प्रगटे ज्ञान जोत तब भाना।
लिवलीन भए आत्म मध ऐसे, जिउं जल जलहि भेद कहु कैसे।
वासुदेव जिन अवर न कोऊ, नानक ओअं सोहं आत्म सोऊ॥








